ਡਾਕਟਰ ਸਾਬ ਨੇ ਦੱਸਿਆ ਠੀਕ ਕਰਨ ਦਾ 100% ਤਰੀਕਾ-ਐਵੇਂ ਗੋਡੇ ਬਦਲਾਉਣ ਦੇ ਲੱਖਾਂ ਰੁਪਏ ਨਾ ਲਾਓ

ਵੀਡੀਓ ਥੱਲੇ ਜਾ ਕੇ ਦੇਖੋ,ਗੋਡਿਆਂ ਦੀ ਸੋਜ ਗੋਡਿਆਂ ਵਿੱਚ ਪਾਣੀ ਭਰ ਜਾਣਾ ਜਦੋਂ ਸਾਡੇ ਗੋਡਿਆਂ ਦੇ ਵਿੱਚ ਕਈ ਵਾਰ ਸ-ਮੱ-ਸਿ-ਆ ਪੈਦਾ ਹੋ ਜਾਂਦੀ ਹੈ ਤਾਂ ਸਾਡੇ ਕੋਲ ਹੀ ਦਰਦ ਕਰਨ ਲੱਗ ਜਾਂਦੇ ਹਨ ਅਤੇ ਗੋਡਿਆਂ ਦੇ ਵਿੱਚ ਸੋ-ਜ ਆਓਣੀ ਸ਼ੁਰੂ ਹੋ ਜਾਂਦੀ ਹੈ ਗੋਡਿਆਂ ਦੀ ਵਿੱਚ ਸੋ-ਜ ਦੀ ਤਰ੍ਹਾਂ ਹੁੰਦੀ ਹੈ ਜਦੋਂ ਸਾਡੇ ਸੱ-ਟ ਲੱਗ ਜਾਂਦੀ ਹੈ ਜਾ ਫਿਰ ਸਾਡੇ ਗੋਡਿਆਂ ਦੀ ਵੇਚ ਜਦੋਂ ਗਰੀਸ ਖ-ਤ-ਮ ਹੋ ਜਾਂਦੀ ਹੈ। ਉਮਰ ਦੇ ਹਿਸਾਬ ਨਾਲ ਗੋਡੇ ਘ-ਸ-ਣ ਲਗ ਜਾਦੇ ਹਨ।

ਜਿਹੜੇ ਲੋਕ ਕਸਰਤ ਨਹੀਂ ਕਰਦੇ ਅਤੇ ਉਨ੍ਹਾਂ ਦੀ ਵਿਚ ਇਹ ਸ-ਮੱ-ਸਿ-ਆ ਜਿਆਦਾ ਹੁੰਦੀ ਹੈ।ਕਿਉਂਕਿ ਸਾਨੂੰ ਆਪਣੇ ਸਰੀਰ ਨੂੰ ਤੰ-ਦ-ਰੁ-ਸ-ਤ ਰੱਖਣ ਦੇ ਲਈ ਸਾਨੂੰ ਆਪਣੇ ਸ਼ਰੀਰ ਦੀਆਂ ਹ-ਰ-ਕ-ਤਾਂ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।ਜਦੋਂ ਕਿਸੇ ਦੇ ਵਿਚ ਭਾਰ ਵਧ ਜਾਂਦਾ ਹੈ ਓਦੋਂ ਵੀ ਇਹ ਸ-ਮੱ-ਸਿ-ਆ ਹੋ ਜਾਂਦੀ ਹੈ ਸ਼ੂਗਰ ਦੇ ਹੋਣ ਕਾਰਨ ਵੀ ਇਹ ਸ-ਮੱ-ਸਿ-ਆ ਹੋ ਜਾਂਦੀ ਹੈ। ਤੁਸੀਂ ਆਪਣੇ ਭੋਜਨ ਵਿਚ ਕੈ-ਲ-ਸ਼ੀ-ਅ-ਮ ਅਤੇ ਵਿਟਾਮਿਨ ਡੀ ਦੀ ਮਾਤਰਾ ਵਧਾ ਦੇਣੀ ਐਂ ਤੇ ਤੁਸੀਂ ਕਸਰਤ ਕਰਨੀ ਹੈ।

ਜਿਨ੍ਹਾਂ ਦਾ ਭਾਰ ਵਧਿਆ ਹੈ ਉਨ੍ਹਾਂ ਨੇ ਆਪਣਾ ਭਾਰ ਘਟਾਉਣ। ਅਤੇ ਇਹ ਸ-ਮੱ-ਸਿ-ਆ ਗਠੀਏ ਦੀ ਸ-ਮੱ-ਸਿ-ਆ ਦੇ ਕਾਰਨ ਵੀ ਹੋ ਸਕਦੀ ਹੈ ਸਵੇਰ ਦੇ ਸਮੇਂ ਜ਼ਿਆਦਾ ਦਰਦ ਹੁੰਦੀ ਹ ਵਿੱਚ ਸੋ-ਜ ਹੋ ਜਾਂਦੀ ਹੈ। ਯੂਰਿਕ ਐ-ਸਿ-ਡ ਹੋਣ ਦੇ ਕਾਰਨ ਵੀ ਇਹ ਸ-ਮੱ-ਸਿ-ਆ ਪੈਦਾ ਹੋ ਜਾਂਦੀਆਂ ਹਨ।ਅਤੇ ਜਾਂ ਫਿਰ ਜਦੋਂ ਸਾਡੇ ਗੁ-ਆਂ-ਢੀ ਉੱਪਰ ਸਟ ਅਤੇ ਜਾਂਦੀ ਹੈ ਤਾਂ ਉਦੋਂ ਸਾਡੇ ਗੋਡੇ ਵਿੱਚ ਗੰ-ਭੀ-ਰ ਸ-ਮੱ-ਸਿ-ਆ ਪੈਦਾ ਹੋ ਜਾਂਦੀ ਹੈ।ਜੋ ਸਾਡੇ ਸਰੀਰ ਦੇ ਵਿੱਚ ਹੋਰ ਕਈ ਵਾਰ ਕਈ ਬਿ-ਮਾ-ਰੀ-ਆਂ ਪੈਦਾ ਹੋ ਜਾਂਦੀ ਹੈ

ਜਿਸ ਕਾਰਨ ਗੋ-ਡਿ-ਆਂ ਦੀ ਵਿੱਚ ਪਾਣੀ ਭਰ ਜਾਂਦਾ ਹੈ। ਇਸ ਲਈ ਜਦੋਂ ਵੀ ਤੁਹਾਨੂੰ ਇਹੋ ਜਿਹੀਆਂ ਸ-ਮੱ-ਸਿ-ਆ-ਵਾਂ ਪੈਦਾ ਹੁੰਦੀਆਂ ਹਨ ਤਾਂ ਤੁਰੰਤ ਹੀ ਆਪਣੇ ਡਾਕਟਰ ਦੀ ਸ-ਲਾ-ਹ ਲੈਣੀ ਹੈ ਅਤੇ ਉਸ ਦੇ ਅਨੁਸਾਰ ਹੀ ਦ-ਵਾ-ਈ ਲੈਣੀ ਹੈ ਕਿਉਂਕਿ ਡਾਕਟਰ ਤੁਹਾਡੀ ਰਿ-ਪੋ-ਰ-ਟ ਦੇ ਅਨੁਸਾਰ ਤੁਹਾਡੀ ਦ-ਵਾ-ਈ ਦੀ ਮਾਤਰਾ ਨਿ-ਸ-ਚ-ਤ ਕਰਦਾ ਹੈ ਉਸ ਨੂੰ ਲੈਣ ਦੀ ਮਾਤਰਾ ਨਿ-ਸ-ਚ-ਤ ਕਰਦਾ ਹੈ। ਇਸ ਲਈ

ਜਦੋਂ ਵੀ ਤੁਹਾਡੇ ਗੋਡਿਆਂ ਦੀ ਵਿਚ ਇਹੋ ਜਿਹੀਆਂ ਸ-ਮੱ-ਸਿ-ਆ-ਵਾਂ ਤੋਂ ਨਜ਼ਰ ਆਉਂਦੀਆਂ ਹਨ ਤਾਂ ਤੁਸੀਂ ਤੁਰੰਤ ਡਾਕਟਰ ਦੇ ਨਾਲ ਸਲਾਹ ਕਰਕੇ ਦਵਾਈ ਲੈਣੀ ਹੈ। ਇਸ ਪ੍ਰਕਾਰ ਉੱਪਰ ਦੱਸੀ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਣਾ ਹੈ। ਅਤੇ ਜਦੋਂ ਵੀ ਤੁਹਾਡੇ ਗੋਡਿਆਂ ਦੀ ਵੀ ਥੋੜੀ ਬਹੁਤੀ ਸ-ਮੱ-ਸਿ-ਆ ਪੈਦਾ ਹੁੰਦੀ ਹੈ ਤਾਂ ਤੁਸੀਂ ਉਸੇ ਸਮੇਂ ਹੀ ਆਪਣੇ ਗੋਡਿਆਂ ਦਾ ਚੈ-ਕ-ਅ-ਪ ਕਰਾਉਣਾ ਹੈ ਅਤੇ ਜਾਂਚ ਕਰਵਾ ਕੇ ਦ-ਵਾ-ਈ ਲੈਣੀ ਹੈ।

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *