ਹੁਣ ਤੱਕ ਤੁਸੀ ਨੇ ਪਾਣੀ ਦੇ ਨਾਲ ਕੱਪੜੇ ਧੋਂਦੇ ਤਾਂ ਦੇਖਿਆ ਹੋਵਿਆ ਗਾ ਪਰ ਅੱਜ ਤੁਹਾਨੂ ਨੋਟ ਧੋਂਦੇ ਦਿਖਾਉਣ ਲੱਗੇ ਹਾਂ ਹੁਣ ਦੇਖੋ ਕਿਵੇਂ ਇਹ ਸਖਸ਼ ਕੱਪੜਿਆ ਵਾਂਗੂ ਗਾਂਧੀ ਵਾਲੇ ਕੜਦੇ ਨੋਟਾਂ ਧੋਦੇ ਨਜ਼ਰ ਆ ਰਹੇ ਨੇ ਜੀ ਇਹ ਉਹੀ ਨੋਟ ਤੇ ਉਹੀ ਲੁਟੇਰੇ ਨੇ ਜਿਨਾਂ ਲੁਧਿਆਣੇ ਚੋਂ ਲੱਖਾਂ ਰੁਪਏ ਲੁੱਟੇ ਸਨ,,,,,,ਤਸਵੀਰਾਂ ਕਾਫੀ ਹੈਰਾਨ ਕਰ ਰੱਖ ਦੇਣ ਵਾਲੀਆਂ ਨੇ ਦੱਸ ਦੀਏ ਕੀ ਲੁੱਟੇ ਹੋਏ ਕੇਸ਼ ਨੂੰ ਟੈਂਕ ਵਿੱਚ ਲਕੋਇਆ ਹੋਇਆ ਸੀ ਇਸ ਲੁੱਟਕਾਂਡ ਚ ਸ਼ਾਮਲ ਪੁਲਿਸ ਨੇ ਦੋ ਹੋਰ ਲੁਟੇਰਿਆਂ ਨੂੰ ਕਾਬੂ ਕੀਤਾ ਹੈ ਜੋ ਕਿ ਸੀ ਸਿੱਧੂ ਦੇ ਪਿੱਛੇ ਖੜੇ ਦਿਖਾਈ ਦਿੰਦੇ ਨੇ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਨਰਿੰਦਰ ਸਿੰਘ ਉਰਫ ਹੈਪੀ ਅਤੇ ਮਨਜਿੰਦਰ ਸਿੰਘ ਉਰਫ ਮਨੀ ਨਾਂ ਵਜੋਂ ਹੋਈ ਐ ਤੁਹਾਡੀ ਜਾਣਕਾਰੀ ਲਈ ਦੱਸ ਦੀਏ ਕੀ ਮਨਜਿੰਦਰ ਸਿੰਘ ਕੰਪਨੀ ਮੁਲਾਜ਼ਮ ਐ ਜਿਸਦੀ ਗ੍ਰਿਫਤਾਰੀ ਤੋਂ ਬਾਅਦ ਇਸ ਮਾਮਲੇ ਚ ਇਕ ਨਵਾਂ ਮੋੜ ਆਇਆ ਐ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
Check Also
ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ
ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …