3 ਦਿਨ ਖਾਲ਼ੀ ਪੇਟ ਪੀ ਲਓ-ਕਦੇ ਵੀ ਦਿਲ ਦਾ ਦੌਰਾ-cholesterol ਨਸਾਂ ਦੀ ਬਲਾਕੇਜ ਨਹੀਂ ਹੋਵੇਗੀ

ਵੀਡੀਓ ਥੱਲੇ ਜਾ ਕੇ ਦੇਖੋ,ਸਿਰਫ਼ ਤਿੰਨ ਦਿਨ ਖਾਲੀ ਪੇਟ ਪੀ ਲਵੋ,ਅੱਸੀ ਸਾਲ ਤਕ ਹਾ-ਰ-ਟ ਅ-ਟੈ-ਕ, ਨ-ਸਾਂ ਦੀ ਬ-ਲੌ-ਕੇ-ਜ, ਕੋ-ਲੈ-ਸ-ਟ੍ਰੋ-ਲ ਦੀ ਸ-ਮੱ-ਸਿ-ਆ ਕਦੇ ਨਹੀਂ ਹੋਵੇਗੀ।ਦੋਸਤੋ ਅੱਜਕੱਲ੍ਹ ਦਿਲ ਦੀਆਂ ਸ-ਮੱ-ਸਿ-ਆ-ਵਾਂ ਹੋਣਾ ਆਮ ਜਿਹੀ ਗੱਲ ਬਣ ਗਈ ਹੈ। ਇਸ ਦਾ ਕੀ ਕਾਰਨ ਹੈ ਦੋਸਤੋ ਜਦੋਂ ਸਾਡਾ ਖ਼ੂ-ਨ ਗੰਦਾ ਹੋਣ ਲੱਗ ਜਾਂਦਾ ਹੈ,ਗਾ-ੜ੍ਹਾ ਹੋਣ ਲੱਗ ਜਾਂਦਾ ਹੈ ਅਤੇ ਜਦੋਂ ਕ-ਲੈ-ਸ-ਟ੍ਰੋ-ਲ ਦੀ ਮਾਤਰਾ ਵਧ ਜਾਂਦੀ ਹੈ।ਇਹ ਕੋ-ਲੈ-ਸ-ਟ੍ਰੋ-ਲ ਨਾ-ੜੀ-ਆਂ

ਵਿੱਚ ਜੰਮ ਜਾਂਦਾ ਹੈ,ਜਿਸ ਨੂੰ ਬੁ-ਰਾ ਕੋ-ਲੈ-ਸ-ਟ੍ਰੋ-ਲ ਕਿਹਾ ਜਾਂਦਾ ਹੈ।ਜਦੋਂ ਸਾਡੇ ਸਰੀਰ ਵਿੱਚ ਬੁ-ਰਾ ਕੋ-ਲੈ-ਸ-ਟ-ਰੋ-ਲ ਵਧ ਜਾਂਦਾ ਹੈ ਤਾਂ ਇਹ ਕਈ ਸੰ-ਕੇ-ਤ ਦੇਣੇ ਸ਼ੁਰੂ ਕਰ ਦਿੰਦਾ ਹੈ। ਕੋ-ਲੈ-ਸ-ਟ੍ਰੋ-ਲ ਵਧਣ ਦੇ ਕਾਰਨ ਸਾਡੇ ਸਰੀਰ ਦੀਆਂ ਨਾ-ੜੀ-ਆਂ ਸੁੰ-ਗ-ੜ-ਨ ਲੱਗ ਜਾਂਦੀਆਂ ਹਨ ਜਿਸ ਨਾਲ ਸਾਡੇ ਸਰੀਰ ਵਿਚ ਖੂ-ਨ ਦਾ ਵ-ਹਾ-ਅ ਸਹੀ ਢੰਗ ਨਾਲ ਨਹੀਂ ਹੁੰਦਾ।ਜਿਵੇਂ ਸਾਡੇ ਦਿਮਾਗ ਤੱਕ ਖੂ-ਨ ਦਾ ਵ-ਹਾ-ਅ ਠੀਕ ਨਾ ਹੋਣ ਦੇ ਕਾਰਨ ਸਾਡੇ ਦਿਮਾਗ ਦੀ ਪਾ-ਵ-ਰ ਕੱ-ਟ ਜਾਂਦੀ ਹੈ

ਸਾਡੀ ਯਾ-ਦਾ-ਸ਼-ਤ ਕ-ਮ-ਜ਼ੋ-ਰ ਹੋਣ ਲੱਗ ਜਾਂਦੀ ਹੈ ਸਾਨੂੰ ਚੀਜ਼ਾਂ ਭੁੱ-ਲ-ਣ ਲੱਗ ਜਾਂਦੀਆਂ ਹਨ।ਇਸ ਦੇ ਨਾਲ ਨਾਲ ਛਾਤੀ ਵਿੱਚ ਦਰਦ ਅੱਖਾਂ ਤੇ ਕੋ-ਲੈ-ਸ-ਟ੍ਰੋ-ਲ ਜਮ੍ਹਾਂ ਹੋਣ ਲੱਗ ਜਾਂਦਾ ਹੈ ਇਹ ਸਾਡੇ ਖ਼ੂ-ਨ ਵਿੱਚ ਨਹੀਂ ਘੁ-ਲ-ਦਾ,ਕਈ ਲੋਕਾਂ ਨੂੰ ਗਰਦਨ ਅਤੇ ਜ-ਬਾ-ੜੇ ਵਿਚ ਦਰਦ ਹੋਣ ਲੱਗ ਜਾਂਦਾ ਹੈ,ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ ਅਤੇ ਹੱਥਾਂ ਅਤੇ ਪੈਰਾਂ ਵਿੱਚ ਦਰਦ ਰਹਿੰਦਾ ਹੈ,ਸਵੇਰੇ ਉੱਠਦੇ ਹੀ ਚੱਕਰ ਆਉਣ ਲੱਗ ਜਾਂਦੇ ਹਨ ਇਹ ਸਭ ਲੱਛਣ ਦਿਖਾਈ ਦੇਣ ਤਾਂ ਸਾਨੂੰ ਕੋ-ਲੈ-ਸ-ਟ-ਰੋ-ਲ ਦਾ ਟੈਸਟ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ।

ਕਈ ਲੋਕ ਕੋ-ਲੈ-ਸ-ਟ-ਰੋ-ਲ ਘਟਾਉਣ ਦੇ ਲਈ ਦ-ਵਾ-ਈ-ਆਂ ਦਾ ਇ-ਸ-ਤੇ-ਮਾ-ਲ ਕਰਦੇ ਹਨ ਪਰ ਇਹ ਦ-ਵਾ-ਈ-ਆਂ ਖ਼ੂ-ਨ ਨੂੰ ਪਤਲਾ ਕਰਦੀਆਂ ਹਨ, ਖੂ-ਨ ਨੂੰ ਸਾਫ ਨਹੀਂ ਕਰਦੀਆਂ।ਕੋ-ਲੈ-ਸ-ਟ-ਰੋ-ਲ ਨੂੰ ਠੀਕ ਕਰਨ ਦੇ ਲਈ ਤੁਸੀਂ ਲੌਕੀ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ।ਇਸ ਦੇ ਲਈ ਇੱਕ ਗਲਾਸ ਲੌਕੀ ਦੇ ਜੂਸ ਵਿਚ ਇਕ ਚੌਥਾਈ ਚਮਚ ਕਾਲੀ ਮਿਰਚ ਮਿਲਾ ਕੇ ਰੋਜ਼ਾਨਾ ਖਾਲੀ ਪੇਟ ਪੀਓ।ਇਸ ਨੂੰ ਕੁਝ ਦਿਨ ਲਗਾਤਾਰ ਪੀਣ ਤੇ ਹੀ ਤਹਾਨੂੰ ਕੋ-ਲੈ-ਸ-ਟ੍ਰੋ-ਲ ਦੇ ਲੱ-ਛ-ਣ ਘੱਟ ਦਿਖਾਈ ਦੇਣਗੇ।ਹੁਣ ਦੂਸਰੇ ਨੁਕਤੇ ਦੀ ਗੱਲ ਕਰਦੇ ਹਾਂ ਉਹ ਹੈ ਅਰਜੁਨ ਦੀ ਛਾਲ,ਅਰਜੁਨ ਦੀ ਛਾਲ ਦਿਲ ਦੇ ਰੋ-ਗਾਂ ਦੇ ਲਈ ਬਹੁਤ ਲਾ-ਹੇ-ਵੰ-ਦ ਹੁੰਦੀ ਹੈ।

ਇਹ ਸਾਡੇ ਖ਼ੂ-ਨ ਨੂੰ ਸਾਫ਼ ਕਰਦਾ ਹੈ ਸਾਡੇ ਖ਼ੂ-ਨ ਵਿੱਚ ਜਿੰਨੀ ਵੀ ਫੈਟ ਹੈ ਉਸ ਨੂੰ ਬਹੁਤ ਜਲਦ ਬਾਹਰ ਕੱਢ ਦਿੰਦਾ ਹੈ।ਇਸ ਦੇ ਲਈ ਇਕ ਗਿਲਾਸ ਪਾਣੀ ਦੇ ਵਿਚ ਇੱਕ ਚਮੱਚ ਅਰਜੁਨ ਦੀ ਛਾਲ ਦਾ ਪਾ-ਊ-ਡ-ਰ ਅਤੇ ਅੱਧਾ ਚਮਚ ਦਾਲਚੀਨੀ ਦਾ ਪਾ-ਊ-ਡ-ਰ ਮਿਲਾ ਕੇ ਗਰਮ ਕਰ ਲਵੋ ਅਤੇ ਸਵੇਰੇ ਖਾਲੀ ਪੇਟ ਪੀ ਲਵੋ।ਇਸ ਦਾ ਰੋਜ਼ਾਨਾ ਸੇ-ਵ-ਨ ਕਰਨ ਦੇ ਨਾਲ ਹੌਲੀ ਹੌਲੀ ਕ-ਲੈ-ਸ-ਟ-ਰੋ-ਲ ਠੀਕ ਹੋ ਜਾਵੇਗਾ। ਇਸ ਤੋਂ ਬਾਅਦ ਤੀਜੇ ਨੁਕਤੇ ਦੇ ਲਈ ਸਾਨੂੰ ਜ਼-ਰੂ-ਰ-ਤ ਹੈ ਮੇਥੀ ਦਾਣਾ,ਇਸ ਨੁਕਤੇ ਨੂੰ ਤਹਾਨੂੰ ਦੋ ਤਿੰਨ ਮਹੀਨੇ ਲਗਾਤਾਰ ਲੈਣਾ ਪਵੇਗਾ।ਰਾਤ ਨੂੰ

ਇਕ ਗਿਲਾਸ ਪਾਣੀ ਦੇ ਵਿੱਚ ਇੱਕ ਚਮਚ ਮੇਥੀ ਦਾਣਾ ਭਿਓ ਕੇ ਰੱਖ ਦੇਵੋ ਅਤੇ ਸਵੇਰੇ ਖਾਲੀ ਪੇਟ ਇਸ ਚ ਪਾਣੀ ਦਾ ਸੇ-ਵ-ਨ ਕਰ ਲਵੋ।ਮੇਥੀ ਦਾਣੇ ਦੇ ਇ-ਸ-ਤੇ-ਮਾ-ਲ ਦੇ ਨਾਲ ਜੇਕਰ ਤੁਹਾਨੂੰ ਜੋੜਾਂ ਦਾ ਦਰਦ ਅਤੇ ਗਠੀਆ ਰੋ-ਗ ਰਹਿੰਦਾ ਹੈ ਉਹ ਵੀ ਠੀਕ ਹੋ ਜਾਵੇਗਾ।ਅਸੀਂ ਤੁਹਾਨੂੰ ਤਿੰਨ ਨੁਕਤੇ ਦੱਸੇ ਹਨ ਪਰ ਤੁਸੀਂ ਇਕ ਹੀ ਸਮੇਂ ਇਕ ਹੀ ਨੁਕਤਾ ਪ੍ਰ-ਯੋ-ਗ ਵਿੱਚ ਲੈਣਾ ਹੈ ਇਸ ਦੇ ਨਾਲ ਨਾਲ ਤੁਸੀਂ ਐ-ਕ-ਸ-ਰ-ਸਾ-ਈ-ਜ਼ ਵੀ ਜ਼ਰੂਰ ਕਰਨੀ ਹੈ।

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *