ਇਨਸਾਨ ਦੀ ਜ਼ਿੰਦਗੀ ਵਿਚ ਸੁੱਖ ਸ਼ਾਤੀ ਤੇ ਵਿਕਾਸ ਹੋਣ ਲਈ ਗ੍ਰਹਿਆਂ ਦਾ ਉਚਿਤ ਸਥਿਤੀ ਵਿਚ ਹੋਣਾ ਲਾਜ਼ਮੀ ਹੈ। ਕੁੰਡਲੀ ਵਿਚ ਵੱਖ ਵੱਖ ਗ੍ਰਹਿਆਂ ਦਾ ਆਪੋ ਆਪਣਾ ਮਹੱਤਵ ਹੈ। ਇਸ ਪੱਖ ਤੋਂ ਬ੍ਰਹਿਸਪਤੀ ਗ੍ਰਹਿ ਦਾ ਵਿਸ਼ੇਸ਼ ਮਹੱਤਵ ਹੈ। ਜੇਕਰ ਇਹ ਗ੍ਰਹਿ ਉਚਿਤ ਸਥਿਤੀ ਵਿਚ ਹੋਵੇ ਤਾਂ ਇਨਸਾਨ ਦੀ ਜ਼ਿੰਦਗੀ ਵਿਚ ਚੰਗੇ ਕੰਮ ਹੁੰਦੇ ਹਨ। ਪਰ ਜੇਕਰ ਇਸਦੀ ਸਥਿਤੀ ਸਹੀ ਨਾ ਹੋਵੇ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾ, ਚਰਿੱਤਰਹੀਣਤਾ, ਧਨ ਹਾਨੀ ਆਦਿ ਹੋ ਜਾਂਦੇ ਹਨ। ਇਸ ਲਈ ਆਓ ਤੁਹਾਨੂੰ ਦੱਸੀਏ ਕਿ ਉਹ ਕਿਹੜੇ ਲੱਛਣ ਹਨ ਜਿਨ੍ਹਾਂ ਤੋਂ ਗੁਰੂ ਗ੍ਰਹਿ ਯਾਨੀ ਬ੍ਰਹਿਸਪਤੀ ਗ੍ਰਹਿ ਦੋਸ਼ ਬਾਰੇ ਪਤਾ ਲਗਦਾ ਹੈ –
ਗੁਰੂ ਗ੍ਰਹਿ ਦੇ 6 ਸੰਕੇਤ