ਚੇਹਰੇ ਦੀਆਂ ਸਾਲਾਂ ਪੁਰਾਣੀਆਂ ਝੁ-ਰ-ੜੀ-ਆਂ ਖ਼ਤਮ ਹੋ ਜਾਣਗੀਆਂ

Advertisements

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤੁਸੀਂ ਇੱਕ ਵਾਰ ਵਰਤ ਲਵੋ ਚਿਹਰੇ ਦੀਆਂ ਸਾਰੀਆਂ ਹੀ ਝੁਰੜੀਆਂ ਅਤੇ ਚਿਹਰੇ ਉੱਪਰ ਕੋਈ ਵੀ ਦਾਗ ਧੱਬੇ ਅਤੇ ਹੋਰ ਕਈ ਤਰ੍ਹਾਂ ਦੀਆਂ ਚਿਹਰੇ ਉੱਪਰ ਸਮੱਸਿਆ ਆਉਣ ਵਾਲੀਆਂ ਜਡ਼੍ਹ ਤੋਂ ਖਤਮ ਹੋ ਜਾਣਗੀਆਂ ।ਇਹ ਸਮੱਸਿਆ ਉਦੋਂ ਹੁੰਦੀਆਂ ਹਨ ਜਦੋਂ ਆਪਣੇ ਲੀਵਰ ਵਿਚ ਕੋਈ ਵੀ ਸਮੱਸਿਆ ਆਉਂਦੀ ਹੈ ਜੇਕਰ ਆਪਣਾ ਲੀਵਰ ਬਿਲਕੁਲ ਤੰਦਰੁਸਤ ਰਹੇਗਾ ਅਤੇ ਫਿਰ ਆਪਣੇ ਚਿਹਰੇ

ਤੇ ਬਹੁਤ ਜ਼ਿਆਦਾ ਨਿਖਾਰ ਅਤੇ ਸੁੰਦਰ ਬਣਿਆ ਰਹੇਗਾ ਜਦੋਂ ਆਪਣੇ ਲੀਵਰ ਵਿਚ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਇਹ ਚਮੜੀ ਦੇ ਨਾਲ ਨਾਲ ਆਪਣੇ ਚਿਹਰੇ ਦੀ ਰੰਗਤ ਨੂੰ ਖ਼ਰਾਬ ਕਰ ਦਿੰਦਾ ਹੈ ।ਇਸ ਨੁਸਖੇ ਨੂੰ ਬਣਾਉਣਾ ਬਹੁਤ ਹੀ ਸੌਖਾ ਹੈ ਅਤੇ ਇਹ ਆਪਣੀਆਂ ਸਾਰੀਆਂ ਹੀ ਚੀਜ਼ਾਂ ਘਰ ਵਿਚੋਂ ਪ੍ਰਾਪਤ ਹੋ ਜਾਣਗੀਆਂ ਅਤੇ ਇਸ ਦੇਸੀ ਨੁਸਖੇ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫ਼ਾਇਦਾ ਦੇਖਣ ਨੂੰ ਮਿਲੇਗਾ ਨਾ ਕੋਈ ਇਸ ਦਾ ਵੀ ਨੁਕਸਾਨ ਨਹੀਂ ਹੈ,ਸਗੋਂ ਇਸ ਦੇ ਨਾਲ

ਤੁਹਾਡੇ ਚਿਹਰੇ ਦੀ ਰੰਗਤ ਅਤੇ ਸੁੰਦਰ ਤਾਂ ਵਾਪਸ ਆ ਜਾਵੇਗੀ ਤੁਸੀਂ ਇਸ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਪੰਜ ਬਦਾਮ ਪਾਣੀ ਵਿੱਚ ਭਿਉਂ ਕੇ ਛੱਡਦੇ ਹਨ ਫਿਰ ਸਵੇਰੇ ਤੁਸੀਂ ਇਨ੍ਹਾਂ ਬਦਾਮਾਂ ਨੂੰ ਪਾਣੀ ਵਿੱਚੋਂ ਬਾਹਰ ਕੱਢ ਲੈਣਾ ਹੈ ਅਤੇ ਫਿਰ ਇੱਕ ਤੁਸੀਂ ਤਾਜ਼ੀ ਗਾਜਰ ਲੈ ਲੈਣੀ ਹੈ ਉਨ੍ਹਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਇਨ੍ਹਾਂ ਨੂੰ ਫਿਰ ਕੱਪੜ ਛਾਣ ਕਰਕੇ ਇਨ੍ਹਾਂ ਦਾ ਜੂਸ ਕੱਢ ਲੈਣਾ ਹੈ ਫਿਰ ਤੁਸੀਂ ਇਸ ਵਿਚ ਇਕ ਡੰਡੀ ਐ-ਲੋਵੇਰਾ ਦੀ ਪਾ ਦੇਣੀ ਹੈ

ਉਨ੍ਹਾਂ ਦੀ ਜਲ ਕੱਢ ਕੇ ਇਸ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣੀ ਹੈ ਇਸ ਵਿਚ ਮਿਲਾ ਦੇਣੀ ਹੈ ਅਤੇ ਇਸ ਤੋਂ ਬਾਅਦ ਤੁਸੀਂ ਇਸ ਵਿਚ ਵਿਟਾਮਿਨ ਈ ਦਾ ਇੱਕ ਕੈਪਸੂਲ ਕਿਸੇ ਤਿੱਖੀ ਚੀਜ਼ ਜਾਂ ਫੇਰ ਸਰਿੰਜ ਦੇ ਨਾਲ ਉਸ ਵਿਚੋਂ ਦਿਵਾਈ ਕੱਢ ਕੇ ਇਸ ਵਿੱਚ ਮਿਕਸ ਕਰ ਦੇਣੀ ਹੈ ਫਿਰ ਤੁਸੀਂ ਇਸ ਨੂੰ ਕਿਸੇ ਕੱਚ ਦੀ ਸ਼ੀਸ਼ੀ ਵਿੱਚ ਪਾ ਕੇ ਰੱਖ ਦੇਣਾ ਹੈ ਫਿਰ ਤੁਸੀਂ ਇਸ ਦਾ ਇਸਤੇਮਾਲ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਉੱਪਰ ਥੋੜ੍ਹਾ ਥੋੜ੍ਹਾ ਲਗਾ ਕੇ ਇਸ ਦੀ ਮਾਲਿਸ਼ ਕਰ ਲੈਣੀ ਹੈ

ਇਸ ਦਾ ਤੁਸੀਂ ਜੇਕਰ ਲਗਾਤਾਰ ਦਸ ਦਿਨ ਵੀ ਉਪਯੋਗ ਕਰ ਲੈਂਦੇ ਹੋ ਇਸਤੇਮਾਲ ਕਰ ਲੈਂਦੇ ਹੋ ਤਾਂ ਤੁਹਾਨੂੰ ਫ਼ਾਇਦਾ ਆਪਣੇ ਚਿਹਰੇ ਉੱਪਰ ਦੇਖਣ ਨੂੰ ਮਿਲੇਗਾ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਇਸ ਦੇ ਬਹੁਤ ਜ਼ਿਆਦਾ ਸਕਿਨ ਉੱਪਰ ਫ਼ਾਇਦੇ ਦੇਖਣ ਨੂੰ ਮਿਲਣਗੇ ਅਤੇ ਇਸ ਦੇ ਨਾਲ ਤੁਹਾਡੇ ਚਿਹਰੇ ਦੀ ਰੰ-ਗ-ਤ ਵਾਪਸ ਆ ਜਾਵੇਗੀ ਸੁੰਦਰਤਾ ਵਪਸ ਆ ਜਾਵੇਗੀ ਅਤੇ ਚਿਹਰੇ ਉੱਪਰ ਕੋਈ ਵੀ ਦਾਗ ਧੱਬੇ ਅਤੇ ਝੁਰੜੀਆਂ ਵੀ ਖਤਮ ਹੋ ਜਾਣਗੀਆਂ

Check Also

Amul ਤੋਂ ਬਾਅਦ ਹੁਣ Verka ਨੇ ਦੁੱਧ ਦੀਆਂ ਕੀਮਤਾਂ ‘ਚ ਕੀਤਾ ਵਾਧਾ..!

Advertisements ਅਮੂਲ ਤੋਂ ਬਾਅਦ ਹੁਣ ਵੇਰਕਾ ਨੇ ਵੀ ਅੱਜ ਸ਼ਾਮ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ …

Leave a Reply

Your email address will not be published. Required fields are marked *