ਵੀਡੀਓ ਥੱਲੇ ਜਾ ਕੇ ਦੇਖੋ,ਬਿਨਾਂ ਅਪ੍ਰੇਸ਼ਨ ਤੋਂ ਮੋਤੀਆਬਿੰਦ ਦਾ ਇਲਾਜ ਕਈ ਵਾਰ ਕਿਸੇ ਸ-ਮੱ-ਸਿ-ਆ ਦੇ ਕਾਰਨ ਮੋਤੀਆਬਿੰਦ ਦੀ ਸ-ਮੱ-ਸਿ-ਆ ਆ ਜਾਂਦੀ ਹੈ ਅਤੇ ਅੱਖਾਂ ਦੀਆਂ ਸ-ਮੱ-ਸਿ-ਆ-ਵਾਂ ਆ ਜਾਂਦੀਆਂ ਹਨ। ਅਤੇ ਅੱਗੇ ਚੱਲ ਕੇ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। 60 ਸਾਲ ਦੀ ਉਮਰ ਤੋਂ ਬਾਅਦ ਲੋਕਾਂ ਨੂੰ ਇਹ ਸ-ਮੱ-ਸਿ-ਆ ਬਹੁਤ ਜ਼ਿਆਦਾ ਹੋ ਜਾਂਦੀ ਹੈ ਤਾਂ ਕਈ ਵਾਰ ਪਹਿਲਾਂ ਹੀ ਇਹ ਸਮੱਸਿਆ ਕਿਸੇ ਲੋਕਾਂ ਨੂੰ ਹੋ ਸਕਦੀ ਹੈ।
ਅਤੇ ਜਿਹੜੀਆਂ ਅੱਖਾਂ ਦੇ ਲੈਜ ਚਾਹੁੰਦੇ ਹਨ ਉਨ੍ਹਾਂ ਦੇ ਵਿਚ ਜਦ ਉਸ ਦਬਦਬੇ ਹੋਣੇ ਸ਼ੁਰੂ ਹੋ ਜਾਂਦੇ ਹਨ ਹਾਂ ਉਹਨਾਂ ਮੋਤੀਆਬਿੰਦ ਦੀ ਸ-ਮੱ-ਸਿ-ਆ ਪੈਦਾ ਹੋ ਜਾਂਦੀ। ਅੱਜਕਲ੍ਹ ਖਾਣ-ਪੀਣ ਦੀਆਂ ਆ-ਦ-ਤਾਂ ਅਤੇ ਆਪਣੇ ਆਲੇ ਦੁਆਲੇ ਦਾ ਪ੍ਰਦੂਸ਼ਣ ਬਹੁਤ ਖ-ਰਾ-ਬ ਹੋ ਰਿਹਾ ਹੈ ਜਿਸ ਦੇ ਕਾਰਨ ਅੱ-ਖਾਂ ਤੇ ਪ੍ਰ-ਭਾ-ਵ ਪੈਂਦਾ ਹੈ।ਜਾ ਫਿਰ ਸਾਡੇ ਸਰੀਰ ਦੀ ਹੋਰ ਕੋਈ ਕ-ਮ-ਜ਼ੋ-ਰੀ ਹੋਣ ਦੇ ਕਾਰਨ ਅੱਖਾਂ ਤੇ ਜੋਰ ਪੈ ਸਕਦਾ ਹੈ ਜਿਸ ਕਾਰਨ ਮੋਤੀਆਬਿੰਦ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ਅਤੇ ਜਦੋਂ ਕਿਸੇ ਨੂੰ ਸ਼ੁਰੂਆਤੀ ਤੌਰ ਤੇ
ਇਹ ਸਮੱਸਿਆ ਪੈਦਾ ਹੋ ਜਾਂਦੀ ਓਸ ਦੀ ਸ-ਮ-ਸਿ-ਆ ਲੇਜਰ ਦੁਆਰਾ ਠੀਕ ਕੀਤੀ ਜਾ ਸਕਦੀ ਹੈ। ਅਤੇ ਜਦੋਂ ਕਿਸੇ ਦਾ ਇਹ ਸਰਜਰੀ ਕੀਤੀ ਜਾਂਦੀ ਹੈ ਤਾਂ ਬਹੁਤ ਜਲਦੀ ਉਨ੍ਹਾਂ ਦੀਆਂ ਅੱਖਾਂ ਦੇ ਵਿੱਚ ਫਰਕ ਪੈ ਜਾਂਦਾ ਹੈ। ਅਤੇ ਜੇਕਰ ਕਿਸੇ ਨੂੰ ਮੋਤੀਆਬਿੰਦ ਬਹੁਤ ਜ਼ਿਆਦਾ ਹੋ ਜਾਂਦਾ ਹੈ ਤਾਂ ਜਦੋਂ ਅੱਖ ਦੀ ਸਰਜਰੀ ਹੁੰਦੀ ਹੈ ਉਸ ਨੂੰ ਠੀਕ ਹੋਣ ਦੀ ਵਿੱਚ ਕੁਝ ਸਮਾਂ ਲੱਗ ਸਕਦਾ ਹੈ।ਹੁਣ ਜਿੰਨਾਂ ਦੇ ਸ਼ੁਰੂਆਤੀ ਦੌਰ ਦੇ ਵਿਚ ਹੀ ਸਰਜਰੀ ਹੋ ਜਾਂਦੀ ਹੈ ਉਹ ਜਲਦੀ ਠੀਕ ਹੋ ਜਾਂਦੇ ਹਨ।ਅਤੇ ਸ਼ੂਗਰ ਦੀ ਸਮੱਸਿਆ
ਦੇ ਵਿਚ ਇਹ ਸ-ਮੱ-ਸਿ-ਆ ਜਿਆਦਾ ਹੋ ਜਾਂਦੀ ਹੈ ਜੇਕਰ ਤੁਸੀਂ ਮੋ-ਤੀ-ਆ-ਬਿੰ-ਦ ਦੀ ਸਮੱਸਿਆ ਤੋਂ ਬਚਣਾ ਹੈ ਤਾਂ ਆਪਣੀਆਂ ਅੱਖਾਂ ਦੀ ਦੇਖਭਾਲ ਤੁਹਾਨੂੰ ਆਪ ਕਰਨੀ ਪਵੇਗੀ ਕਿਉਂਕੇ ਵਧਦੀ ਉਮਰ ਦੇ ਨਾਲ ਇਹ ਸ-ਮੱ-ਸਿ-ਆ ਬਹੁਤ ਜਿਆਦਾ ਹੋ ਸਕਦੀ ਹੈ ਪਰ ਇਹ ਸਮੱਸਿਆ ਹਰ ਕਿਸੇ ਨੂੰ ਨਹੀਂ ਹੁੰਦੀ। ਅਤੇ ਜੇਕਰ ਤੁਸੀਂ ਮੋਤੀਆਬਿੰਦ ਦੀ ਸ-ਮੱ-ਸਿ-ਆ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਣੀਆਂ ਅੱਖਾਂ ਦੇ ਵਿੱਚ ਪਰਦੂਸ਼ਨ ਨਾ ਜਾਣ ਦਿਓ ਜਦੋਂ ਤੁਸੀਂ ਧੁੱਪ ਦੇ ਵਿੱਚ ਜਾਂਦੇ ਹੋ ਤਾਂ ਐਨਕ ਲਗਾ ਸਕਦੇ ਹੋ।
ਹਰੀਆਂ ਸਬਜ਼ੀਆਂ ਦਾ ਇ-ਸ-ਤੇ-ਮਾ-ਲ ਵੱਧ ਤੋਂ ਵੱਧ ਕਰਿਆ ਕਰੋ। ਫਲ ਫਰੂਟ ਦਾ ਸੇ-ਵ-ਨ ਕਰਨਾ ਚਾਹੀਦਾ ਹੈ ਅਤੇ ਸਵੇਰੇ ਉੱਠ ਕੇ ਜਦੋਂ ਸੂਰਜਾਂ ਨੇ ਨਿਕਲਦਾ ਹੁੰਦਾ ਹੈ ਉਸ ਦੀ ਲਾਲਗੀ ਨੂੰ ਦੇਖਣਾ ਚਾਹੀਦਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਅੱਖ ਦੇ ਵਿਚ ਕੁਝ ਲਗਾਤਾਰ ਸ-ਮੱ-ਸਿ-ਆ ਆ0 ਰਹੀ ਹੈ ਤਾਂ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਹੈ ਅਤੇ ਆਪਣੀਆਂ ਅੱਖਾਂ ਦਾ ਚੈੱਕਅੱਪ ਕਰਵਾ ਕੇ ਉਸ
ਦੀ ਸਮੇਂ ਸਿਰ ਦ-ਵਾ-ਈ ਲੈ ਲੈਣੀ ਕਿਉਂਕਿ ਅੱਗੇ ਚੱਲ ਕੇ ਇਹ ਇਕ ਵੱਡੀ ਸ-ਮੱ-ਸਿ-ਆ ਦਾ ਕਾਰਨ ਬਣ ਸਕਦੀ ਹੈ।ਮੋ-ਤੀ-ਆ-ਬਿੰ-ਦ ਦੀ ਸ-ਮੱ-ਸਿ-ਆ ਵੈਸੇ ਤਾਂ 60 ਸਾਲ ਦੀ ਉਮਰ ਤੋਂ ਬਾਅਦ ਹੀ ਹੁੰਦਾ ਹੈ ਪਰ ਕਈ ਵਾਰ ਕਿਸੇ ਹੋਰ ਕਾਰਨਾਂ ਕਰਕੇ ਛੋਟੀ ਉਮਰ ਦੇ ਵਿੱਚ ਵੀ ਹੋ ਸਕਦਾ ਹੈ।ਇਸ ਲਈ ਜੇਕਰ ਤੁਹਾਨੂੰ ਕੋਈ ਵੀ ਆਪਣੀਆਂ ਅੱਖਾਂ ਦੇ ਵਿੱਚ ਸ-ਮੱ-ਸਿ-ਆ ਨਜ਼ਰ ਆਉਂਦੀ ਹੈ ਤਾਂ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਹੈ।