ਵੀਡੀਓ ਥੱਲੇ ਜਾ ਕੇ ਦੇਖੋ,ਦੰਦਾਂ ਦੇ ਦਰਦ ਨੂੰ ਠੀਕ ਕਰਨ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਕੁਝ ਹੀ ਸਮੇਂ ਦੇ ਵਿਚ ਦੰ-ਦਾਂ ਦਾ ਦਰਦ ਠੀਕ ਹੋ ਜਾਵੇਗਾ ਇਸ ਦਾ ਇ-ਸ-ਤੇ-ਮਾ-ਲ ਕਰਨ ਨਾਲ ਤੁਹਾਡੇ ਦੰ-ਦਾਂ ਦਾ ਦਰਦ ਇਕ ਵਾਰ ਵੈਸੀ ਹੀ ਠੀਕ ਹੋ ਜਾਵੇਗਾ ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ ਇਸ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਦੋ ਲਸਣ ਦੀਆਂ ਕਲੀਆਂ ਲੈਣੀਆਂ ਹਨ ਉਨ੍ਹਾਂ ਨੂੰ ਪੀਸ ਕੇ
ਇਸ ਦੀ ਚਟਨੀ ਬਣਾ ਲਓ ਹੈ ਅਤੇ ਫਿਰ ਇਸ ਨੂੰ ਕਿਸੇ ਬਹਾਰ ਕੌਲੀ ਵਿਚ ਕੱਢ ਲਓ ਅਤੇ ਉਸ ਤੋਂ ਬਾਅਦ ਇਸ ਵਿਚ ਇਸ ਦੇ ਹਿਸਾਬ ਨਾਲ ਥੋੜ੍ਹਾ ਜਿਹਾ ਨਮਕ ਪਾ ਲਓ ਤੁਸੀਂ ਇਸ ਵਿਚ ਥੋੜ੍ਹਾ ਜਿਹਾ ਸੇਂਧਾ ਨਮਕ ਵੀ ਮਿਲਾ ਸਕਦੇ ਹੋ ਤੁਸੀਂ ਇੱਕ ਨਮਕ ਮਿਲਾਉਣਾ ਹੈ ਜਾਂ ਤੁਸੀਂ ਘਰ ਵਿੱਚ ਵਰਤਿਆ ਜਾਣ ਵਾਲਾ ਨਮਕ ਪਾ ਸਕਦੇ ਹੋ ਜਾਂ ਫਿਰ ਸਿੱਧਾ ਨਮਕ ਥੋੜ੍ਹਾ ਜਿਹਾ ਪਾ ਸਕਦੇ ਹੋ ਹੈ ਅਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ 4 ਤੋਂ 5 ਬੂੰਦਾਂ ਸਰੋਂ ਦਾ ਤੇਲ ਮਿਲਾ ਲੈਣਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ
ਆਪਸ ਵਿੱਚ ਮਿਕਸ ਕਰ ਲੈਣਾ ਹੈ ਅਤੇ ਉਹ ਹੁਣ ਗੱਲ ਕਰਦੇ ਹਾਂ ਇਸ ਨੂੰ ਆਪਣੀਆਂ ਦੰਦਾਂ ਵਿੱਚ ਕਿਸ ਤਰ੍ਹਾਂ ਲਗਾਇਆ ਜਾਵੇ ਤੁਸੀਂ ਕਿਸੇ ਰੂਹ ਦੀ ਮਦਦ ਨਾਲ ਇਸ ਨੂੰ ਸੁਰੱਖਿਅਤ ਰੱਖਣ ਤੋਂ ਬਾਅਦ ਤੁਸੀਂ ਆਪਣੇ ਦੰਦ ਦੀ ਦਰਦ ਵਾਲੀ ਜਗ੍ਹਾ ਤੇ ਇਸ ਨੂੰ ਰੱਖ ਦੇਣਾ ਹੈ ਜਾਂ ਜਿਸ ਦੰਦ ਵਿੱਚ ਖੋਡ ਪੈ ਗਈ ਹੈ ਉਸ ਵਿੱਚ ਇਸ ਪੇਸਟ ਨੂੰ ਭਰ ਦਿਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਦੰਦਾਂ ਦੀ ਖੋਜ ਵੀ ਭਰ ਜਾਵੇਗੀ ਅਤੇ ਤੁਹਾਡੇ ਦੰਦਾਂ ਦੀ ਅਤੇ ਜੜਾਂ ਦੇ ਦਰਦ ਵੀ ਖ਼-ਤ-ਮ ਹੋ ਜਾਣਗੀਆਂ
ਇਸ ਪ੍ਰਕਾਰ ਤੁਸੀ ਇਸ ਸੌਖੇ ਜਿਹੇ ਨੁਕਤਿਆਂ ਨੂੰ ਘਰ ਵਿੱਚ ਹੀ ਤਿਆਰ ਕਰ ਸਕਦੇ ਹੋ ਅਤੇ ਇਸ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਇਸ ਪ੍ਰਕਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ ਕੁਝ ਹੀ ਸਮੇਂ ਦੇ ਵਿਚ ਤੁਹਾਡੇ ਦੰਦਾਂ ਦਾ ਦਰਦ ਖ-ਤ-ਮ ਹੋ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ