ਪੁਲਿਸ ਮੁਲਾਜ਼ਮ ਦੇ ਸਾਹਮਣੇ ਪੁੱਛ ਗਿੱਛ ਲਈ ਬੈਠੀ ਏਸ ਜਨਾਨੀ ਨੇ ਪੁਲਿਸ ਦੇ ਛੋਟੇ ਮੁਲਾਜ਼ਮਾਂ ਤੋਂ ਲੈਕੇ ਅੱਲਾ ਅਫਸਰਾਂ ਨੂੰ ਉਦੋਂ ਭਾਜੜਾ ਪਾ ਦਿੱਤੀਆਂ,,,,ਜਦੋਂ ਇਸ ਨੂੰ ਫਿਰੋਜਪੁਰ ਦੀ ਭਾਰਤ ਪਾਕਿਸਤਾਨ ਸਰਹੱਦ ਦੇ ਨੇੜਲੇ ਪਿੰਡ ਗੱਟੀ ਰਾਜੋਕੇ ਤੋਂ ਫੜ੍ਹਿਆ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਇਸਦੇ ਸਮਾਂਨ ਚੈਕਿੰਗ ਕੀਤੀ ਤਾਂ ਇਸਦੇ ਕੋਲੋ ਉਜ਼ਬੇਕਿਸਤਾਨ ਦੇ ਪਾਸਪੋਰਟ ਦੀ ਕਾਪੀ ਮਿਲੀ ਹੈ ਇਸਤੋ ਇਲਾਵਾ ਮੋਬਾਈਲ ‘ਚ ਹੀ ਪਾਕਿਸਤਾਨੀ ਆਈਡੀ ਕਾਰਡ ਅਤੇ ਪੰਜਾਬ ਦੇ ਜ਼ੀਰਕਪੁਰ ਦਾ ਇੱਕ ਆਧਾਰ ਕਾਰਡ ਮਿਲਿਆ ਹੈ ਤਸਵੀਰਾਂ ਚ ਤੁਸੀ ਇਹ ਦਾਸਤਾਵੇਜ ਦੇਖ ਸਕਦੇ ਹੋਂ ਦੱਸ ਦੀਏ ਕੀ ਇਹ ਜਨਾਨੀ ਵਿਦੇਸ਼ੀ , ਏਥੇ ਕਿਵੇਂ ਤੇ ਕਿਉਂ ਆਈ ਜਦੋਂ ਇਸਦੇ ਬਾਰੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨਾਂ ਜੋ ਕਿਹਾ ਉਹ ਆਪ ਹੀ ਸੁਣ ਲੋ,,,,,,,
Check Also
ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ
ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …