1 ਗੱਲ ਮੰਨ ਲਓ 50 ਸਾਲ ਦੀ ਉਮਰ ਚ ਵੀ ਜੇ 25 ਦਾ ਦਿੱਖਣਾ ਚਾਹੁੰਦੇ ਹੋ ਤਾ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਗੱਲ ਦਾ ਧਿ-ਆ-ਨ ਰੱਖੋਗੇ ਤਾਂ ਤੁਹਾਨੂੰ ਸਾਰੀ ਜ਼ਿੰਦਗੀ ਦ-ਵਾ-ਈ-ਆਂ ਦੀ ਲੋੜ ਨਹੀਂ ਪਵੇਗੀ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇਗਾ ਬੁਢਾਪੇ ਤੱਕ ਵੀ ਤੁਹਾਨੂੰ ਰੋ-ਗ ਨਹੀਂ ਲਗਣਗੇ ਅਤੇ ਤੁਹਾਡੇ ਸਰੀਰ ਵਿੱਚ ਤਾਕਤ ਰਹੇਗੀ ਹੱਡੀਆਂ ਵੀ ਮ-ਜ਼-ਬੂ-ਤ ਰਹਿਣਗੀਆਂ ਜੋੜਾਂ ਦੇ ਦਰਦ ਵੀ ਨਹੀਂ ਹੋਣਗੇ ਮ-ਰ-ਦਾ-ਨਾ ਤਾਕਤ ਵੀ ਭਰਪੂਰ ਮਾਤਰਾ ਵਿਚ ਰਹੇਗੀ ਥ-ਕਾ-ਵ-ਟ ਵੀ ਨਹੀਂ ਹੋਏਗੀ ਕਮਰ ਦਰਦ ਵੀ ਨਹੀਂ ਹੋਵੇਗਾ

ਚਿਹਰੇ ਦੀ ਸ-ਮੱ-ਸਿ-ਆ ਵੀ ਨਹੀਂ ਹੋਵੇਗੀ ਕਹਿਣ ਦਾ ਭਾਵ ਹੈ ਕਿ ਗੱਲ ਕੀਤੀ ਜਾਵੇ ਕਿ ਸਾਡਾ ਸਾਰਾ ਸਰੀਰ ਤੰ-ਦ-ਰੁ-ਸ-ਤ ਰਹੇਗਾ ਕੋਈ ਵੀ ਰੋ-ਗ ਨਹੀ ਲੱਗੇਗਾ ਮ-ਜ਼-ਬੂ-ਤੀ ਰਹੇਗੀ ਤਾਕਤ ਰਹੇਗੀ ਇਹ ਕਿਹੜੀ ਗੱਲ ਹੈ ਇਹ ਕਿਹੜੀ ਚੀਜ਼ ਹੈ ਜਿਸ ਨਾਲ ਕਿ ਇਹ ਸਾਰੀਆਂ ਸ-ਮੱ-ਸਿ-ਆ-ਵਾਂ ਨਹੀਂ ਹੋਣਗੀਆਂ ਸਾਰਾ ਸਰੀਰ ਤੰ-ਦ-ਰੁ-ਸ-ਤ ਰਹੇਗਾ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ ਇਹ ਹੈ ਸੂਰਜ ਦੀ ਧੁੱਪ ਆਪਣੇ ਆਲੇ-ਦੁਆਲੇ

ਜੋ ਵੀ ਕੁੱਝ ਹੋ ਰਿਹਾ ਹੈ ਸੂਰਜ ਦੇ ਪ੍ਰਕਾਸ਼ ਨਾਲ ਹੀ ਜ਼ਿੰਦਾ ਹੈ,ਜੋ ਵੀ ਕੁਝ ਖਾ ਪੀ ਰਹੇ ਹਾਂ ਸੂਰਜ ਦੀ ਤਾਕਤ ਨਾਲ ਹੀ ਅਸੀਂ ਉਸ ਨੂੰ ਸੇ-ਵ-ਨ ਕਰ ਰਹੇ ਹਾਂ ਇਸ ਲਈ ਤੁਸੀਂ ਹਰ ਰੋਜ਼ ਸਵੇਰੇ ਉੱਠ ਕੇ ਜਦੋਂ ਸੂਰਜ ਨਿ-ਕ-ਲ-ਦਾ ਹੈ ਤਾਂ ਤੁਹਾਨੂੰ ਸੂਰਜ ਦੀ ਰੋਸ਼ਨੀ ਵਿੱਚ ਬੈਠਣਾ ਚਾਹੀਦਾ ਹੈ ਇਸ ਨਾਲ ਸਾਡਾ ਸਾਰਾ ਸਰੀਰ ਖੁੱਲ ਜਾਂਦਾ ਹੈ ਅਤੇ ਸਾਡੇ ਸਰੀਰ ਵਿਚਲੀ ਰੋ-ਗ ਖ-ਤ-ਮ ਹੋ ਜਾਂਦੇ ਹਨ ਇਸ ਨਾਲ ਸਾਡੇ ਸਰੀਰ ਨੂੰ ਵਿਟਾਮਿਨ-ਡੀ ਮਿਲਦਾ ਹੈ ਤੁਸੀ ਗਰਮੀਆ ਵਿਚ 5 ਵਜੇ ਤੋ ਲੈਕੇ ਸੱਤ ਵਜੇ ਤੱਕ ਸੂਰਜ ਦੀ ਧੁੱਪ ਲੈ ਸਕਦੇ ਹੋ

ਅਤੇ ਸਰਦੀਆਂ ਵਿਚ ਤੁਸੀਂ ਸਵੇਰੇ 6 ਵਜੇ ਤੋਂ ਲੈ ਕੇ ਅੱਠ ਵਜੇ ਤੱਕ ਤੁਸੀਂ ਸੂਰਜ ਦੀ ਧੁੱਪ ਵਿਚ ਬੈਠ ਸਕਦੇ ਹੋ ਤੁਸੀਂ ਅੱਧਾ ਧੁਪ ਜ਼ਰੂਰ ਸੇਕੋ ਜਿਸ ਨਾਲ ਕੇ ਤੁਹਾਡਾ ਸਾਰਾ ਸਰੀਰ ਖੁੱਲ੍ਹ ਜਾਵੇਗਾ ਅਤੇ ਸਵੇਰ ਤੋਂ ਹੀ ਤੁਹਾਡੇ ਸਰੀਰ ਵਿਚ ਊਰਜਾ ਭਰ ਜਾਵੇਗੀ ਤੁਹਾਡੇ ਸਰੀਰ ਵਿਚ ਥ-ਕਾ-ਵ-ਟ ਨਹੀਂ ਹੋਵੇਗੀ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਅਨੁਸਾਰ ਤੁਸੀਂ ਇਸ ਇਸ ਕੁਦਰਤੀ ਤਾਕਤ ਦਾ ਇ-ਸ-ਤੇ-ਮਾ-ਲ ਜਰੂਰ ਕਰੋ

ਜਿਸ ਨਾਲ ਕੇ ਤੁਹਾਡਾ ਸਾਰਾ ਸਰੀਰ ਤੰ-ਦ-ਰੁ-ਸ-ਤ ਰਹੇਗਾ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਨੂੰ ਆਪ ਤੋਂ ਤੁਸੀਂ ਧਿ-ਆ-ਨ ਵਿਚ ਰੱਖਣਾ ਹੈ ਅਤੇ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਜ਼ਰੂਰ ਕਰਨਾ ਹੈ ਤਾਂ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇ ਅਤੇ ਰੋ-ਗਾਂ ਤੋਂ ਮੁ-ਕ-ਤ ਰਹੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *