ਜਾਣੋ ਕੀ ਸੀ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ?? Sri Anandpur Sahib Resolution (Full Detail)
ਪੰਜਾਬ ਦੇ ਹਿੰਦੂ ਮੁਸਲਿਮ ਸਿੱਖ ੲਿਸਾੲੀ ਸਾਰੇ ਵਰਗਾਂ ਲੲੀ ੲਿਹ ੳੁਹ ਸਾਂਝੇ ਹੱਕ ਸਨ ਜੋ ਕਿ ਸਿੱਖ ਕੋਮ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਕੇਂਦਰੀ ਸਰਕਾਰ ਕੋਲੋਂ ਮੰਗੇ ਸਨ, ਜਿੰਨਾਂ ੳੁਪਰ ਵੱਖਵਾਦ ਦਾ ੲਿਲਜ਼ਾਮ ਲਾ ਕੇ ਅੱਖ ਪਰੋਖੇ ਕਰ ਦਿੱਤੇ ਗੲੇ। ੳੁਲਟਾ ਸਰਕਾਰ ਨੇ 1978 ਤੋਂ ਲੈਕੇ ਹੁਣ ਤੱਕ ਸਾਡੇ 3 ਲੱਖ ਸਿੱਖ ਭੈਣ ਭਰਾ ਸ਼ਹੀਦ ਕੀਤੇ, ਗੁਰਦੁਆਰੇ ਤੋੜੇ, ਧੀਆਂ ਭੈਣਾਂ ਦੀਆਂ ਇੱਜਤਾਂ ਲੁੱਟੀਆਂ।
ਇਹਨਾਂ ਵਿੱਚ ਦੱਸੋ ਕਿਹੜੀ ਅੱਤਵਾਦੀਆਂ ਜਾਂ ਵੱਖਵਾਦੀਆਂ ਵਾਲੀ ਗੱਲ ਸੀ, ਸਿਰਫ਼ ਤਿੰਨ ਚਾਰ ਮੰਗਾਂ ਸਿੱਖ ਧਰਮ ਨਾਲ ਸਬੰਧਿਤ ਹਨ, ਜਿਹਨਾਂ ਨਾਲ ਕਿਸੇ ਦਾ ਨੁਕਸਾਨ ਨਹੀਂ ਸੀ ਹੋ ਰਿਹਾ ਬਾਕੀ ਸਭ ਪੰਜਾਬੀਆਂ ਵਾਸਤੇ ਸਾਂਝੀਆਂ ਮੰਗਾਂ ਸਨ, ‘ਜੋ ਕਿ ਪੂਰੀਆਂ ਹੋ ਜਾਂਦੀਆਂ ਤਾਂ ਅੱਜ ਸਾਡੇ ਨੌਜਵਾਨ ਬੇਰੁਜਗਾਰ ਅਤੇ ਵਿਦੇਸ਼ਾਂ ਵਿੱਚ ਧੱਕੇ ਨਾਂ ਖਾਂਦੇ,
ਕਿਸਾਨ ਆਤਮ ਹੱਤਿਆ ਨਾਂ ਕਰਦੇ, ਧੀਆਂ ਭੈਣਾਂ ਦੀਆਂ ਇੱਜਤਾਂ ਨਾਂ ਲੁੱਟ ਹੁੰਦੀਆਂ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਂ ਸੜਦੇ, ਪੰਜਾਬ ਵਿੱਚ ਡੱਮੀ ਸਾਧਾਂ(ਨੂਰ ਮਹਿਲੀੲੇ, ਝੂਠੇ ਸੌਦੇ) ਦੇ ਵੱਗ ਨਾਂ ਤੁਰੇ ਫਿਰਦੇ, ਪੰਜਾਬ ਦੇ ਨੌਜਵਾਨ ਨਸ਼ੇ ਵਿੱਚ ਗਲਤਾਨ ਨਾਂ ਹੁੰਦੇ। ਪਰ ਇਹ ਮੰਗਾਂ ਮੰਗਣ ਉੱਤੇ ਸਿੱਖਾਂ ਉੱਪਰ ਅੱਤਵਾਦ ਦਾ ਠੱਪਾ ਲਾ ਕੇ ਸਿੱਖਾਂ ਨੂੰ ਮਾਰਿਅਾ, ਨਕਲੀ ਪੁਲਿਸ ਮੁਕਾਬਲੇ ਬਣਾੲੇ ਅਤੇ ਉਦੋਂ ਤੋਂ ਹੁਣ ਤੱਕ 3 ਲੱਖ ਸਿੱਖਾਂ ਦਾ ਕਤਲ ਕੀਤਾ ਗਿਆ।ਅਸੀਂ ਰੋਜ਼ਾਨਾ ਨਵੀਂ ਨਵੀਂ ਜਾਣਕਾਰੀ ਤੁਹਾਡੇ ਤੱਕ ਲੈਕੇ ਆਉਂਦੇ ਹਾਂ। ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਇਹ ਜਾਣਕਾਰੀ ਅਸੀਂ ਆਪਣੇ ਕੋਲੋ ਨਹੀਂ ਤਿਆਰ ਕਰਦੇ। ਇਸ ਤਰ੍ਹਾਂ ਦੀਆਂ ਰੌਚਕ ਜਾਣਕਾਰੀਆਂ ਲੈਣ ਲਈ ਸਾਡਾ ਪੇਜ ਫੌਲੋ ਕਰ ਸਕਦੇ ਹੋ। ਸਾਡੇ ਪੇਜ ਤੇ ਦੇਸ਼ ਵਿਦੇਸ਼ ਦੀਆਂ, ਮੌਸਮ ਅਤੇ ਸਿਹਤ ਸੰਬੰਧੀ ਜਾਨਕਾਰੀ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਸਾਡੀ ਕਰੁਜਗਾਰੀ ਤੋਂ ਸੰਤੁਸ਼ਟ ਹੋ ਤਾਂ ਪੇਜ ਨੂੰ ਲਾਈਕ ਸ਼ੇਅਰ ਅਤੇ ਫੌਲੋ ਕਰੋ।