ਰੋਟੀ ਖਾਣ ਤੋਂ ਬਾਅਦ ਪੇਟ ਫੁੱਲਣਾ-ਇਸ ਦਾ ਇਕ ਕਪ ਪੀ ਲੋ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਨੂੰ ਕਬਜ਼ ਦੀ ਸ-ਮੱ-ਸਿ-ਆ ਰਹਿੰਦੀ ਹੈ ਭੋਜਨ ਕਰਨ ਤੋਂ ਬਾਅਦ ਤੁਹਾਡਾ ਪੇਟ ਫੁੱਲ ਜਾਂਦਾ ਹੈ ਪਾ-ਚ-ਨ ਸ਼ਕਤੀ ਕ-ਮ-ਜ਼ੋ-ਰ ਹੋ ਗਈ ਹੈ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਤੁਸੀਂ ਇਹ ਨੁ-ਕ-ਸਾ ਵਰਤ ਲੈਂਦੇ ਹੋ ਤਾਂ ਤੁਹਾਨੂੰ ਕਬਜ਼ ਦੀ ਸ-ਮੱ-ਸਿ-ਆ ਪਾਚਨ ਤੰ-ਤ-ਰ ਦੀ ਸ-ਮੱ-ਸਿ-ਆ ਪੇਟ ਦੀ ਸ-ਮੱ-ਸਿ-ਆ ਅਤੇ ਹੋਰ ਕਈ ਤਰ੍ਹਾਂ ਦੀਆਂ ਸ-ਮੱ-ਸਿ-ਆ ਦਾ ਹੱਲ ਹੋ ਜਾਵੇਗਾ,ਇਹ ਪੇਟ ਦੀਆਂ ਸ-ਮੱ-ਸਿ-ਆ

ਜ਼ਿਆਦਾਤਰ ਉਨ੍ਹਾਂ ਨੂੰ ਹੁੰਦੀ ਹੈ ਜੋ ਕਿ ਜ਼ਿਆਦਾਤਰ ਫੈ-ਟ ਵਾਲੀਆਂ ਚੀਜ਼ਾਂ ਤਲੀਆਂ ਚੀਜ਼ਾਂ ਖਾਂਦੇ ਹਨ ਇਹ ਸ-ਮੱ-ਸਿ-ਆ ਉਨ੍ਹਾਂ ਨੂੰ ਜ਼ਿਆਦਾ ਆਉਂਦੀ ਹੈ ਜੇਕਰ ਤੁਸੀਂ ਇਨ੍ਹਾਂ ਸਾਰੀਆਂ ਹੀ ਸ-ਮੱ-ਸਿ-ਆ ਦਾ ਹੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੁਸਖੇ ਤਰ੍ਹਾਂ ਘਰ ਬੈਠ ਕੇ ਆਪਣਾ ਖ਼ੁਦ ਇ-ਲਾ-ਜ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਇਕ ਚਮਚ ਸੌਂਫ ਅਤੇ ਦੂਸਰੀ ਚੀਜ਼ ਤੁਹਾਨੂੰ ਚਾਹੀਦੀ ਹੈ ਉਹ ਹੈ ਮੇਥੀ ਦਾਣਾ ਤੁਸੀਂ ਸਭ ਤੋਂ ਪਹਿਲਾਂ ਇੱਕ ਗਲਾਸ ਬਰਤਨ

ਵਿੱਚ ਪਾਣੀ ਪਾ ਕੇ ਉਸ ਨੂੰ ਗੈਸ ਚੁੱਲ੍ਹੇ ਉੱਪਰ ਰੱਖ ਕੇ ਇਕ ਚਮਚ ਸੌਂਫ ਦਾ ਪਾ ਦੇਣਾ ਹੈ ਅਤੇ ਇੱਕ ਚਮਚ ਮੇਥੀ ਦਾਣੇ ਦਾ ਫਿਰ ਤੁਸੀਂ ਇਸ ਪਾਣੀ ਨੂੰ ਲਗਾਤਾਰ ਦੱਸ ਤੋਂ ਪੰਦਰਾਂ ਮਿੰਟ ਹੌਲੀ ਅੱਗ ਤੇ ਗਰਮ ਕਰਨਾ ਹੈ ਇਸ ਨੂੰ ਉ-ਬਾ-ਲ ਲੈਣਾ ਹੈ ਜਦੋਂ ਇਹ ਚੰਗੀ ਤਰ੍ਹਾਂ ਉ-ਬ-ਲ ਜਾਵੇ ਜਦੋਂ ਇਸ ਵਿੱਚ ਮੇਥੀ ਦਾਣਾ ਅਤੇ ਸੌਂਫ ਚੰਗੀ ਤਰ੍ਹਾਂ ਰ-ਲ ਜਾਵੇ ਤਾਂ ਫਿਰ ਤੁਸੀਂ ਇਸ ਨੂੰ ਗੈਸ ਚੁੱਲ੍ਹੇ ਉੱਪਰ ਉ-ਤਾ-ਰ ਲੈਣਾ ਹੈ,ਫਿਰ ਤੁਸੀਂ ਕਿਸੇ ਚੀਜ਼ ਦੀ ਮੱਦਦ ਦੇ ਨਾਲ ਇਸ ਪਾਣੀ ਨੂੰ ਛਾ-ਣ ਲੈਣਾ ਹੈ ਫਿਰ ਤੁਸੀਂ ਇਸ ਪਾਣੀ

ਦੇ ਵਿੱਚ ਸਵਾਦ ਅਨੁਸਾਰ ਕਾਲਾ ਨਮਕ ਪਾ ਸਕਦੇ ਹੋ ਫਿਰ ਤੁਸੀਂ ਇਸ ਦਾ ਇੱਕ ਵਾਰ ਦਿਨ ਵਿਚ ਸੇ-ਵ-ਨ ਕਰ ਲੈਣਾ ਹੈ,ਇਸ ਦਾ ਸੇ-ਵ-ਨ ਕਰਨ ਦੇ ਨਾਲ ਤੁਹਾਨੂੰ ਪੇਟ ਦੇ ਸ-ਬੰ-ਧੀ ਕੋਈ ਵੀ ਦਿੱ-ਕ-ਤ ਸ-ਮੱ-ਸਿ-ਆ ਆਉਂਦੀ ਹੈ ਉਸ ਦਾ ਬਿਲਕੁਲ ਹੱਲ ਹੋ ਜਾਵੇਗਾ ਅਤੇ ਤੁਹਾਨੂੰ ਭੁੱ-ਖ ਵੀ ਲੱਗਣ ਲੱਗ ਜਾਵੇਗੀ ਅਤੇ ਤੁਹਾਡੇ ਪੇਟ ਦੀਆਂ ਸਾਰੀਆਂ ਹੀ ਸ-ਮੱ-ਸਿ-ਆ ਦੂ-ਰ ਹੋ ਜਾਣਗੀਆਂ,ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਕਾਰ ਵਿੱਚ ਬੈਠ ਕੇ ਆਸਾਨ ਤਰੀਕੇ ਦੇ ਨਾਲ ਆਪਣੇ ਸਰੀਰ ਦਾ ਖ਼ੁ-ਦ ਇ-ਲਾ-ਜ ਕਰ ਸਕਦੇ ਹੋ

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *