ਕਿਉਂ ਬਣਿਆ ਹੁੰਦਾ ਹੈ-ਨਹੁੰ ਦੇ ਅੱਧਾ ਚੰਦਰਮਾ-ਜਾਣ ਕੇ ਅੱਖਾਂ ਅੱਡੀਆਂ ਰਹਿ ਜਾਣਗੀਆਂ

ਵੀਡੀਓ ਥੱਲੇ ਜਾ ਕੇ ਦੇਖੋ,ਕਿਉਂ ਹੁੰਦਾ ਹੈ,ਨ-ਹੁੰ ਤੇ ਬਣਿਆ ਅੱਧਾ ਚੰਦਰਮਾ ਇਸ ਬਾਰੇ ਸਾਰੀ ਜਾ-ਣ-ਕਾ-ਰੀ ਵਿੱਚ ਦੱਸਿਆ ਜਾਵੇਗਾ ਕਿ ਆਪਣੇ ਹੱਥਾਂ ਦੀਆ ਉਂ-ਗ-ਲਾਂ ਦੇ ਜਿਹੜੇ ਨਾ-ਖੁ-ਨ ਹੁੰਦੇ ਹਨ ਉਹਨਾਂ ਦੇ ਉਪਰ ਮਾਸ ਵਾਲੇ ਪਾਸੇ ਜਿਹੜਾ ਆਪਣੇ ਨਾ-ਖੁ-ਣ ਦੇ ਉਪਰ ਚਿੱਟੇ ਰੰਗ ਦਾ ਅੱਧੇ ਕਿਸੇ ਦੇ ਵਿਚ ਚੰ-ਦ-ਰ-ਮਾ ਦੇ ਅਕਾਰ ਵਰਗਾ ਹੁੰਦਾ ਹੈ ਉਹ ਸਾਡੇ ਉਪਰ ਕਿਉਂ ਬਣਿਆ ਹੁੰਦਾ ਹੈ ਇਸ ਬਾਰੇ ਜਾ-ਣ-ਕਾ-ਰੀ ਵਿੱਚ ਦੱ-ਸਿ-ਆ ਜਾਵੇਗਾ ਅਤੇ ਇਸ ਦਾ ਕੀ ਮਤਲਬ ਹੁੰਦਾ ਹੈ।

ਪਰ ਕਈ ਲੋਕਾਂ ਦੇ ਇਹ ਇਸ ਤਰ੍ਹਾਂ ਨਾਖਣ ਤੇ ਨਹੀਂ ਬਣਿਆ ਹੁੰਦਾ । ਅਤੇ ਸਾਡੇ ਸਰੀਰ ਦੇ ਵਿੱਚ ਕਈ ਅਜਿਹੇ ਚਿੰਨ੍ਹ ਹੁੰਦੇ ਹਨ ਜੋ ਕਿ ਸਾਡੇ ਸਰੀਰ ਲਈ ਕੋਈ ਇਕ ਵੱਖਰੀ ਗੱਲ ਨਹੀਂ ਹੁੰਦੇ ਇਹ ਸਾਡੇ ਸਰੀਰ ਦੀ ਗ-ਤੀ-ਵਿ-ਧੀ ਦਾ ਹਿੱਸਾ ਹੁੰਦੇ ਹਨ। ਅਤੇ ਇਹਨਾਂ ਦਾ ਫਾ-ਇ-ਦਾ ਉਠਾਉਂਦੇ ਹੋਏ ਕਈ ਪ-ਖੰ-ਡੀ ਆਪਾਂ ਨੂੰ ਲੁੱ-ਟ-ਣ ਦਾ ਜਤਨ। ਇਹ ਪਰ ਜਦੋਂ ਕਿਸੇ ਪਰ ਜਦੋਂ ਇਹ ਨਾ-ਖੂ-ਨ ਦੇ ਉਪਰ ਚਿੱਟੇ ਰੰਗ ਦਾ ਚੰਦਰਮਾਂ ਜਦੋਂ ਕਿਸੇ ਹੋਰ ਰੰਗ ਦਾ

ਕਾਲੇ ਰੰਗ ਦਾ ਜਾਂ ਫਿਰ ਨੀਲੇ ਰੰਗ ਦਾ ਹੋ ਜਾਂਦਾ ਹੈ ਤਾਂ ਸਾਨੂੰ ਇਸ ਤੋਂ ਅੰਦਾਜ਼ਾ ਲਗਾ ਲੈਣਾ ਚਾਹੀਦਾ ਹੈ ਕਿ ਸਾਡੇ ਸਰੀਰ ਦੇ ਵਿੱਚ ਕੋਈ ਸ-ਮੱ-ਸਿ-ਆ ਪੈਦਾ ਹੋ ਰਹੀ ਹੈ ਸਾਡੀ ਗ-ਲੀ ਦੇ ਵਿੱਚ ਸਾਡੇ ਬਲੱਡ ਪ੍ਰੈ-ਸ਼-ਰ ਦੇ ਵਿੱਚ ਜਾਂ ਸਾਡੇ ਖੂ-ਨ ਦੇ ਵਿਚ ਕੋਈ ਸ-ਮੱ-ਸਿ-ਆ ਪੈਦਾ ਹੋ ਰਹੀ ਹੈ ਤਾਂ ਇਸ ਦਾ ਰੰ-ਗ ਬਦਲ ਜਾਂਦਾ ਹੈ। ਜਦੋ ਇਹ ਚੰਦਰਮਾ ਸਾਡੇ ਅਗੂਠੇ ਤੇ ਹੁੰਦਾ ਹੈ ਸਾਰੀਆਂ ਉਗਲਾਂ ਤੇ ਸਾਨੂੰ ਨਜ਼ਰ ਆਉਂਦੇ ਹਨ ਇਸ ਤੋਂ ਇਹ ਅੰ-ਦਾ-ਜ਼ਾ ਲਗਾਇਆ ਜਾ ਸਕਦਾ ਹੈ

ਕਿ ਸਾਡਾ ਸਰੀਰ ਤੰ-ਦ-ਰੁ-ਸ-ਤ ਹੈ ਅਤੇ ਜਦੋਂ ਡਾਕਟਰ ਦਾ ਸਾਡੇ ਸਰੀਰ ਨੂੰ ਚੈੱਕ ਕਰਦੇ ਹਨ ਉਹ ਆਪਣੇ ਹੱਥ ਵੀ ਦੇਖਦੇ ਹਨ ਅਤੇ ਇਸ ਤੋਂ ਅੰਦਾਜ਼ਾ ਲਗਾਉਂਦੇ ਹਨ। ਜਦੋਂ ਇਹ ਚਿੱਟੇ ਰੰਗ ਦੇ ਚੰਦਰਮੇ ਦਾ ਰੰਗ ਬਦਲ ਜਾਂਦਾ ਹੈ ਨੀਲਾ ਕਾ-ਲਾ ਹੋ ਜਾਂਦਾ ਹੈ ਤਾਂ ਸਾਨੂੰ ਸਮਝਣਾ ਚਾਹੀਦਾ ਹੈ ਕਿ ਸਾਡੇ ਸਰੀਰ ਵਿੱਚ ਕੋਈ ਸ-ਮੱ-ਸਿ-ਆ ਹੈ ਅਤੇ ਸਾਨੂੰ ਟੈ-ਸ-ਟ ਕਰਵਾਉਣਾ ਚਾਹੀਦਾ ਹੈ ਇਸ ਵਿੱਚ ਸਾਨੂੰ ਕੋਈ ਵੀ ਵ-ਹਿ-ਮ ਭ-ਰ-ਮ ਨਹੀਂ ਕਰਨਾ ਚਾਹੀਦਾ ਕਿ ਇਹ ਚਿੱਟੇ ਰੰਗ ਦਾ ਚੰ-ਦ-ਰ-ਮਾ ਜੋ ਸਾਡੇ ਅਗੂਠੇ ਤੇ ਬਣਿਆ ਹੁੰਦਾ ਉਸ ਨਾਲ ਸਾਡੀ ਕਿ-ਸ-ਮ-ਤ ਦਾ ਅਤੇ ਹੋਰ ਕੰਮਾਂ

ਨਾਲ ਕੋਈ ਸੰ-ਬੰ-ਧ ਨਹੀਂ ਹੁੰਦਾ ਇਸ ਦਾ ਸੰ-ਬੰ-ਧ ਸਾਡੇ ਸਰੀਰ ਦੇ ਨਾਲ ਹੁੰਦਾ ਹੈ ਤਾਂ ਸਾਡੀ ਤੰ-ਦ-ਰੁ-ਸ-ਤੀ ਦੇ ਨਾਲ ਹੁੰਦਾ ਹੈ। ਅਤੇ ਜਦੋਂ ਇਨਸਾਨ ਦੇ ਵਿੱਚ ਕੋਈ ਸ-ਮੱ-ਸਿ-ਆ ਪੈਦਾ ਹੋਣ ਲੱਗ ਜਾਂਦੀ ਤਾਂ ਜਿਹੜੇ ਸਾਡੇ ਨਾ-ਖੁ-ਨ ਹੁੰਦੇ ਹਨ ਉਨ੍ਹਾਂ ਦੇ ਉਪਰ ਲਕੀਰਾਂ ਪੈਦਾ ਹੋ ਜਾਂਦੀਆਂ ਹਨ ਅਤੇ ਇਹੋ ਖੁ-ਰ-ਦ-ਰੇ ਜਿਹੇ ਹੋ ਜਾਂਦੇ ਹਨ ਇਸ ਤੋਂ ਵੀ ਅੰ-ਦਾ-ਜ਼ਾ ਲਗਾਇਆ ਜਾ ਸਕਦਾ ਹੈ.

ਕਿ ਸਾਡੇ ਸਰੀਰ ਵਿੱਚ ਕੋਈ ਸ-ਮੱ-ਸਿ-ਆ ਹੈ। ਸਾਡੀਆਂ ਹੱਥਾਂ ਦੀਆਂ ਲ-ਕੀ-ਰਾਂ ਦੇ ਵਿਚ ਕੋਈ ਰਾਜ਼ ਨਹੀਂ ਹੁੰਦਾ ਸਿਰਫ ਮਿਹਨਤ ਦੇ ਉਪਰ ਹੀ ਸਭ ਕੁਝ ਹੁੰਦਾ ਹੈ ਸਾਨੂੰ ਇਹਨਾਂ ਉਪਰ ਵੀ ਵ-ਹਿ-ਮ ਭ-ਰ-ਮ ਨਹੀਂ ਕਰਨਾ ਚਾਹੀਦੈ।ਇਸ ਲਈ ਤੁਸੀਂ ਜੇਕਰ ਤੁਹਾਡੇ ਹੱਥ ਦੇ ਅੰਗੂਠੇ ਦੇ ਅਤੇ ਉੰਗਲਾਂ ਤੇ ਜਿਥੋ ਆਪਣੇ ਨਾ-ਖੂ-ਣ ਸ਼ੁਰੂ ਹੁੰਦਾ ਹੈ ਉੱਥੇ ਕੋਈ ਚਿੱਟੇ ਰੰਗ ਦਾ ਚੰ-ਦ-ਰ-ਮਾ ਬਣਿਆ ਹੈ ਤਾਂ ਇਹ ਤੁਹਾਡੀ ਸਿਹਤ ਦਾ ਚੰਗਾ ਰਾਜ ਹੁੰਦਾ ਹੈ ਇਸ ਦੇ ਵਿੱਚ ਕੋਈ ਵ-ਹਿ-ਮ ਭ-ਰ-ਮ ਕਰਨ ਵਾਲੀ ਕੋਈ ਗੱਲ ਨਹੀਂ ਹੈ.

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *