ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਜਿਸਨੂੰ ਲੋਕਾਂ ਵੱਲੋ ਖੂਬ ਪਿਆਰ ਦਿੱਤਾ ਗਿਆ। ਗੀਤ ਨੂੰ ਕੁੱਝ ਮਿੰਟਾਂ ਵਿੱਚ ਲੱਖਾਂ ਲੋਕਾਂ ਵੱਲੋ ਸੁਣਿਆ ਗਿਆ। ਜੋ ਹੁਣ ਤੱਕ ਦਾ ਰਿਕਾਰਡ ਬਣ ਚੁੱਕਾ ਹੈ। ਇਸ ਗੀਤ ਨੂੰ ਮਸ਼ਹੂਰ ਸਿੰਗਰ ਬਰਨਾ ਬੁਵਾਏ ਨੇ ਵੀ ਅਵਾਜ ਦਿੱਤੀ ਹੈ। ਦਸ ਦੇਈਏ ਕਿ ਇਸ ਗੀਤ ਨੂੰ ਲੈ ਕੇ ਸਿੱਧੂ ਮੂਸੇਵਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਓਹਨਾਂ ਦਾ ਪੁੱਤਰ ਹਮੇਸ਼ਾ ਜਿਉਂਦਾ ਰਹੇ। ਉਸਨੂੰ ਪਤਾ ਸੀ ਕਿ ਉਹ ਕਿ ਹੈ। ਓਹਨਾਂ ਨੂੰ ਹਮੇਸ਼ਾ ਆਪਣੇ ਪੁੱਤ ਤੇ ਮਾਣ ਰਿਹਾ ਹੈ। ਲੋਕਾਂ ਨੇ ਉਸਨੂੰ ਭੁੱਲਣ ਦੀ ਥਾਂ ਹੋਰ ਵੀ ਜਿਆਦਾ ਸਤਕਾਰ ਦਿੱਤਾ ਹੈ। ਉਸਦਾ ਹਮੇਸ਼ਾ ਰਿਕਾਰਡ ਹੀ ਰਿਹਾ ਹੈ। ਜਦੋਂ ਦਾ ਉਸਨੇ ਗਾਇਕੀ ਵਿੱਚ ਪੈਰ ਪਾਇਆ ਉਦੋਂ ਦਾ ਹੀ ਉਸਦਾ ਗੀਤ ਪਹਿਲਾਂ ਨਾਲੋਂ ਵੀ ਅੱਗੇ ਗਿਆ ਹੈ।
Check Also
ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ
ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …