29,000 ਦੀਆਂ ਨੌਕਰੀਆਂ ਸਰੇਆਮ ਝੂਠ, ਭਗਵੰਤ ਮਾਨ ਦੇਣ ਜਵਾਬ…?

ਅੱਜ ਪੰਜਾਬ ਕਾਂਗਰਸ ਦੇ ਬੁਲਾਰੇ ਵਲੋਂ ਕੀਤੀ ਗਈ ਪ੍ਰੈੱਸਵਾਰਤਾ ਵਿਚ ਵੱਡੇ ਖੁਲਾਸੇ ਤੇ CM ਮਾਨ ਦੀ ਸਰਕਾਰ ਤੇ ਵੱਡੇ ਇਲਜਾਮ ਲਈ ਹਨ , ਪੰਜਾਬ ਦੀ ਆਪ ਸਰਕਾਰ ਪਿਛਲੇ ਇੱਕ ਸਾਲ ਵਿੱਚ 29000 ਨੌਕਰੀਆਂ ਦੇਣ ਦਾ ਝੂਠਾ ਦਾਅਵਾ ਕਰ ਰਹੀ ਹੈ, ਜਦੋਂ ਕਿ ਅਸਲ ਵਿੱਚ ਆਪ ਸਰਕਾਰ ਨੇ ਹਾਲੇ ਤੱਕ ਸਿਰਫ਼ 230 ਨੌਕਰੀਆਂ ਹੀ ਦਿੱਤੀਆਂ ਹਨ। ਸਰਕਾਰ ਦੇ ਆਪਣੇ ਹੀ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਅਨੁਸਾਰ ਪੰਜਾਬ ਸਰਕਾਰ ਨੇ ਹੁਣ ਤੱਕ 4588 ਨਿਯੁਕਤੀ ਪੱਤਰ ਵੰਡੇ ਹਨ, ਜ਼ਿਨ੍ਹਾਂ ਵਿੱਚੋਂ 4358ਨਿਯੁਕਤੀ ਪੱਤਰ ਉਹਨਾਂ ਪੁਲਿਸ ਕਾਂਸਟੇਬਲਾਂ ਨੂੰ ਹੀ ਵੰਡੇ ਗਏ ਹਨ,

ਜਿਨ੍ਹਾਂ ਦੀ ਨਿਯੁਕਤੀ ਅਸਲ ਵਿੱਚ ਕਾਂਗਰਸ ਸਰਕਾਰ ਦੇ ਸਮੇਂ ਵਿੱਚ ਹੀ ਹੋ ਚੁੱਕੀ ਸੀ, ਪਰ ਚੋਣ ਜ਼ਾਬਤਾ ਲੱਗਣ ਦੇ ਕਾਰਨ ਨਿਯੁਕਤੀ ਪੱਤਰ ਵੰਡੇ ਜਾਣ ਤੋਂ ਰਹਿ ਗਏ ਸਨ। ਇਸੇ ਸੰਬੰਧ ਵਿੱਚ ਅੱਜ ਕਾਂਗਰਸ ਭਵਨ, ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਕੀਤੀ ਗਈ ਅਤੇ ਸਬੂਤਾ ਸਮੇਤ ਆਪ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੋਲੀ ਗਈ।

Today, in the press conference conducted by the spokesperson of Punjab Congress, there are big revelations and big accusations against CM Mann’s government. The Punjab state government has been falsely claiming to have provided 29,000 jobs in the past year, while in reality, they have only provided 230 jobs so far. According to Cabinet Minister Aman Arora, the Punjab government has distributed 4,588 appointment letters, out of which 4,358 were given to police constables,

whose appointments were already made during the Congress government’s tenure but were pending due to the election code of conduct. In relation to this matter, a press conference was held at Congress Bhavan in Chandigarh today to expose the false claims of the government, along with presenting evidence.

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *