ਵੀਡੀਓ ਥੱਲੇ ਜਾ ਕੇ ਦੇਖੋ,ਇਸ ਦਾ ਇੱਕ ਚਮਚ ਸਵੇਰੇ ਅਤੇ ਇੱਕ ਚਮਚ ਸ਼ਾਮ ਨੂੰ ਖਾ ਲਵੋ ਅੱਖਾਂ ਦੀ ਰੌਸਨੀ ਵਧ ਜਾਵੇਗੀ ਦਿਮਾਗ ਕੰ-ਪਿ-ਊ-ਟਰ ਵਾਂਗ ਤੇਜ਼ ਹੋ ਜਾਵੇਗਾ ।ਜ਼ਿਆਦਾਤਰ ਟੀ ਵੀ ਦੇਖਣਾ ਜਾਂ ਫਿਰ ਪੜ੍ਹਾਈ ਕਰਨਾ ਇਸ ਦੇ ਨਾਲ ਵੀ ਅੱਖਾਂ ਦੀ ਰੌਸ਼ਨੀ ਘਟਦੀ ਜਾ ਰਹੀ ਹੈ ਅੱਖਾਂ ਦੀ ਕ-ਮ-ਜ਼ੋ-ਰੀ ਹੋ ਰਹੀ ਹੈ ਅੱਖਾਂ ਵਿਚੋਂ ਪਾਣੀ ਆ ਰਿਹਾ ਹੈ ਅੱਖਾਂ ਵਿੱਚੋਂ ਧੁੰ-ਦ-ਲਾ ਦੇਖ ਰਿਹਾ ਹੈ ਅੱਖਾਂ ਵਿਚ ਜ-ਲ-ਣ ਹੋ ਰਹੀ ਹੈ ਇਹ ਸਾਰੀਆਂ ਸ-ਮੱ-ਸਿ-ਆ ਦਾ ਹੱਲ
ਇਸ ਦੇਸੀ ਨੁਸਖੇ ਦੇ ਨਾਲ ਤੁਸੀਂ ਘਰ ਬੈਠ ਕੇ ਆਸਾਨ ਤਰੀਕੇ ਦੇ ਨਾਲ ਆਪਣੀ ਅੱਖਾਂ ਦੀ ਰੋਸ਼ਨੀ ਨੂੰ ਵਧਾ ਸਕਦੇ ਹੋ ਅਤੇ ਆਪਣੇ ਦਿਮਾਗ ਨੂੰ ਤੇਜ਼ ਕਰ ਸਕਦੇ ਹੋ ।ਇਸ ਨੁਸਖੇ ਨੂੰ ਤਿਆਰ ਕਰਨਾ ਬਹੁਤ ਹੀ ਸੌਖਾ ਹੈ ਅਤੇ ਇਸ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਕਸ਼ਮੀਰੀ ਬਦਾਮ ਲੈਣੇ ਹਨ ਇਹ ਦੇਸੀ ਬਦਾਮਾਂ ਨਾਲੋਂ ਕਸ਼ਮੀਰੀ ਬਦਾਮ ਵਧੀਆ ਹੁੰਦੇ ਹਨ ਇਸ ਕਰਕੇ ਤੁਸੀਂ ਕਸ਼ਮੀਰੀ ਬਦਾਮ ਹੀ ਲੈਣੇ ਹਨ ਫੇਰ ਤੁਸੀਂ ਅਖਰੋਟ ਲੈਣੇ ਹਨ
ਇਕ ਕਟੋਰੀ ਭੁ-ਣੇ ਹੋਏ ਛੋਲੇ ਲੈਣੇ ਹਨ ਅਤੇ ਮਿਸ਼ਰੀ ਧਾਗੇ ਵਾਲੀ ਲੈਣੀ ਹੈ ਅਤੇ ਸਭ ਤੋਂ ਬਾਅਦ ਤੁਸੀਂ ਫਿਰ ਸੌਂਫ ਲੈਣੇ ਹਨ ਇਹ ਸਾਰੀਆਂ ਹੀ ਚੀਜ਼ਾਂ ਤੁਹਾਡੀ ਅੱਖਾਂ ਦੀ ਰੋਸ਼ਨੀ ਨੂੰ ਦੁਬਾਰਾ ਵਧਾ ਦੇਣਗੀਆਂ ਅਤੇ ਅੱਖਾਂ ਉੱਪਰ ਲੱਗੇ ਹੋਏ ਚਸ਼ਮੇ ਦਾ ਨੰਬਰ ਵੀ ਘਟ ਜਾਵੇ ਸਭ ਤੋਂ ਪਹਿਲਾਂ ਤੁਸੀਂ ਦੱਸ ਬਦਾਮ ਲੈਣੇ ਹਨ ਅਤੇ ਪੰਜ ਅਖਰੋਟ ਲੈਣੇ ਹਨ ਅਤੇ ਪੰਜ ਚਮਚ ਤੁਸੀਂ ਸੌਂਫ ਦੇ ਲੈਣੇ ਹਨ ਫਿਰ ਇੱਕ ਮੁੱਠੀ ਭੁੱਜੇ ਹੋਏ ਛੋਲਿਆਂ ਨੂੰ
ਇਨ੍ਹਾਂ ਵਿੱਚ ਪਾ ਦਿੰਦਾ ਹੈ ਫਿਰ ਸੁਆਦ ਅਨੁਸਾਰ ਮਿੱਠੇ ਅਨੁਸਾਰ ਤੁਸੀਂ ਧੱ-ਕੇ ਵਾਲੀ ਮਿਸ਼ਰੀ ਇਸ ਵਿੱਚ ਪਾ ਕੇ ਅਤੇ ਇਹ ਸਾਰੀਆਂ ਸ-ਮੱ-ਗ-ਰੀ-ਆਂ ਨੂੰ ਇਕੱਠਾ ਕਰਕੇ ਮਿਲਾ ਕੇ ਇਨ੍ਹਾਂ ਦਾ ਪਾ-ਊ-ਡ-ਰ ਤਿਆਰ ਕਰ ਲੈਣਾ ਹੈ ਇਸ ਦਾ ਫੇਰ ਤੁਸੀਂ ਸੇ-ਵ-ਨ ਜੇਕਰ ਤੁਹਾਡੇ ਘਰ ਛੋਟਾ ਬੱਚਾ ਹੈ ਪੰਦਰਾਂ ਸਾਲ ਤੋਂ ਉਸ ਨੂੰ ਇਕ ਚਮਚ ਹੀ ਦਿਨ ਵਿੱਚ ਦੇਣਾ ਹੈ ਦੁੱਧ ਦੇ ਨਾਲ ਅਤੇ ਜੇਕਰ ਪੰਦਰਾਂ ਸਾਲ ਤੋਂ ਵੱਧ ਹੈ ਤਾਂ ਤੁਸੀਂ ਇਕ ਦਿਨ ਵੇਲੇ ਦੁੱਧ ਦੇ ਨਾਲ ਸੇ-ਵ-ਨ ਕਰ
ਸਕਦੇ ਹੋ ਅਤੇ ਇਕ ਰਾਤ ਨੂੰ ਸੌਣ ਵੇਲੇ ਇੱਕ ਚਮਚ ਦੁੱਧ ਦੇ ਨਾਲ ਸੇ-ਵ-ਨ ਕਰਨਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਅੱਖਾਂ ਦੀ ਰੋਸ਼ਨੀ ਵਧ ਜਾਵੇਗੀ ਅਤੇ ਦਿਮਾਗ ਵੀ ਤੇਜ਼ ਹੋ ਜਾਵੇਗਾ ਉੱਪਰ ਦੱਸੇ ਹੋਏ ਦੇਸੀ ਨੁਸਖੇ ਦੇ ਨਾਲ ਤੁਸੀਂ ਆਪਣੀ ਅੱਖਾਂ ਦੀ ਕ-ਮ-ਜ਼ੋ-ਰੀ ਨੂੰ ਅੱਖਾਂ ਦੀ ਸ-ਮੱ-ਸਿ-ਆ ਨੂੰ ਦੂਰ ਕਰ ਸਕਦੇ ਹੋ ਅਤੇ ਆਪਣੇ ਦਿਮਾਗ ਦੀ ਸ਼ਕਤੀ ਨੂੰ ਵੀ ਵਧਾ ਸਕਦੇ ਹੋ