ਪੰਜੀਰੀ ਬਣਾਉਣ ਲਈ ਸਭ ਤੋਂ ਪਹਿਲਾਂ 200 ਗ੍ਰਾਮ ਖ-ਸ-ਕ-ਸ ਲੈ ਕੇ ਉਸ ਨੂੰ ਭੁੰ-ਨ ਲਵੋ ਤੇ ਭੁੰ-ਨ-ਣ ਤੋਂ ਬਾਅਦ ਇਸ ਨੂੰ ਮਿਕਸੀ ਵਿਚ ਗ-ਰੈਂ-ਡ ਕਰਕੇ ਇਸ ਦਾ ਪਾਉਡਰ ਬਣਾ ਲਵੋ ਤੇ ਫਿਰ 250ਗ੍ਰਾਮ ਫੁਲ ਮਖਾਨੇ ਲੈ ਕੇ ਇਸ ਨੂੰ ਦੋ ਕੋਲੀਆਂ ਦੇਸੀ ਘਿਓ ਵਿਚ ਭੁੰ-ਨ ਲਵੋ ਤੇ ਜਦੋ ਇਹ ਭੁੰ-ਨੇ ਗਏ ਤਾਂ ਇਹਨਾਂ ਨੂੰ ਵੀ ਠੰਡਾ ਕਰਕੇ ਇਹਨਾਂ ਦਾ ਪਾਉਡਰ ਬਣਾ ਲਵੋ ਤੇ ਫਿਰ ਇਸ ਹੀ ਘਿਓ ਵਿਚ
150ਗ੍ਰਾਮ ਗੂੰਦ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਭੁੰ-ਨ ਲਵੋ ਤਾਂ ਕਿ ਇਹ ਸਾਰਾ ਘਿਓ ਇਸ ਗੂੰਦ ਵਿਚ ਰਚ ਜਾਵੇ ਤੇ ਜਦੋ ਘਿਓ ਗੂੰਦ ਵਿਚ ਰਚ ਗਿਆ ਤਾਂ ਇਸ ਨੂੰ ਵੀ ਠੰਡਾ ਕਰਕੇ ਇਸ ਦਾ ਪਾ-ਉ-ਡ-ਰ ਬਣਾ ਲਵੋ ਤੇ ਨਾਲ-ਨਾਲ 500ਗ੍ਰਾਮ ਬਦਾਮ,200ਗ੍ਰਾਮ ਮਗਜ,100ਗ੍ਰਾਮ ਛੋਟੀ ਹਰੜ, ਕਾਜੂ 250ਗ੍ਰਾਮ,100ਗ੍ਰਾਮ ਸਤਾਵਰ ਤੇ ਸਫੇਦ ਮੁਸਲੀ 50ਗ੍ਰਾਮ ਇਹਨਾਂ ਸਾਰੀਆਂ ਚੀਜਾਂ ਨੂੰ ਮਿਕਸੀ ਵਿਚ ਗਰੈਂਡ ਕਰਕੇ ਇਹਨਾਂ ਦਾ ਪਾਉਡਰ ਬਣਾ ਲਵੋ ਇਸ ਤੋਂ ਇਲਾਵਾ 150ਗ੍ਰਾਮ ਕਮਰ ਕਸ ਤੁਹਾਨੂੰ ਪਿਸੀਆ ਹੋਇਆ ਮਿਲ ਜਾਵੇਗਾ,
ਫਿਰ 250 ਤੋਂ 300 ਕਿਲੋ ਘਿਓ ਲੈ ਕੇ ਗਰਮ ਕਰ ਲਵੋ ਤੇ ਜਦੋ ਘਿਓ ਗਰਮ ਹੋ ਗਿਆ ਤਾਂ ਇਸ ਵਿਚ 2 ਕਿਲੋ ਆਟਾ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਵੋ ਆਟਾ ਮਿਕਸ ਕਰਦੇ ਹੋਏ ਇਸ ਵਿਚ 250ਗ੍ਰਾਮ ਦਾਖਾ ਤੇ ਨਾਲ ਤਿੰਨ ਕਿਲੋ ਸ਼ੱਕਰ ਪਾ ਲਵੋ ਸ਼ੱਕਰ ਤੁਸੀਂ ਆਪਣੇ ਸਵਾਧ ਅਨੁਸਾਰ ਵੱਧ ਘੱਟ ਵੀ ਪਾ ਸਕਦੇ ਹੋ ਤੇ ਜਦੋ ਇਹ ਚੰਗੀ ਤਰ੍ਹਾਂ ਮਿਕਸ ਹੋ ਗਿਆ ਤਾਂ ਇਸ ਵਿਚ ਜੋ ਸਮਾਨ ਪੀਸ ਕੇ ਰਖਿਆ ਸੀ ਉਹ ਪਾ ਲਵੋ ਤੇ
ਇਹ ਸਾਰਾ ਸਮਾਨ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਬਸ ਫਿਰ ਇਹ ਪੰਜੀਰੀ ਬਣ ਕੇ ਤਿਆਰ ਆ ਤੇ ਤੁਸੀਂ ਇਸ ਨੂੰ ਖਾ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ