1 ਕਰੋੜ ਕੀਮਤ ਵਾਲਾ ਘਰ 10 ਲੱਖ ਵਿੱਚ ਵੇਚਣ ਨੂੰ ਤਿਆਰ, ਪੰਜਾਬ ਦਾ ਆਹ ਪੂਰਾ ਮੁਹੱਲਾ ਵਿਕਾਊ ਹੈ…!

ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੀਆਂ ਖ਼ਬਰਾਂ ਅਤੇ ਵੀਡੀਓਜ਼ ਸਾਹਮਣੇ ਆਉਦੀਆ ਹਨ ਜੋ ਸਾਨੂੰ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ ਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਅਤੇ ਖ਼ਬਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਜੋ ਕਿ ਸਾਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੀਆਂ ਹਨ ਹਰ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹਾਂ

ਹੁਣ ਇਸ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਹਰੇਕ ਬੰਦੇ ਦੇ ਹੱਥ ਵਿੱਚ ਇਹ ਮਕਾਨ ਵਿਕਾਊ ਹੈ ਦਾ ਪੋਸਟ ਫੜਿਆ ਹੋਇਆ ਹੈ ਬੰਦਾ ਦੱਸਦਾ ਹੈ ਕਿ 2016 ਤੋਂ ਬਾਅਦ ਇਹ ਤੀਸਰੀ ਸਰਕਾਰ ਹੈ ਅਤੇ ਸਾਰੀਆਂ ਸਰਕਾਰ ਦੇ ਸਾਰੇ ਵਾਧੇ ਝੂਠੇ ਨਿਕਲੇ ਸਨ ਉਸਨੇ ਕਿਹਾ ਕਿ ਸਾਨੂੰ ਸਰਕਾਰ ਤੋਂ 1000 ਰੁਪਇਆ ਨਹੀਂ ਚਾਹੀਦਾ ਸਾਨੂੰ ਬਸ ਚੰਗੀਆਂ ਸੜਕਾਂ ਬਣਾਕੇ ਦਿੱਤੀਆਂ ਜਾਣ ਤਾ ਜੋ ਸਾਨੂ ਕਿਸੇ ਤਰਾਂ ਦੀ ਕੋਈ ਵੀ ਮੁਸ਼ਕਿਲ ਨਾ ਆਵੇ ਉਹਨਾਂ ਨੇ ਦਸਿਆ ਕਿ ਜਦ ਵੀ ਮੀਹ ਪੈਂ ਜਾਂਦਾ ਹੈ ਤਾ
ਮੁਹਲੇ ਦੀਆ ਸਾਰੀਆਂ ਸੜਕਾਂ ਵਧੀਆ ਰਹਿੰਦੀਆਂ ਹਨ ਪਰ ਸਾਡੀ ਸੜਕ ਤੇ ਪਾਣੀ ਭਰ ਜਾਂਦਾ ਹੈ ਜਿਸ ਮਗਰੋਂ ਕੋਈ ਵੀ ਵਿਅਕਤੀ ਨਾ ਤਾ ਘਰ ਦੇ ਬਾਹਰ ਨਿਕਲ ਸਕਦਾ ਹੈ ਅਤੇ ਨਾ ਹੀ ਕੋਈ ਘਰ ਚ ਆ ਸਕਦਾ ਹੈ ਉਹਨਾਂ ਦਸਿਆ ਕਿ ਉਹ ਇਕਲੇ ਇਸ ਚੀਜ ਦੇ ਖਿਲਾਫ ਨਹੀਂ ਹਨ ਸਾਰਾ ਮੁਹੱਲਾ ਹੀ ਇਸ ਚੀਜ ਤੋਂ ਪ੍ਰੇਸ਼ਾਨ ਹੈ ਉਹਨਾਂ ਨੇ ਕਿਹਾ ਕਿ ਜੇਕਰ ਜਲਦੀ ਇਸ ਦਾ ਕੋਈ ਹੱਲ ਨਹੀਂ ਕੀਤਾ ਗਿਆ ਤਾ ਅਗਲੀ ਵਾਰ ਜੋ ਵੀ ਵੋਟ ਲੈਣ ਦੇ ਲਈ ਆਵੇਗਾ ਉਸਦਾ ਸ਼ਿਤਰਾ ਨਾਲ ਸਵਾਗਤ ਕੀਤਾ ਜਾਵੇਗਾ
ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *