ਦੋਸਤੋ ਇਸ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਅਸੀਂ ਸ਼ੋਸ਼ਲ ਮੀਡੀਆ ਤੇ ਵਾਇਰਲ ਖਬਰਾਂ ਤੋਂ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਉਦੇ ਹਾਂ,ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਆਂ ਖਬਰਾਂ ਅਤੇ ਜਾਣਕਾਰੀ ਇਕੱਤਰ ਕਰਕੇ ਲੈ ਕੇ ਆਉਂਦੇ ਰਹਿੰਦੇ ਹਾਂ, ਸਾਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਸਪੱਸ਼ਟ ਸਮਝ ਆ ਜਾਂਦੀ ਹੈ
All sikhs are proud of you brother🌻ਵਲੋਗ ਪਹਿਲਾ ਤੋ ਵੇਖਦੇ ਆ ਪਰ ਆਹ series ਹੁਣ ਤਕ ਦੀ ਸਭ ਤੋ ਪਸੰਦੀਦਾਰ series ਆ ਅਗਾਹ ਆਪਣੇ ਯਾਰਾ ਦੋਸਤਾ ਭਰਾਵਾ ਨੂੰ ਦਿਖਾਵਾਗੇ।ਖੁਸ਼ੀ ਜਿਆਦਾ ਤਾ ਹੋਈ ਕਿ ਆਪਣਾਇਕ ਤਾ ਪੰਜਾਬੀ ਉਹਤੋ ਸਿਖ ਸਾਬਤ ਸੂਰਤ ਮੁੰਡਾ ਗਜ਼ਨੀ ਤਾਲਿਬਾਨ ਗਿਆਂ।ਸਾਨੂੰ ਵੀ ਪਤਾ ਕਿ ਅਗਾਹ ਕੋਈ ਜਾਉਗਾ ਜਾ ਨਹੀ ਪਰ ਇਹ ਜਾਣਦੇ ਆ ਜੇ ਕੋਈ ਸਿਖ ਗਿਆ ਵਲੋਗ ਬਣਾਉਣ ਜਾ ਕੁੰਮਣ ਤਾ ਉਹ ਤੁਹਾਨੂੰ ਵੇਖਕੇ ਗਿਆਂ inspiration ਲੈਕੈ ਜਾਉਗਾ।ਹਿੰਮਤ ਹੋਸਲਾ ਬਹੁਤ ਆ ਬਾਈ ਤੇਰਾ ਚ ਇਕ series ਜਰੂਰ ਚਲਾਉ ਬਾਈ ਜਿਸ ਚ sikh business ਕਿਵੇ ਕਰਨ ਪੰਜਾਬ ਚ ਰਹਿਕੇ ਸਿਖ ਪੈਸਾ ਕਿਵੇ ਕਮਾਉਣ। ਪੰਜਾਬ ਚ ਰਹਿਕੇ ਬਾਹਰ ਜਾਣ ਪਰ ਪੂਰਾ ਟਬਰ ਨਾ ਜਾਵੇ ਇਹ ਸੋਚ ਕਿਵੇ ਬਦਲੀਏ ਇਸ ਤੇ ਵੀਡੀਉਸ ਬਣਾਉ ਜਰੂਰ🧡ਸੁਆਦ ਆਉਦਾ ਵਲੌਗ ਦੇਖਕੇ🌾ਆਸ ਕਰਦੇ ਆ ਅਗਾਹ ਵੀ ਇਹੋ ਜਿਹੇ ਵਲੋਗ ਦਿਖਾਉਦੇ ਰਹੋਗੇ🌻🌾🧡