ਗਰੰਟੀ ਨਾਲ ਭਾਰ ਘਟਾਓ

ਵੀਡੀਓ ਥੱਲੇ ਜਾ ਕੇ ਦੇਖੋ,ਭਾਰ ਕਿਸ ਤਰਾਂ ਵੱਧਦਾ ਹੈ ਭਾਰ ਫੈਟ ਵਾਲੀਆਂ ਚੀਜ਼ਾਂ ਨਾਲ ਵੱਧਦਾ ਹੈ ਜਿਵੇਂ ਕੀ ਪਕੌੜੇ ਜਲੇਬੀਆਂ ਸਮੌਸੇ ਬਰਗਰ ਇਨ੍ਹਾਂ ਚੀਜ਼ਾਂ ਨਾਲ ਆਪਣਾ ਭਾਰ ਵੱਧਦਾ ਹੈ ਇਸ ਲਈ ਆਪਾ ਫਲ ਫਰੂਟ ਖਾਣੇ ਚਾਹੁੰਦੇ ਹਨ ਇਨ੍ਹਾਂ ਚੀਜ਼ਾਂ ਨਾਲ ਆਪਣਾ ਭਾਰ ਕੰਟ੍ਰੋਲ ਵਿਚ ਰਹਿੰਦਾ ਹੈ ਇਸ ਲਈ ਆਪਾਂ ਨੂੰ ਤਿੰਨ ਟਾਈਮ ਹੀ ਰੋਟੀ ਖਾਣੀ ਚਾਹੀਦੀ ਹੈ ਸਵੇਰੇ ਦੁਪਹਿਰੇ ਤੇ ਸਾਮ ਨੂੰ ਖਾਣੀ ਚਾਹੀਦੀ ਹੈ ਤੇ ਤੁਸੀਂ ਕੋਈ ਵੀ refined oil ਦੀ

ਵਰਤੋਂ ਨਹੀਂ ਕਰਨੀ ਤੇ ਤੁਸੀਂ ਸਰਫ ਦੇਸੀ ਘਿਉ ਦੇਸੀ ਤੇਲ ਦੀ ਵਰਤੋਂ ਕਰ ਸਕਦੇ ਹਾਂ ਤੇ ਤੁਸੀਂ ਖੰਡ ਦੀ ਵਰਤੋਂ ਨਹੀਂ ਕਰਨੀ ਇਸ ਵਿੱਚ ਫੈਟ ਦੀ ਮਾਤਰਾ ਬਹੁਤ ਜਾਂਦਾ ਹੰਦੀ ਹੈ ਫੈਟ ਬਣਦਾ ਹੈ ਚੋਲ ਖਾਣ ਨਾਲ ਤੇ ਖੰਡ ਮੈਦਾਂ ਤੈ ਫੈਟ ਬਣਦਾ ਹੈ ਜੇਕਰ ਭਾਰ ਨੂੰ ਘਟਨਾ ਹੈ ਤਾਂ ਗੁੜ ਤੁਸੀ ਵਰਤ ਸਕਦੇ ਹੋ ਤੇ ਸ਼ੱਕਰ ਵਰਤ ਸਕਦੇ ਹੋ ਖੰਡ ਦੀ ਵਰਤੋਂ ਨਹੀਂ ਕਰਨੀ ਖੰਡ ਨਾਲ ਤਾਂ ਮੋਟਾਪਾ ਆਉਣਾ ਹੀ ਹੈ ਹਨੇਕ ਪ੍ਰਕਰ ਦੀ ਮੀਠੀ ਜਹਿਰ ਹੈ ਜਿਹੜੇ ਲੋਕ ਪੀਜ਼ਾ ਖਾਂਦੇ ਹਨ.

ਉਸ ਵਿਚ ਤਾਂ ਫੈਟ ਹੁੰਦੀ ਹੈ ਜੋ ਮੋਟਾਪੇ ਨੂੰ ਸੱਦਾ ਦਿੰਦੀ ਹੈ ਇਹ ਚੀਜ ਸਵਾਦ ਤਾਂ ਹੁੰਦੀਆਂ ਪਰ ਸਰੀਰ ਮੋਟਾ ਕਰ ਦੀਦਿਆਂ ਹਨ ਫਾਲਤੂ ਦਾ ਫੈਟ ਹੋ ਜਾਂਦਾ ਹੈ ਐਪਲ ਸਿਡਰ ਵਨੇਗਰ ਅੱਧਾ ਚਮਚ ਜਾ ਇਕ ਚਮਚ 200 ML ਪਾਣੀ ਚ ਪਾ ਵਿਚ ਇਸ ਨਾਲ ਤੁਹਡਾ ਭਰ ਘਟਨਾ ਛੁਰੂ ਹੋ ਜਾਵੇਗੇ ਭਰ ਘਟਣ ਲਯੀ ਅਗਲੀ ਚੀਜ ਹੈ ਨਿਬੂ ਜੋ ਕੇ ਵਿਟਾਮਿਨ C ਨਾਲ ਭਰਭੂਰ ਹੁੰਦਾ ਹੈ ਇਸ ਨਾਲ ਚਮੜੀ ਦੀ ਚਮਕ ਵੀ ਹੁੰਦੀ ਹੈ ਤੁਸੀ ਨਿੰਬੂ ਦਾ ਇਸਤੇਮਾਲ ਭੋਜਨ ਚ ਕਰ ਸਕਦੇ ਹੋ ਸਬਜ਼ੀ ਚ ਪਾ ਸਕਦੇ ਹੋ ਆਉਣੇ ਸਵਾਦ ਅਨੁਸਾਰ

ਜਾ ਨਿੰਬੂ ਪਾਣੀ ਬਣਾ ਕੇ ਪੀ ਸਕਦੇ ਹੋ ਜੋ ਕੇ ਭਾਰ ਘਟਾਉਣ ਚ ਮਦਦ ਕਰਦਾ ਹੈ ਰੋਟੀ ਖਾਨ ਤੋਂ ਬਾਅਦ ਖੀਰ ਜੇ ਖਾਂਦੇ ਹੋ ਤਾਂ ਥੋਡ਼ੀ ਮਾਤਰਾ ਚ ਖਾਓ ਕਿਉਕਿ ਇਸ ਵਿਚ ਮੀਠਾ ਹੁੰਦਾ ਹੈ ਜੋ ਕੇ ਸਰੀਰ ਲਈ ਸਹੀ ਨਹੀਂ ਹੈ ਸ਼ਰਾਬ ਪਿੰਨ ਨਾਲ ਤੁਹਡੇ ਭਾਰ ਚ ਕਮੀ ਨਹੀਂ ਆ ਸਕਦੀ ਤੇ ਮੋਟਾਪਾ ਹੀ ਮੋਟਾਪਾ ਰਹੇਗਾ ਜੇ ਮੋਟਾਪਾ ਘਟਾਉਣ ਹੈ ਤਾਂ ਸ਼ਰਾਬ ਛੱਡਣੀ ਪਵੇਗੀ ਖਣਾ ਹੈ,ਤਾਂ ਸਲਾਦ ਖਾਓ ਜਿਸ ਨਾਲ ਤਾਂ ਪੋਸ਼ਕ ਤੱਤ ਮਿਲ ਸਕਣ ਤੇ ਕਸਰਤ ਕਰੋ ਤੇ ਫਲ ਫਰੂਟ ਖਾਓ ਤੇ ਇਹਨਾਂ ਗੱਲਾਂ ਦਾ ਧਿਆਨ ਰੱਖੋ ਤਾਂ ਜੋ ਮੋਟਾਪਾ ਦੂਰ ਹੋ ਸਕੇ,

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *