ਮਰਦਾਨਗੀ ਤੇ ਚੇਤਨ ਸ਼ਕਤੀ ਵਧਾਉਣ ਵਾਲਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਦਿਮਾਗੀ ਚੇਤਨਾ ਵਧਾਉਣ ਲਈ ਉ-ਤੇ-ਜ-ਨਾ ਵਧਾਉਣ ਲਈ ਮ-ਜ-ਬੂ-ਤੀ ਲਈ ਤਾਕਤ ਲਈ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ,ਇਸ ਨਾਲ ਦਿਮਾਗੀ ਤਾਕਤ ਵੀ ਵਧੇਗੀ ਹਰ ਪ੍ਰਕਾਰ ਦੀ ਚਿੰ-ਤਾ ਤਨਾ ਪ੍-ਰੇ-ਸ਼ਾ-ਨੀ ਦੂ-ਰ ਹੋਵੇਗੀ ਇਸ ਨੂੰ ਕਹਿ ਸਕਦੇ ਹਾਂ ਕਿ ਇਹ ਦਿਮਾਗ ਦੀ ਤਾਕਤ ਵਧਾਉਣ ਵਾਲਾ ਨੁਕਤਾ ਦਿਮਾਗੀ ਚੁਸਤੀ ਫੁਰਤੀ ਵਧਾਉਣ ਲਈ ਤੁਸੀਂ ਇਸ ਨੁਕਤੇ ਦਾ ਇ-ਸ਼-ਤੇ-ਮਾ-ਲ ਜਰੂਰ ਕਰਨਾ ਹੈ

ਅਤੇ ਹੁਣ ਗੱਲ ਕਰਦੇ ਹਾਂ ਸਮੁੱਚੇ ਨੂੰ ਕਿਸ ਪ੍ਰਕਾਰ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਦੇਸੀ ਛੁਹਾਰੇ ਲੈਂਣੇ ਹਨ ਅਤੇ ਫਿਰ ਉਹਨਾਂ ਨੂੰ ਉਹਨਾਂ ਵਿੱਚੋ ਗਿ-ੜ-ਕ ਕਰ ਲੈਣੀ ਹੈ ਛੁਆਰੇ ਨੂੰ ਥੋੜ੍ਹਾ ਜਿਹਾ ਕੱਟ ਲਗਾਕੇ ਉਸ ਵਿੱਚੋ ਗਿ-ੜ-ਕ ਕੱ-ਢ ਦੇ ਨਹੀਂ ਹੈ ਅਤੇ ਉਸ ਵਿੱਚ ਮੱਖਣ ਭਰ ਦੇਣਾ ਹੈ ਇਸੇ ਪ੍ਰਕਾਰ ਨਾਲ ਤੁਸੀਂ ਰੋਜ਼ਾਨਾ ਦੋ ਜਾਂ ਤਿੰਨ ਮੱਖਣ ਨਾਲ ਭਰ ਕੇ ਛੁਹਾਰੇ ਖਾਣੇ ਹਨ ਰੋਟੀ ਖਾਣ ਤੋਂ ਪਹਿਲਾਂ ਖਾਲੀ ਪੇਟ ਤੁਸੀਂ ਇਸ ਨੂੰ ਖਾਣਾ ਹੈ ਇਸ ਦਾ ਸੇਵਨ ਅਸੀਂ ਰੋਜ਼ਾਨਾ ਕਰੋਗੇ ਤਾਂ

ਤੁਸੀਂ ਦੇਖੋਗੇ ਕਿ ਤੁਹਾਡੇ ਦਿਮਾਗੀ ਚੇਤਨਾ ਦਿਮਾਗੀ ਚੁਸਤੀ ਫੁਰਤੀ ਵਧ ਜਾਵੇਗੀ ਅਗਰ ਤੁਸੀਂ ਹਰ ਕੰਮ ਨੂੰ ਬਹੁਤ ਉ-ਤੇ-ਜ-ਨਾ ਨਾਲ ਜਲਦੀ ਜਲਦੀ ਹੀ ਕਰਨਗੇ ਤੁਹਾਡੇ ਦਿਮਾਗੀ ਤਾਕਤ ਭਰ ਜਾਵੇਗੀ ਜਿਹੜੇ ਵਿਅਕਤੀ ਸੁੰਨ ਸਾਨ ਜਿਹੇ ਰਹਿੰਦੇ ਹਨ ਕਿਸੇ ਕੰਮ ਨੂੰ ਜਲਦੀ ਨਹੀਂ ਪੜ੍ਹਦੇ ਜਾਂ ਕਿਸੇ ਕੰਮ ਲਈ ਜਲਦੀ ਨਹੀਂ ਤਿਆਰ ਹੁੰਦੇ ਉਨ੍ਹਾਂ ਨੂੰ ਇਸ ਨੁਕਤੇ ਦਾ ਸੇ-ਵ-ਨ ਕਰਨਾ ਜ਼ਰੂਰੀ ਹੈ ਕਿ ਉਨ੍ਹਾਂ ਦੇ ਦਿਮਾਗ਼ੀ ਕੰਮ ਕਰਨ ਦੀ ਤਾਕਤ ਘਾਟ ਹੈ

ਇਸ ਲਈ ਉਨ੍ਹਾਂ ਦੀ ਇਹ ਤਾਕਤ ਪੂਰੀ ਹੋ ਜਾਵੇਗੀ ਅਖੇ ਤੁਸੀਂ ਕਿਸੇ ਵੀ ਕੰਮ ਨੂੰ ਝੱਟ ਪੱਟ ਹੀ ਫੜ ਲਓ ਜੇ ਕਰ ਲਉਗੇ ਤੁਸੀਂ ਇਸ ਨੂੰ ਲਗਾਤਾਰ ਹਰ ਰੋਜ਼ ਦੇ ਸਹਾਰੇ ਖਾਂਦੇ ਹੋ ਤਾਂ ਇਕ ਮਹੀਨਾ ਲਗਾਤਾਰ ਇਸ ਦਾ ਇ-ਸ-ਤੇ-ਮਾ-ਲ ਕਰਨਾਲ ਦਿਮਾਗੀ ਚੇਤਨਾ ਵੱਧ ਜਾਵੇਗੀਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *