ਸਰੀਰਕ ਕਮਜੋਰੀ ਹੋਵੇਗੀ ਦੂਰ ਤਾਕਤ ਅਤੇ ਸਟੈਮਿਨਾ ਵਧੇਗਾ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਸੀਂ ਆਪਣੇ ਵਜ਼ਨ ਨੂੰ ਵਧਾਉਣਾ ਚਾਹੁੰਦੇ ਹੋ ਅਪਣੇ ਪ-ਤ-ਲੇ-ਪ-ਣ ਤੋਂ ਛੁ-ਟ-ਕਾ-ਰਾ ਪਾਉਣਾ ਚਾਹੁੰਦੇ ਹੋ ਸਿਰਫ ਤੁਸੀਂ ਪੰਦਰਾਂ ਦਿਨ ਇਸ ਚੀਜ਼ ਦਾ ਇ-ਸ-ਤੇ-ਮਾ-ਲ ਕਰਨਾ ਹੈ ਅਤੇ ਤੁਹਾਡਾ ਸਰੀਰ ਵਿੱਚ ਵਜ਼ਨ ਵਧਣਾ ਸ਼ੁਰੂ ਹੋ ਜਾਵੇਗਾ ।ਇਸ ਦੇਸੀ ਨੁਸਖੇ ਦੇ ਨਾਲ ਤੁਹਾਡਾ ਭਾਰ ਬਹੁਤ ਹੀ ਜਲਦੀ ਵਧ ਜਾਵੇਗਾ ਜ਼ਿਆਦਾ ਪਤਲਾ ਵੀ ਹੋਣਾ ਆਪਣੇ ਲਈ ਬਹੁਤ ਹੀ ਚੰਗਾ ਨਹੀਂ ਹੁੰਦਾ ਜ਼ਿਆਦਾ ਪਤਲਾ ਹੋਣਾ ਆਪਣੇ ਲਈ ਇੱਕ ਕ-ਮ-ਜ਼ੋ-ਰੀ ਵੀ ਲੱਗਦੀ ਹੈ

ਅਤੇ ਆਪਣੀ ਕਈ ਤਰ੍ਹਾਂ ਦੀ ਸਰੀਰਕ ਪਰਸ ਪ-ਰ-ਸ-ਨੈ-ਲਿ-ਟੀ ਵਿਚ ਵੀ ਪ੍ਰ-ਭਾ-ਵ ਪੈਂਦਾ ਹੈ,ਜੇਕਰ ਤੁਸੀਂ ਆਪਣੇ ਸਰੀਰ ਦਾ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਕਾਲੇ ਛੁਆਰੇ ਲੈਣੇ ਹਨ ਕਾਲੇ ਛੁਹਾਰੇ ਵਿੱਚ ਕਈ ਤਰ੍ਹਾਂ ਦੇ ਐਸੇ ਪਦਾਰਥ ਹੁੰਦੇ ਹਨ ਜੋ ਕਿ ਆਪਣੇ ਸਰੀਰ ਦੇ ਵਜ਼ਨ ਨੂੰ ਵਧਾਉਣ ਵਿਚ ਬਹੁਤ ਹੀ ਫ਼ਾ-ਇ-ਦਾ ਕਰਦੇ ਹਨ ।ਤੁਸੀਂ ਸਭ ਤੋਂ ਪਹਿਲਾਂ ਕਾਲੇ ਛੁ-ਹਾ-ਰੇ ਪੰਜ ਤੋਂ ਸੱਤ ਲੈ ਲੈਣੇ ਹਨ ਅਤੇ ਉਸ ਤੋਂ ਬਾਅਦ ਤੁਸੀਂ ਅਖਰੋਟ ਲੈਣੇ ਹਨ

ਅਖਰੋਟ ਵਿੱਚ ਕਈ ਤਰ੍ਹਾਂ ਦੀ ਕ-ਵੈ-ਲ-ਰੀ ਕੈ-ਲ-ਸ਼ੀ-ਅ-ਮ ਪ੍ਰੋਟੀਨ ਅਤੇ ਹੋਰ ਕਈ ਤਰ੍ਹਾਂ ਦੇ ਪ-ਦਾ-ਰ-ਥ ਹੁੰਦੇ ਹਨ ਜੋ ਕਿ ਆਪਣੇ ਸਰੀਰ ਨੂੰ ਠੀਕ ਰੱਖਣ ਵਿੱਚ ਬਹੁਤ ਹੀ ਫ਼ਾ-ਇ-ਦਾ ਕਰਦੇ ਹਨ।ਤੀਸਰੀ ਚੀਜ਼ ਹੈ ਇੱਕ ਗਲਾਸ ਦੁੱਧ ਫੇਰ ਤੁਸੀਂ ਇੱਕ ਗਲਾਸ ਦੁੱਧ ਵਿੱਚ ਤਿੰਨ ਪੀਸ ਛੁ-ਹਾ-ਰੇ ਦੇ ਪਾ ਦੇਣੇ ਹਨ ਫਿਰ ਤੁਸੀਂ ਇਨ੍ਹਾਂ ਨੂੰ ਦੁੱਧ ਵਿੱਚ ਗਾ-ਲ-ਣ ਲਈ ਛੱਡ ਦੇਣਾ ਹੈ ਫੇਰ ਤੁਸੀਂ ਸ਼ਾਮ ਨੂੰ ਇਸ ਦੁੱਧ ਨੂੰ ਚੰਗੀ ਤਰ੍ਹਾਂ ਉ-ਬਾ-ਲ ਲੈਣਾ ਹੈ ਉ-ਬਾ-ਲ-ਣ ਤੋਂ ਬਾਅਦ ਫੇਰ ਤੁਸੀਂ

ਇਹ ਛੁ-ਹਾ-ਰਿ-ਆਂ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾ ਲੈਣਾ ਹੈ ਫੇਰ ਤੁਸੀਂ ਉੱਪਰ ਦੀ ਇਹ ਦੁੱਧ ਵੀ ਪੀ ਲੈਣਾ ਹੈ ਅਤੇ ਨਾਲ ਨਾਲ ਤੁਸੀਂ ਅਖਰੋਟ ਦੀਆਂ ਗਿ-ਰੀ-ਆਂ ਵੀ ਚਬਾ ਚਬਾ ਕੇ ਚੰਗੀ ਤਰ੍ਹਾਂ ਖਾ ਲੈਂਦੀਆਂ ਹਨ ਅਤੇ ਦੁੱਧ ਦਾ ਵੀ ਸੇ-ਵ-ਨ ਕਰਦੇ ਰਹਿਣਾ ਹੈ ਫਿਰ ਤੁਸੀਂ ਦੁਪਿਹਰ ਦੇ ਟੈਂ ਮਾਂਹ ਮੂੰਗੀ ਦੀ ਦਾਲ ਨੂੰ ਪਾਣੀ ਵਿੱਚ ਭਿਉਂ ਕੇ ਛੱਡ ਦੇਣਾ ਹੈ ਅਤੇ ਸੱਤ ਘੰਟੇ ਅੱਠ ਘੰਟੇ ਤਕ ਇਸ ਨੂੰ ਭਿੱਜੇ ਰਹਿਣ ਲਈ ਛੱਡ ਦੇਣਾ ਹੈ ਅਤੇ ਫਿਰ ਤੁਸੀਂ ਦੁਪਹਿਰ ਦੇ ਟਾਇਮ ਇਸ ਨੂੰ ਸੇ-ਵ-ਨ ਕਰਨਾ ਹੈ

ਤੁਸੀਂ ਇਸ ਦਾ ਸੇ-ਵ-ਨ ਲਗਾਤਾਰ ਵੀਹ ਦਿਨ ਕਰਨਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਸਰੀਰ ਵਿੱਚ ਕੈ-ਲ-ਸ਼ੀ-ਅ-ਮ ਦੀ ਕ-ਮੀ ਅਤੇ ਫੈਟ ਦੀ ਕ-ਮੀ ਵੀ ਦੂਰ ਹੋ ਜਾਵੇਗੀ ਅਤੇ ਤੁਹਾਡਾ ਸਰੀਰ ਫੁੱਲਣਾ ਸ਼ੁਰੂ ਹੋ ਜਾਵੇਗਾ ਅਤੇ ਤੁਹਾਡਾ ਪ-ਤ-ਲਾ-ਪ-ਣ ਵੀ ਦੂ-ਰ ਹੋ ਜਾਵੇਗਾ ਇਸ ਦੇ ਨਾਲ ਤੁਹਾਡਾ ਸਰੀਰ ਬਿਲਕੁਲ ਵਧੀਆ ਦਿਖਣ ਲੱਗ ਜਾਵੇਗਾ ਅਤੇ ਤੁਹਾਡਾ ਭਾਰ ਵੀ ਬਹੁਤ ਹੀ ਜ-ਲ-ਦੀ ਵਧਣ ਲੱਗ ਜਾਵੇਗਾ ਇਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫ਼ਾ-ਇ-ਦਾ ਮਿਲੇਗਾ ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਘਰ ਵਿੱਚ ਬੈਠ ਕੇ ਸੌਖੇ ਤਰੀਕੇ ਦੇ ਨਾਲ ਆਪਣੀਆਂ ਸਾਰੀਆਂ ਹੀ ਸ-ਮੱ-ਸਿ-ਆ ਦਾ ਹੱਲ ਕਰ ਸਕਦੇ ਹੋ.

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *