ਹੁਣ ਤੁਹਾਨੂੰ ਦੱਸਦੇ ਹਾਂ ਹਲਦੀ ਵਾਲਾ ਦੁੱਧ ਕਿਸ ਤਰ੍ਹਾਂ ਤਿਆਰ ਕਰਨਾ ਚਾਹੀਦਾ ਹੈ,ਕਿਉਂਕਿ ਜ਼ਿਆਦਾਤਰ ਲੋਕ ਹਲਦੀ ਵਾਲਾ ਦੁੱਧ ਤਿਆਰ ਕਰਦੇ ਸਮੇਂ ਇਸ ਦੇ ਵਿੱਚ ਕੱਚੀ ਹਲਦੀ ਦਾ ਪ੍ਰ-ਯੋ-ਗ ਕਰ ਲੈਂਦੇ ਹਨ ਜੋ ਕਿ ਸਹੀ ਨਹੀਂ ਹੈ। ਕਈ ਲੋਕ ਜਾਂ ਤਾਂ ਇੱਕ ਚਮਚ ਭਰ ਕੇ ਹਲਦੀ ਦੁੱਧ ਦੇ ਵਿੱਚ ਪਾ ਦਿੰਦੇ ਹਨ ਜਾਂ ਫਿਰ ਕਈ ਲੋਕ ਬਹੁਤ ਘੱਟ ਮਾਤਰਾ ਵਿੱਚ ਹਲਦੀ ਪਾਉਂਦੇ ਹਨ ਇਸ ਕਰਕੇ ਉਨ੍ਹਾਂ ਨੂੰ ਹਲਦੀ ਵਾਲੇ ਦੁੱਧ ਦਾ ਕੋਈ ਫਾ-ਇ-ਦਾ ਨਹੀਂ ਹੁੰਦਾ। ਹਲਦੀ ਦੀ ਤਾਸੀਰ ਗਰਮ
ਹੋਣ ਦੇ ਕਾਰਨ ਇਸ ਦੀ ਘਟ ਜਾਂ ਵਧ ਮਾਤਰਾ ਦੇ ਨਾਲ ਤੁਹਾਡੇ ਸਰੀਰ ਨੂੰ ਨੁ-ਕ-ਸਾ-ਨ ਵੀ ਹੋ ਸਕਦਾ ਹੈ।ਹਲਦੀ ਵਾਲਾ ਦੁੱਧ ਬਣਾਉਣ ਦੇ ਲਈ ਤੁਹਾਨੂੰ ਚਾਰ ਚੁੱਟਕੀ ਹਲਦੀ ਦੁੱਧ ਦੇ ਵਿੱਚ ਮਿਲਾਉਣੀ ਚਾਹੀਦੀ ਹੈ। ਹਲਦੀ ਵਾਲਾ ਦੁੱਧ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਸੰ-ਕ-ਰ-ਮ-ਣ ਤੋਂ ਬਚਾਉਂਦਾ ਹੈ। ਹਲਦੀ ਨੂੰ ਕਦੇ ਵੀ ਇਕੱਲਾ ਨਹੀਂ ਇ-ਸ-ਤੇ-ਮਾ-ਲ ਕਰਨਾ ਚਾਹੀਦਾ। ਇਸ ਨੂੰ ਕਿਸੇ ਵੀ ਖਾਦ ਪ-ਦਾ-ਰ-ਥ ਜਿਵੇਂ ਕਿ ਦੁੱਧ ਦੇ ਨਾਲ ਹੀ ਪ੍ਰ-ਯੋ-ਗ ਵਿੱਚ ਲੈਣਾ ਚਾਹੀਦਾ ਹੈ।ਹਲਦੀ ਵਾਲਾ
ਦੁੱਧ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫਾ-ਇ-ਦੇ-ਮੰ-ਦ ਹੁੰਦਾ ਹੈ। ਇਹ ਤੁਹਾਡੇ ਜੋੜਾਂ ਦੇ ਦਰਦ ਵਿਚ ,ਸ਼ਰੀਰ ਵਿੱਚ ਕੈਲਸ਼ੀਅਮ ਦੀ ਕ-ਮੀ ਨੂੰ ਪੂਰਾ ਕਰਦਾ ਹੈ। ਜੋੜਾਂ ਦੇ ਵਿਚ ਸੋਜ, ਗਠੀਏ ਦੀ ਸ-ਮੱ-ਸਿ-ਆ ਨੂੰ ਠੀਕ ਕਰਦਾ ਹੈ। ਬਦਲਦੇ ਹੋਏ ਮੌਸਮ ਦੇ ਨਾਲ ਬੱਚਿਆਂ ਦੇ ਵਿੱਚ ਸਰਦੀ ਖਾਂਸੀ ਜ਼ੁਕਾਮ ਦੀ ਸ-ਮੱ-ਸਿ-ਆ ਹੋ ਜਾਂਦੀ ਹੈ ।ਇਸ ਕਰਕੇ ਬੱਚਿਆਂ ਨੂੰ ਹਲਦੀ ਵਾਲਾ ਦੁੱਧ ਜ਼ਰੂਰ ਦੇਣਾ ਚਾਹੀਦਾ ਹੈ। ਕਿਸੇ ਗੱਲ ਨੂੰ ਜਲਦੀ ਨਾਲ ਭੁੱਲ ਜਾਣਾ ,ਤੇਜ ਦਿਮਾਗ ਦੇ ਲਈ ਯਾ ਫਿਰ ਅਨਿੰਦਰਾ ਸਬੰਧੀ ਰੋ-ਗਾਂ ਲਈ ਵੀ ਹਲਦੀ ਵਾਲੇ ਦੁੱਧ ਦਾ
ਪ੍ਰ-ਯੋ-ਗ ਕੀਤਾ ਜਾਂਦਾ ਹੈ। ਹਲਦੀ ਵਾਲੇ ਦੁੱਧ ਦਾ ਪ੍ਰ-ਯੋ-ਗ ਬੱਚਿਆਂ ਤੇ ਵੱਡਿਆਂ ਤੋਂ ਦੋਨ੍ਹਾਂ ਨੂੰ ਕਰਨਾ ਚਾਹੀਦਾ ਹੈ।ਇਸ ਦੇ ਨਾਲ ਨੀਂਦ ਵੀ ਬਹੁਤ ਵਧੀਆ ਆਉਂਦੀ ਹੈ। ਸੁਆਸਥ ਦਿਲ, ਲਿਵਰ ਸੰਬੰਧੀ ਰੋ-ਗਾਂ ਨੂੰ ਦੂ-ਰ ਕਰਨ ਲਈ, ਹਲਦੀ ਵਾਲਾ ਦੁੱਧ ਬਹੁਤ ਜ਼ਿਆਦਾ ਫਾ-ਇ-ਦੇ-ਮੰ-ਦ ਹੁੰਦਾ ਹੈ। ਇਸਦੇ ਲਈ ਤੁਸੀਂ ਇਕ ਗਲਾਸ ਦੁੱਧ ਦੇ ਵਿੱਚ, ਹਲਦੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਉ-ਬਾਾ-ਲ-ਣਾ ਹੈ। ਇਸ ਗੱਲ ਦਾ ਧਿ-ਆ-ਨ ਰੱਖਣਾ ਹੈ ਕਿ ਹਲਦੀ ਕਚੀ ਨਾ ਰਹੇ। ਉਸ ਤੋਂ ਬਾਅਦ ਤੁਸੀਂ ਇਸ ਨੂੰ ਛਾ-ਨ-ਣੀ ਦੀ
ਮਦਦ ਦੇ ਨਾਲ ਛਾ-ਣ ਲੈਣਾ ਹੈ। ਰੋ-ਗਾਂ ਨੂੰ ਰੋ-ਕ-ਣ ਦੀ ਸ-ਮ-ਰੱ-ਥਾ ਰੱਖਣ ਵਾਲਾ ਇਹ ਹਲਦੀ ਵਾਲਾ ਦੁੱਧ ਹਰ ਤਰ੍ਹਾਂ ਨਾਲ ਪੌ-ਸ਼-ਟਿ-ਕ ਹੁੰਦਾ ਹੈ ਅਤੇ ਇਸ ਨੂੰ ਇਕ ਸੰ-ਪੂ-ਰ-ਨ ਖ਼ੁਰਾਕ ਕਿਹਾ ਜਾਂਦਾ ਹੈ।ਵੈਸੇ ਤਾਂ ਅਸੀਂ ਜਦੋਂ ਵੀ ਦੁੱਧ ਮਿਲਦੇ ਹਾਂ ਤਾਂ ਉਸ ਦੇ ਵਿੱਚ ਮਿਠਾਸ ਦੇ ਲਈ ਅਸੀਂ ਚੀਨੀ ਦਾ ਪ੍ਰ-ਯੋ-ਗ ਕਰਦੇ ਹਾਂ। ਪਰ ਜਦੋਂ ਤੁਸੀਂ ਹਲਦੀ ਵਾਲਾ ਦੁੱਧ ਬਣਾਉਣਾ ਹੈ ਤਾਂ ਇਸ ਦੇ ਵਿੱਚ ਮਿਠਾਸ ਦੇ ਲਈ ਤੁਸੀਂ ਮਿਸ਼ਰੀ ਦਾ ਪ੍ਰ-ਯੋ-ਗ ਕਰ ਸਕਦੇ ਹੋ। ਜਾਂ
ਫਿਰ ਤੁਸੀਂ ਇਸ ਦੇ ਵਿੱਚ ਮਿਠਾਸ ਦੇ ਲਈ ਸ਼ਹਿਦ ਨੂੰ ਵੀ ਮਿਕਸ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਇਸਦਾ ਜ਼ਿਆਦਾ ਫਾਇਦਾ ਮਿਲੇਗਾ। ਜੇਕਰ ਤੁਸੀਂ ਬੱਚਿਆਂ ਨੂੰ ਇਹ ਦੁੱਧ ਦੇਣਾ ਹੈ ਤਾਂ ਤੁਸੀਂ ਇਸ ਨੂੰ ਸਵੇਰ ਦੇ ਸਮੇਂ ਦੇ ਸਕਦੇ ਹੋ। ਪਰ ਜੇਕਰ ਤੁਹਾਨੂੰ ਨੀਂਦ ਨਾ ਆਉਣ ਦੀ ਸ-ਮੱ-ਸਿ-ਆ ਹੈ ਤਾਂ ਤੁਸੀਂ ਇਸ ਦੁੱਧ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਲੈ ਸਕਦੇ ਹੋ। ਰਾਤ ਨੂੰ ਸੌਣ ਤੋਂ ਇਕ ਘੰਟਾ ਪਹਿਲਾਂ ਤੁਸੀਂ ਇਸ ਦੁੱਧ ਨੂੰ ਪੀ ਸਕਦੇ ਹੋ।