ਵੀਡੀਓ ਥੱਲੇ ਜਾ ਕੇ ਦੇਖੋ,ਨਾਰੀਅਲ ਦੇ ਤੇਲ ਵਿੱਚ ਇਸ ਨੂੰ ਮਿਲਾ ਕੇ ਲਗਾਉਣ ਨਾਲ ਤੁਹਾਡੇ ਵਾਲ ਜੜ੍ਹ ਤੋਂ ਕਾਲੇ ਹੋ ਜਾਣਗੇ ਤੁਹਾਨੂੰ ਹੋਰ ਕੋਈ ਚੀਜ਼ ਇਸਤੇਮਾਲ ਕਰਨ ਦੀ ਜ਼ਰੂਰਤ ਨਹੀ ਹੋਵੇਗੀ।ਜਦੋਂ ਅਸੀਂ ਲਗਾਤਾਰ ਕੈ-ਮੀ-ਕ-ਲ ਵਾਲੀਆਂ ਚੀਜਾਂ ਦਾ ਇ-ਸ-ਤੇ-ਮਾ-ਲ ਕਰ ਰਿਹਾ ਹੈ ਸਾਡੇ ਵਾਲ ਖ-ਰਾ-ਬ ਹੋ ਜਾਂਦੇ ਹਨ। ਜਲਦੀ ਚਿੱਟੇ ਹੋ ਜਾਂਦੇ ਹਨ ਵਾਲ ਕਮਜ਼ੋਰ ਹੋ ਜਾਂਦੇ ਹਨ। ਅਤੇ ਸਾਡੇ ਖਾਣ-ਪੀਣ ਦੀਆਂ ਗ-ਲ-ਤ ਆ-ਦ-ਤਾਂ ਦੇ ਕਰਕੇ ਸਾਡੇ ਵਾਲਾਂ ਨੂੰ
ਸਾਡੇ ਸਰੀਰ ਨੂੰ ਪੌ-ਸ਼-ਟਿ-ਕ ਤੱ-ਤ ਨਹੀਂ ਮਿਲਦਾ ਜਿਸ ਕਰਕੇ ਸਾਡੇ ਸਰੀਰ ਦੇ ਵਿੱਚੋ ਅੰਦਰੂਨੀ ਕ-ਮ-ਜ਼ੋ-ਰੀ ਹੋ ਜਾਂਦੀ ਹੈ। ਤਾਂ ਸਮੇਂ ਤੋਂ ਪਹਿਲਾਂ ਹੀ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ।ਆਪਣੇ ਵਾਲਾਂ ਦੀਆਂ ਸ-ਮੱ-ਸਿ-ਆ-ਵਾਂ ਨੂੰ ਦੂ-ਰ ਕਰਨ ਦੇ ਲਈ ਅਤੇ ਆਪਣੇ ਵਾਲਾਂ ਨੂੰ ਕਾਲੇ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਕਟੋਰੀ ਲੈਣੀ ਹੈ ਅਤੇ ਉਸ ਦੇ ਵਿੱਚ ਦੋ ਚਮਚ
ਆਂਵਲੇ ਦਾ ਪਾ-ਊ-ਡ-ਰ ਤੁਸੀਂ ਪਾ ਦੇਣਾ ਹੈ । ਅਤੇ ਇਸ ਤੋਂ ਬਾਅਦ ਫਿਰ ਤੁਸੀਂ ਇਸ ਵਿੱਚ 1 ਚਮਚ ਕੌਫੀ ਪਾ-ਉ-ਡ-ਰ ਮਿਲਾ ਦੇਣਾ ਹੈ, ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਵਿੱਚ 1 ਚਮਚ ਕੜ੍ਹੀ ਪੱਤਾ ਮਿਲਾ ਦੇਣਾ ਹੈ, ਇਹਨਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਦੇ ਵਿੱਚ ਮਿਕਸ ਕਰ ਦੇਣਾ ਹੈ, ਇਹ ਸਾਰੀਆ ਚੀਜਾ ਤੁਸੀ ਪੰਸਾਰੀ ਦੀ ਦੁਕਾਨ ਤੋਂ ਲਿਆ ਸਕਦੇ ਹੋ, ਹੁਣ ਤੁਸੀਂ ਇਸ ਵਿਚ ਦੋ ਚਮਚ ਨਾਰੀਅਲ ਦਾ ਤੇਲ ਮਿਲਾ ਦੇਣਾ ਹੈ ਅਤੇ ਇੱਕ ਦੋ ਚਮਚ ਇਸ ਵਿੱਚ ਪਾਣੀ ਪਾ ਦੇਣਾ ਹੈ.
ਅਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਦੇਣਾ ਹੈ, ਅਤੇ ਇਨ੍ਹਾਂ ਦੀ ਇੱਕ ਪੇਸਟ ਤਿਆਰ ਕਰ ਲੈਣੀ ਹੈ, ਤੁਸੀਂ ਸਿਰ ਧੋਣ ਤੋਂ ਦੋ ਘੰਟੇ ਪਹਿਲਾਂ ਇਸ ਨੂੰ ਲਗਾ ਲੈਣਾ ਹੈ। ਅਤੇ ਸਿਰਫ ਪਾਣੀ ਦੇ ਨਾਲ ਹੀ ਆਪਣੇ ਵਾਲਾਂ ਨੂੰ ਧੋ ਲੈਣਾ ਹੈ ਸ਼ੈਂਪੂ ਦਾ ਇ-ਸ-ਤੇ-ਮਾ-ਲ ਨਹੀਂ ਕਰਨਾ। ਤੁਸੀਂ ਅਗਲੇ ਦਿਨ ਆਪਣੇ ਵਾਲਾਂ ਨੂੰ ਸ਼ੈਂ-ਪੂ ਨਾਲ ਧੋ ਸਕਦੇ ਹੋ। ਜਿਸ ਤਰੀਕੇ ਦੇ ਨਾਲ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਆਪਣੇ ਵਾਲਾਂ ਦੀਆਂ ਜੜ੍ਹਾਂ ਦੇ ਵਿੱਚ ਇਸ ਨੂੰ ਲਗਾ ਲੈਣਾ ਹੈ ਅਤੇ ਆਪਣੇ ਵਾਲਾਂ ਉਪਰ
ਵੀ ਲਗਾ ਲੈਣਾ ਹੈ। ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਦੇ ਨਾਲ ਜਿਨ੍ਹਾਂ ਦੇ ਵਾਲ ਕ-ਮ-ਜ਼ੋ-ਰ ਹੋ ਗਏ ਹਨ ਵਾਲ ਮ-ਜ਼-ਬੂ-ਤ ਹੋ ਜਾਣਗੇ ਨਵੇਂ ਵਾਲ ਆਉਣੇ ਸ਼ੁਰੂ ਹੋ ਜਾਣਗੇ। ਗੰ-ਜੇ-ਪ-ਨ ਦੀ ਸ-ਮੱ-ਸਿ-ਆ ਵੀ ਠੀਕ ਹੋ ਜਾਵੇਗੀ ਵਾਲਾ ਤੇ ਵੇਚ ਵਿਚ ਚਮਕ ਆ ਜਾਵੇਗੀ। ਅਤੇ ਵਾਲਾਂ ਵਿੱਚ ਮ-ਜ-ਬੂ-ਤੀ ਬਣ ਜਾਵੇਗੀ। ਅਤੇ ਚਿੱਟੇ ਵਾਲਾਂ ਦੀ ਸ-ਮੱ-ਸਿ-ਆ ਬਿਲਕੁਲ ਖ-ਤ-ਮ ਹੋ ਜਾਵੇਗੀ। ਇਸ ਪ੍ਰਕਾਰ ਉਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ
ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਨ੍ਹਾਂ ਨੁਕਤਿਆਂ ਦਾ ਇ-ਸ-ਤੇ-ਮਾ-ਲ ਕਰਦੇ ਹੋ ਆਪਣੇ ਖਾਣ-ਪੀਣ ਵਿੱਚ ਸੁਧਾਰ ਕਰਦੇ ਹੋ ਤਾਂ ਤੁਹਾਨੂੰ ਇਹੋ ਜਿਹੀਆਂ ਸ-ਮੱ-ਸਿ-ਆ-ਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਆਪਣੇ ਸਰੀਰ ਨੂੰ ਤੰ-ਦ-ਰੁ-ਸ-ਤ ਰੱਖਣ ਦੇ ਲਈ ਸਾਨੂੰ ਹਰ ਰੋਜ਼ ਸਵੇਰੇ ਉੱਠ ਕੇ ਤੇ ਕੱਚਾ ਆਂਵਲਾ ਜ਼ਰੂਰ ਹੋਣਾ ਚਾਹੀਦਾ ਹੈ। ਅਤੇ ਚੰਗੀਆਂ ਚੀਜਾਂ ਦਾ ਇ-ਸ-ਤੇ-ਮਾ-ਲ ਕਰਦੇ ਰਹਿਣਾ ਚਾਹੀਦਾ ਹੈ.