ਡਾਕਟਰ ਵੀ ਹੈਰਾਨ ਰਹਿ ਜਾਣਗੇ ਪੇਟ ਦੀ ਚਰਬੀ ਇੰਨੀ ਤੇਜ਼ੀ ਨਾਲ ਕਿਵੇਂ ਘੱਟ ਗਈ

ਤੁਹਾਡੇ ਪੇਟ ਦੀ ਚਰਬੀ ਪਹਿਲੇ ਦਿਨ ਤੋਂ ਹੀ ਪਿਘਲਣੀ ਸ਼ੁਰੂ ਹੋ ਜਾਵੇਗੀ। ਦੋਸਤੋ ਇਸੇ ਦ-ਵਾ-ਈ ਦੇ ਲਈ ਸਭ ਤੋਂ ਪਹਿਲਾਂ ਕਿ ਤੁਸੀਂ ਜੀਰਾ ਲੈਣਾ ਹੈ ।ਜੀਰਾ ਸਾਡੇ ਵਜਨ ਨੂੰ ਘਟਾਉਣ ਦੇ ਵਿੱਚ ਬਹੁਤ ਫਾ-ਇ-ਦੇ-ਮੰ-ਦ ਹੁੰਦਾ ਹੈ। ਤੁਸੀਂ ਇੱਥੇ ਇਕ ਕਟੋਰੀ ਜੀਰਾ ਲੈ ਕੇ ਉਸ ਨੂੰ ਫਰਾਈ ਪੈਨ ਦੇ ਵਿਚ ਪਾ ਲੈਣਾ ਹੈ। ਦੋਸਤੋ ਤੁਸੀਂ ਇਕ ਚੱਮਚ ਜੀਰਾ ਪ੍ਰਾ-ਈ-ਫੈ-ਨ ਦੇ ਵਿਚ ਪਾ ਕੇ ਉਸ ਦੇ ਵਿੱਚ ਡੇਢ ਗਲਾਸ ਪਾਣੀ ਪਾ ਕੇ ਉਸ ਪਾਣੀ ਨੂੰ ਉਦੋਂ ਤੱਕ ਉ-ਬਾ-ਲੋ ਜਦੋਂ ਤੱਕ

ਉਹ ਪਾਣੀ ਇਕ ਗਲਾਸ ਨਹੀਂ ਰਹਿ ਜਾਂਦਾ।ਲੋਕ ਆਪਣਾ ਵਜ਼ਨ ਘੱਟ ਕਰਨ ਦੇ ਲਈ ਜਿੰ-ਮ ਦੇ ਵਿੱਚ ਕਈ ਕਈ ਘੰਟੇ ਕਸਰਤ ਕਰਦੇ ਹਨ ਅਤੇ ਆਪਣੇ ਪਸੀਨੇ ਨੂੰ ਕੱਢਦੇ ਹਨ ਤਾਂ ਕਿ ਉਨ੍ਹਾਂ ਦਾ ਵਜਨ ਅਤੇ ਚਰਬੀ ਘੱਟ ਸਕੇ। ਪਰ ਤੁਸੀਂ ਇਹ ਨਹੀਂ ਜਾਣਦੇ ਕਿ ਤੁਸੀਂ ਬਿਨਾਂ ਪਸੀਨਾਂ ਕੱਢੇ ਹੋਏ ਵੀ ਆਪਣੇ ਵਜ਼ਨ ਨੂੰ ਅਸਾਨੀ ਨਾਲ ਘਟ ਕਰ ਸਕਦੇ ਹੋ। ਦੋਸਤੋ ਜੀਰੇ ਦੇ ਵੀ ਕੁਝ ਐਸੇ ਐਂ-ਟੀ ਆ-ਕ-ਸੀ-ਡੈਂ-ਟ ਪਾਏ ਜਾਂਦੇ ਹਨ ਜੋ ਕਿ ਸਾਡੇ ਸਰੀਰ ਵਿੱਚ ਮੈ-ਟਾ-ਬੋ-ਲਿ-ਜ਼-ਮ ਨੂੰ

ਘੱਟ ਕਰਦੇ ਹਨ। ਇਹ ਸਾਡੇ ਸਰੀਰ ਵਿਚ ਵਧੀ ਹੋਈ ਚਰਬੀ ਨੂੰ ਬਾਹਰ ਕੱਢਦੇ ਹਾਂ ਅਤੇ ਚਰਬੀ ਨੂੰ ਸਰੀਰ ਵਿੱਚ ਜੰ-ਮ-ਣ ਨਹੀਂ ਦਿੰਦਾ।ਜੀਰਾ ਸਿਰਫ ਤੁਹਾਡੀ ਚਰਬੀ ਨੂੰ ਘਟਾਉਣ ਵਿੱਚ ਹੀ ਨਹੀਂ ਫਾ-ਇ-ਦੇ-ਮੰ-ਦ ਹੈ ਸਗੋਂ ਇਹ ਤੁਹਾਡੀ ਸਕਿਨ ਦੇ ਲਈ ਅਤੇ ਵਾ-ਲਾਂ ਦੇ ਲਈ ਵੀ ਬਹੁਤ ਚੰਗਾ ਹੁੰਦਾ ਹੈ। ਇਹਦੇ ਵਿਚ ਪਾਇਆ ਜਾਣ ਵਾਲਾ ਕੈ-ਲ-ਸ਼ੀ-ਅ-ਮ ਸਾਡੇ ਸਰੀਰ ਵਿੱਚ ਕੈ-ਲ-ਸ਼ੀ-ਅ-ਮ ਦੀ ਕ-ਮੀ ਨੂੰ ਪੂਰਾ ਕਰਦਾ ਹੈ ।ਇਹ ਸਾਡੇ ਸਰੀਰ ਵਿੱਚ ਪਾਚਕ ਸ਼ਕਤੀ ਨੂੰ ਵਧਾਉਂਦਾ ਹੈ। ਕੈ-ਲ-ਸ-ਟ-ਰੋ-ਲ

ਦੀ ਸ-ਮੱ-ਸਿ-ਆ,ਬਾਰ-ਬਾਰ ਗੈਸ ਬਣਨ ਦੀ ਸ-ਮੱ-ਸਿ-ਆ ਵੀ ਠੀਕ ਹੁੰਦੀ ਹੈ। ਇਹ ਸਾਡੇ ਸਰੀਰ ਵਿੱਚੋਂ ਬੈਡ ਕੈ-ਲ-ਸ-ਟੋ-ਲ ਨੂੰ ਖ-ਤ-ਮ ਕਰਦਾ ਹੈ ਜੋ ਕਿ ਵਜਨ ਘਟਾਉਣ ਲਈ ਬਹੁਤ ਵਧੀਆ ਹੁੰਦਾ ਹੈ।ਪ੍ਰੈ-ਗ-ਨੈਂ-ਟ ਔਰਤਾਂ ਜਿਨ੍ਹਾਂ ਦੇ ਸਰੀਰ ਵਿੱਚ ਖ਼ੂ-ਨ ਦੀ ਕ-ਮੀ ਹੋ ਜਾਂਦੀ ਹੈ, ਉਨ੍ਹਾਂ ਦੇ ਲਈ ਵੀ ਜੀਰਾ ਬਹੁਤ ਜ਼ਿਆਦਾ ਫਾ-ਇ-ਦੇ-ਮੰ-ਦ ਹੁੰਦਾ ਹੈ। ਇਸ ਜ਼ੀਰੇ ਵਾਲੇ ਪਾਣੀ ਨੂੰ ਲੈਣ ਦੇ ਨਾਲ ਨਾਲ ਤੁਸੀਂ ਇਸ ਗੱਲ ਦਾ ਧਿ-ਆ-ਨ ਰੱਖਣਾ ਹੈ ਕਿ ਜੇਕਰ ਤੁਸੀਂ ਮਾ-ਸਾ-ਹਾ-ਰੀ ਹੋ ਤਾਂ

ਤੁਹਾਨੂੰ ਮਾਸ ਦਾ ਸੇ-ਵ-ਨ ਨਹੀਂ ਕਰਨਾ ਤਾਂ ਇਹ ਪਾਣੀ ਤੁਹਾਡੇ ਵਧੀ ਹੋਈ ਚਰਬੀ ਨੂੰ ਘਟਾਉਣ ਵਿੱਚ ਮਦਦ ਕਰੇਗਾ।ਜਦੋਂ ਜੀਰੇ ਵਾਲਾ ਪਾਣੀ ਵਿੱਚ ਚੰਗੀ ਤਰ੍ਹਾਂ ਉ-ਬਾ-ਲ ਆ ਜਾਵੇਗਾ ਤਾਂ ਉਸ ਵਿੱਚ ਤੁਸੀਂ ਥੋੜ੍ਹੀ ਜਿਹੀ ਦਾਲਚੀਨੀ ਮਿਕਸ ਕਰ ਦੇਣੀ ਹੈ। ਦਾਲਚੀਨੀ ਸਾਡਾ ਵਜ਼ਨ ਘਟਾਉਣ ਵਿਚ ਬਹੁਤ ਮਦਦ ਕਰਦੀ ਹੈ। ਉਸ ਪਾਣੀ ਨੂੰ ਠੰਡਾ ਹੋਣ ਤੱਕ ਦਾਲਚੀਨੀ ਨੂੰ ਉਸ ਦੇ ਵਿੱਚ ਹੀ ਰੱਖਣਾ ਹੈ। ਉਸ ਤੋਂ ਬਾਅਦ ਤੁਸੀਂ ਛਾ-ਨ-ਣੀ ਦੀ ਮਦਦ ਦੇ ਨਾਲ ਪਾਣੀ ਨੂੰ ਅਲਗ ਕਰ ਲੈਣਾ ਹੈ। ਇਹ ਪਾਣੀ ਤੁਹਾਡੇ ਪੇਟ ਦੀ ਵਧੀ ਹੋਈ ਚਰਬੀ ਨੂੰ ਪਿਘਲਾਉਣ ਦੇ ਵਿੱਚ

ਬਹੁਤ ਵਧੀਆ ਹੈ। ਤੁਸੀਂ ਇਸਦੇ ਵਿਚੋਂ ਸੁਆਦ ਦੇ ਲਈ ਮਿਠਾਸ ਦੇ ਲਈ ਸ਼ਹਿਦ ਵੀ ਮਿਕਸ ਕਰ ਸਕਦੇ ਹੋ। ਜਿਨ੍ਹਾਂ ਲੋਕਾਂ ਨੂੰ ਡਾ-ਇ-ਬਿ-ਟੀ-ਜ਼ ਦੀ ਸ-ਮੱ-ਸਿ-ਆ ਹੈ ਉਹ ਸ਼ਹਿਦ ਨੂੰ ਨਾ ਮਿਲਾਓ।ਇਸ ਜੀਰੇ ਵਾਲੇ ਪਾਣੀ ਨੂੰ ਤੁਸੀਂ ਸਵੇਰ ਦੇ ਸਮੇਂ ਖਾਲੀ ਪੇਟ ਲੈ ਸਕਦੇ ਹੋ। ਇਸ ਪਾਣੀ ਨੂੰ ਪੀਣ ਤੋਂ ਇਕ ਘੰਟੇ ਤੱਕ ਤੁਸੀਂ ਕੁਝ ਵੀ ਹੋਰ ਖਾਣਾ ਪੀਣਾ ਨਹੀਂ ਹੈ। ਪਰ ਉਸ ਇੱਕ ਘੰਟੇ ਦੋਰਾਨ ਤੁਸੀ ਇਕ ਤੋਂ ਡੇਢ ਗਿਲਾਸ ਹਲਕਾ ਗਰਮ ਪਾਣੀ ਪੀਣਾ ਹੈ। ਤੁਸੀਂ ਇਸ ਪਾਣੀ ਨੂੰ

ਦਿਨ ਵਿਚ ਦੋ ਵਾਰ ਪੀਣਾ ਹੈ।ਇਕ ਸਵੇਰ ਦੇ ਸਮੇਂ ਅਤੇ ਦੂਜਾ ਰਾਤ ਦੇ ਖਾਣਾ ਖਾਣ ਤੋਂ ਦੋ ਘੰਟੇ ਬਾਅਦ। ਅਕਸਰ ਵਜਨ ਘਟਾਉਣ ਦੇ ਚੱਕਰ ਵਿਚ ਸਾਡਾ ਸਰੀਰ ਵਿਚ ਕ-ਮ-ਜੋ-ਰੀ ਆਉਣੀ ਸ਼ੁਰੂ ਹੋ ਜਾਂਦੀ ਹੈ। ਪਰ ਇਸ ਦੇ ਵਿੱਚ ਜੀਰਾ ਹੋਣ ਦੇ ਕਾਰਨ ਤੁਹਾਡੇ ਸਰੀਰ ਵਿੱਚ ਕੈ-ਲ-ਸ਼ੀ-ਅ-ਮ ਦੀ ਕ-ਮੀ ਠੀਕ ਰਹੇਗੀ। ਅਤੇ ਇਸ ਵਿੱਚ ਮਿਲਾਇਆ ਹੋਇਆ ਹੈ ਤੁਹਾਡੇ ਚਿਹਰੇ ਦੀ ਚਮਕ ਨੂੰ ਵੀ ਠੀਕ ਰੱਖੇਗਾ। ਇਸ ਪਾਣੀ ਦਾ ਇ-ਸ-ਤੇ-ਮਾ-ਲ ਲਗਾਤਾਰ 15 ਦਿਨ ਤੁਸੀਂ ਕਰਨਾ ਹੈ। ਇਸ ਨਾਲ ਤੁਹਾਡਾ ਵਜਨ ਤੇਜੀ ਨਾਲ ਘਟਨਾ ਸ਼ੁਰੂ ਹੋ ਜਾਵੇਗਾ।

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *