ਵੀਡੀਓ ਥੱਲੇ ਜਾ ਕੇ ਦੇਖੋ,ਸ਼ਿ-ਆ-ਲ ਲਈ ਦੇਸੀ ਪੰਜੀਰੀ ਬੀਬੀਆਂ ਲਈ ਜੋ ਆਪਣੇ ਸਰੀਰ ਨੂੰ ਤੰ-ਦ-ਰੁ-ਸ-ਤ ਰੱਖਣਾ ਚਾਹੁੰਦੇ ਹਨ। ਆਪਣੇ ਸਰੀਰ ਨੂੰ ਜ-ਵਾ-ਨ ਰਖਣਾ ਚਾਹੁੰਦੇ ਹਨ। ਇਸ ਪੰਜੀਰੀ ਨੂੰ ਤਿਆਰ ਕਰਨ ਦੇ ਲਈ ਅਸੀਂ ਜਿਹੜੀਆਂ ਚੀਜ਼ਾਂ ਲੈਣੀਆਂ ਹਨ ਉਹ ਇਸ ਪ੍ਰਕਾਰ ਹਨ। ਸਫੇਦ ਮੁਸਲੀ 50 ਗ੍ਰਾਮ ਸ਼ਤਾਵਰ 50 ਗ੍ਰਾਮ ਕਮਰ ਕਸ 40ਗਰਾਮ ਚੋਪ ਚੀਨੀ 50 ਗ੍ਰਾਮ। ਸਿੰਮਲ ਮੂ-ਸ-ਲੀ ਸਾਲਮ ਪੰਜਾ। ਭੱਖੜਾ ਸੁੰਡ,ਨਿਰਗੁਦੀ ,ਬੀਜ ਬੰਦ ਇਹ ਚੀਜ਼ਾਂ ਤੁਸੀਂ 25.25 ਗਰਾਮ
ਲੈਣੀਆਂ ਹਨ.ਮਗਾ 10 ਗ੍ਰਾਮ। ਮਗ਼ਜ਼ ਸੌ ਗ੍ਰਾਮ। ਭਾ-ਵ-ੜੇ ਦੀ ਗੂਦ ,ਬਦਾਮਾ ,ਚਿੱਟੇ ਤਿਲ, ਸੌ ਸੌ ਗ੍ਰਾਮ ਲੈ ਲੈਣੇ ਹਨ, ਚਿਰੋਜੀ ਸੌ ਗ੍ਰਾਮ ਕਿ-ਸ਼-ਮਿ-ਸ਼ ਸੌ ਗ੍ਰਾਮ ਨਾਰੀਅਲ ਦਾ ਬੂਰਾ 150 ਗ੍ਰਾਮ। 300 ਗ੍ਰਾਮ ਦੇਸੀ ਘਿਓ ਲੈਣਾ ਹ। ਸ਼ੱਕਰ 150 ਗ੍ਰਾਮ। ਹੁਣ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਥੋੜਾ ਜਿਹਾ ਘਿਉ ਲੈਣਾ ਹੈ ਅਤੇ ਉਸ ਦੀ ਗੂਦ ਜਿਹੜੀ ਉਸ ਨੂੰ ਤੁਸੀਂ ਫੂਲਾ ਲੈਣਾ ਹੈ।ਅਤੇ ਉਸ ਨੂੰ ਬਾਹਰ ਕੱਢ ਦੇਣਾ ਹੈ ਉਸ ਤੋਂ ਬਾਅਦ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਤੁਸੀ ਮਿਕਸ ਕਰਕੇ
ਇਨ੍ਹਾਂ ਦਾ ਪਾ-ਊ-ਡ-ਰ ਬਣਾ ਲੈਣਾ ਹੈ।ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰ ਕੇ ਤੁਸੀਂ ਘਿਓ ਦੇ ਵਿਚ ਪਾ ਕੀ ਇਹਨਾਂ ਦੀ ਇੱਕ ਪੰਜੀਰੀ ਤਿਆਰ ਕਰ ਲੈਣੀ ਆ । ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਅਤੇ ਹੋਰ ਵਧੇਰੇ ਜਾ-ਣ-ਕਾ-ਰੀ ਲੈਣ ਲਈ ਇਸ ਨੂੰ ਕਿਸ ਪ੍ਰਕਾਰ ਇ-ਸ-ਤੇ-ਮਾ-ਲ ਕਰਨਾ ਹੈ ਤੁਸੀਂ ਇਸ ਲਈ ਤੁਸੀਂ ਇਸ ਸੰ-ਪ-ਰ-ਕ ਨੰਬਰ ਤੇ ਗੱਲ ਕਰ ਸਕਦੇ ਹੋ ਤੁਹਾਨੂੰ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਹੋਰ ਸ-ਮੱ-ਸਿ-ਆ-ਵਾਂ ਬਾਰੇ ਵੀ ਪਤਾ ਲੱਗੇਗਾ ਅਤੇ ਤੁਸੀਂ ਉਨ੍ਹਾਂ ਤੋਂ ਦ-ਵਾ-ਈ ਵੀ ਮ-ਗ-ਵਾ ਸਕਦੇ ਹੋ 8000316000 ਤੁਸੀਂ ਉਦੋਂ ਕੋਈ ਵੀ ਦ-ਵਾ-ਈ ਮੰਗਵਾ ਸਕਦੇ ਹੋ ਅਤੇ ਆਪਣੇ ਸਰੀਰ ਨਾਲ ਜੁੜੀ ਹੋਈ ਕੋਈ ਹੋਰ ਗੱਲ ਕਰ ਸਕਦੇ ਹੋ