ਅਮੂਲ ਤੋਂ ਬਾਅਦ ਹੁਣ ਵੇਰਕਾ ਨੇ ਵੀ ਅੱਜ ਸ਼ਾਮ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਇਹ ਕੀਮਤਾਂ 4 ਫਰਵਰੀ ਤੋਂ ਲਾਗੂ ਹੋਣਗੀਆਂ। ਹੁਣ ਫੁੱਲ ਕਰੀਮ ਦੁੱਧ (500 ਮਿ.ਲੀ.) ਦੀ ਕੀਮਤ 29 ਰੁਪਏ ਤੋਂ ਵਧਾ ਕੇ 30 ਰੁਪਏ ਕਰ ਦਿੱਤੀ ਗਈ ਹੈ। ਦੂਜੇ ਪਾਸੇ ਡਬਲ ਟੋਨਡ ਦੁੱਧ (500 ਮਿ.ਲੀ.) ਦੀ ਕੀਮਤ 24 ਰੁਪਏ ਕਰ ਦਿੱਤੀ ਗਈ ਹੈ। ਸਕਿਮਡ (Skimmed) ਦੁੱਧ (500 ਮਿ.ਲੀ.) ਦੀ ਕੀਮਤ ਹੁਣ 22 ਰੁਪਏ ਹੋਵੇਗੀ। ਜਦਕਿ ਗਾਂ ਦੇ ਦੁੱਧ (1.5 ਲੀਟਰ) ਦੀ ਕੀਮਤ 80 ਰੁਪਏ ਹੋਵੇਗੀ।
Check Also
ਕੀ 15 ਸਾਲ ਪੁਰਾਣੀਆਂ ਗੱਡੀਆਂ ਬੰਦ ਕਰੇਗੀ ਸਰਕਾਰ ? ਜੈ ਸਿੰਘ ਨੇ ਖੜੇ ਕੀਤੇ ਸਵਾਲ
Advertisements ਪੰਜਾਬ ਮੰਤਰੀ ਮੰਡਲ ਨੇ ਸ਼ੁੱਕਰਵਾਰ ਨੂੰ ਅੱਠ ਸਾਲ ਪੁਰਾਣੇ ਟਰਾਂਸਪੋਰਟ ਅਤੇ 15 ਸਾਲ ਪੁਰਾਣੇ …