ਗੋਡਿਆਂ ਦਾ ਦਰਦ ਅਤੇ ਸਰੀਰ ਦੀ ਸੋਜ ਠੀਕ ਕਰ ਦੇਵੇਗੀ ਇਹ ਕਮਾਲ ਦੀ ਬੂਟੀ

ਵੀਡੀਓ ਥੱਲੇ ਜਾ ਕੇ ਦੇਖੋ,ਸਰੀਰ ਦੇ ਕਿਸੇ ਹਿੱਸੇ ਤੇ ਦਰਦ ਹੋ ਰਹੀ ਹੋਵੇ ਕਮਰ ਦਰਦ ਹੋਵੇ ਜੋੜਾਂ ਦਾ ਦਰਦ ਹੋਵੇ ਜਾਂ ਸਰੀਰ ਦੇ ਕਿਸੇ ਹਿੱਸੇ ਤੇ ਕੱ-ਟ ਲੱਗ ਗਿਆ ਹੋਵੇ ਤਾਂ ਉਸ ਨੂੰ ਸਹੀ ਕਰਨ ਲਈ ਇਹ ਬਹੁਤ ਜ਼ਿਆਦਾ ਮਦਦ ਕਰਦੀ ਹੈ ਇਸ ਬੂਟੀ ਦਾ ਨਾਮ ਹਿੰਦੀ ਵਿੱਚ ਸਦਾ ਹਾਰੀ ਹੈ ਦੇਸੀ ਸੰਜੀਵਨੀ ਬੂਟੀ ਵੀ ਕਿਹਾ ਜਾਂਦਾ ਹੈ ਕਿਤੇ ਕਿਤੇ ਇਸ ਨੂੰ ਪੱਥਰ ਚੂਰ ਵੀ ਕਹਿੰਦੇ ਹਨ ਅਤੇ ਇਹ ਬੂਟਾ ਆਮ ਹੀ ਪਾਇਆ ਜਾਂਦਾ ਹੈ ਇਸ ਦੇ ਬਹੁਤ ਸੋਹਣੇ ਪੀਲੇ ਰੰਗ ਦੇ ਫੁੱਲ ਲਗਦੇ ਹਨ

ਅਤੇ ਇਹ ਆਮ ਹੀ ਪਾਰਕਾਂ ਵਿੱਚ ਵੀ ਲੱਗੇ ਹੁੰਦੇ ਹਨ ਜੇਕਰ ਸਰੀਰ ਦੇ ਕਿਸੇ ਹਿੱਸੇ ਤੇ ਕ-ਟ ਲੱਗ ਹੈ ਖ਼ੂ-ਨ ਵਗ ਰਿਹਾ ਹੈ ਇਸ ਦੇ ਪੱਤਿਆਂ ਨੂੰ ਪੀਸ ਕੇ ਉਸ ਜਗ੍ਹਾ ਤੇ ਲਗਾਉਣ ਨਾਲ ਖੂ-ਨ ਰੁਕ ਜਾਂਦਾ ਹੈ ਅਤੇ ਜ਼-ਖ਼-ਮ ਜਲਦੀ ਭ-ਰ ਜਾਂਦਾ ਹੈ ਇਸ ਦੇ ਪੱਤਿਆਂ ਨਾਲ ਇੱਕ ਚ-ਮ-ਤ-ਕਾ-ਰੀ ਤੇਲ ਵੀ ਤਿਆਰ ਕੀਤਾ ਜਾਂਦਾ ਹੈ ਇਸ ਬੂਟੇ ਦੇ ਪੱਤਿਆਂ ਨੂੰ ਲੈਣਾ ਹੈ ਅਤੇ ਕ-ਲਿ-ਹਾ-ਰੀ ਦੇ ਪੱਤਿਆਂ ਵਿੱਚ ਬ-ਰਾ-ਬ-ਰ ਮਾਤਰਾ ਵਿਚ ਮਿਲਾ ਕੇ ਸਰੋਂ ਦੇ ਤੇਲ ਵਿਚ ਪਾ ਕੇ ਇਸ ਨੂੰ ਹਲਕੀ ਅੱਗ

ਤੇ ਪ-ਕਾ-ਇ-ਆ ਹੈ ਜਦੋਂ ਪੱਤਿਆਂ ਦਾ ਰੰਗ ਕਾਲਾ ਹੋ ਜਾਵੇ ਅਤੇ ਫੇਰ ਇਸ ਨੂੰ ਠੰਡਾ ਕਰਕੇ ਛਾਣ ਲਿਆ ਹੈ ਅਤੇ ਫਿਰ ਕਿਸੇ ਕੱਚ ਦੇ ਬਰਤਨ ਵਿੱਚ ਪਾ ਕੇ ਰੱਖ ਲਓ ਇਸ ਦਾ ਇ-ਸ-ਤੇ-ਮਾ-ਲ ਜੋ-ੜਾਂ ਦੇ ਦਰਦ ਤੋਂ ਰਾ-ਹ-ਤ ਪਾਉਣ ਲਈ ਕੀਤਾ ਜਾਂਦਾ ਹੈ ਹਰ ਪ੍ਰਕਾਰ ਦੇ ਮਾ-ਸ ਪੇ-ਸ਼ੀ-ਆਂ ਵਿੱਚ ਹੋਣ ਵਾਲੇ ਦਰਦ ਨੂੰ ਠੀਕ ਕਰਦਾ ਹੈ ਇਹ ਨੁਕਤਾ ਇਸ ਤੇਲ ਦੀ ਵਰਤੋਂ ਕਰਨਾ ਜਿਨ੍ਹਾਂ ਲੋਕਾਂ ਨੂੰ ਲ-ਕ-ਵਾ ਹੋ ਗਿਆ ਹੈ

ਤਾਂ ਉਹ ਸ-ਮੱ-ਸਿ-ਆ ਵੀ ਸਹੀ ਹੋ ਜਾਂਦੀ ਹੈ ਇਸ ਤੇਲ ਨੂੰ ਸਰੀਰ ਤੇ ਲ-ਗਾ-ਉ-ਣ ਤੋਂ ਬਾਅਦ ਮਾ-ਲ-ਸ਼ ਕਰਨੀ ਹੈ ਤਾਂ ਫਿਰ ਧਿ-ਆ-ਨ ਰਹੇ ਕਿ ਇਹ ਸਰੀਰ ਤੇ ਹਵਾ ਨਹੀਂ ਲੱਗਣੀ ਇਸ ਤੇਲ ਦੀ ਮਾ-ਲ-ਸ਼ ਕਰਨ ਤੋਂ ਬਾਅਦ ਸਰੀਰ ਦੇ ਕਿਸ ਅੰਗ ਤੇ ਤੇ ਲਗਾਇਆ ਹੈ ਮਾ-ਲ-ਸ਼ ਕਰਨ ਤੋਂ ਬਾਅਦ ਉਸ ਅੰ-ਗ ਨੂੰ ਕੱਪੜੇ ਨਾਲ ਢਕ ਲੈਣਾ ਹੈ ਤਾਂ ਜੋ ਹਵਾ ਨਾ ਲੱਗੇ ਤਾਂ ਇਸ ਦਾ ਅਸਰ ਹੋਰ ਵੀ ਜ਼ਿਆਦਾ ਵਧੀਆ ਹੁੰਦਾ ਹੈ

ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ ਤੁਹਾਨੂੰ ਫ਼ਰਕ ਦੇਖਣ ਨੂੰ ਮਿਲੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *