ਵੀਡੀਓ ਥੱਲੇ ਜਾ ਕੇ ਦੇਖੋ,ਸ-ਰ-ਬ-ਲੋ-ਹ ਬਰਤਨ ਦੇ ਫਾ-ਇ-ਦੇ ਵਰਤੋਂ ਕਿਵੇਂ ਕਰਨੀ ਹੈ ਅਤੇ ਇਹ ਸਾਡੀ ਸਿਹਤ ਨੂੰ ਕੀ ਫਾਇਦਾ ਦਿੰਦੇ ਹਨ ਸਾਰੀ ਜਾਣਕਾਰੀ ਇਸ ਪ੍ਰ-ਕਾ-ਰ ਹੈ, ਪੁਰਾਣੇ ਸਮੇਂ ਦੇ ਵਿੱਚ ਸਰਬਲੋਹ ਬਰਤਨ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਸੀ, ਅਤੇ ਗੁਰੂ ਸਾ-ਹਿ-ਬਾ-ਨ ਦੇ ਸਮੇਂ ਦੇ ਵਿਚ ਵੀ ਇਸ ਬਾਰ ਸ-ਰ-ਬ ਲੋਹ ਦੇ ਬਰਤਨ ਵਿੱਚ ਹੀ ਭੋਜਨ ਛ-ਕਾ-ਇ-ਆ ਜਾਂਦਾ ਸੀ ਇਸ ਨਾਲ ਸਾਡੇ ਸਰੀਰ ਦੇ ਵਿਚਕਾਰ ਇੱਕ ਪ੍ਰ-ਕਾ-ਰ ਦੀ ਕ-ਮੀ ਦੂ-ਰ ਹੋ ਜਾਂਦੀ ਸੀ ਸਾਡੇ ਸਰੀਰ ਦੇ
ਵਿੱਚ ਆ-ਇ-ਰ-ਨ ਲੋਹਾ ਫਾ-ਸ-ਫੋ-ਰ-ਸ ਸਾਰੇ ਤੱਤ ਭਰਪੂਰ ਮਾਤਰਾ ਦੇ ਵਿੱਚ ਰਹਿੰਦੇ ਹਨ, ਇਸ ਨਾਲ ਆਪਣੇ ਸਰੀਰ ਦੇ ਵਿੱਚ ਤਾ-ਕ-ਤ ਆਉਂਦੀ ਹੈ ਅਤੇ ਸਾਡੇ ਜੋੜ ਵੀ ਨਹੀਂ ਦਰਦ ਕਰਦੇ, ਇਸ ਲਈ ਜਦੋਂ ਵੀ ਤੁਸੀਂ ਕੋਈ ਸਬਜ਼ੀ ਤਿਆਰ ਕਰਨੀ ਹੈ ਤਾਂ ਤੁਸੀਂ ਸ-ਰ-ਬ-ਲੋ-ਹ ਦੇ ਬਰਤਨ ਲਿਆ ਕੇ ਉਸ ਵਿਚ ਸਬਜੀ ਤਿਆਰ ਕਰਿਆ ਕਰੋ ਅਤੇ ਸ-ਰ-ਬ-ਲੋ-ਹ ਦੇ ਬਰਤਨ ਜਿਵੇਂ ਕਿ ਕਟੋਰੀ ਹੋਗੀ ਗਲਾਸ ਹੋ ਗਿਆ ਇਹਨਾਂ ਭੋਜਨ ਛ-ਕਾ-ਇ-ਆ ਕਰੋ,ਅਤੇ ਜਦੋਂ ਵੀ ਤੁਸੀਂ ਹੀ ਸਰਬ ਲੋਹ ਦੇ ਬਰਤਨ ਵਿੱਚ
ਸਬਜੀ ਬਣਾਉਣੀ ਹੈ ਤਾਂ ਤੁਸੀਂ ਅੱਧੇ ਘੰਟੇ ਲਈ ਰੱਖ ਸਕਦੇ ਹੋ ਉਸ ਤੋਂ ਬਾਦ ਸਰਬ ਲੋਹ ਦੇ ਬਰਤਨ ਵਿਚ ਸਬਜ਼ੀ ਖ-ਰਾ-ਬ ਹੋ ਜਾਂਦੀ ਹੈ,ਸਰਬ ਲੋਹ ਦੇ ਬਰਤਨ ਨੂੰ ਸਾਫ ਕਰਨਾ ਵੀ ਸੌਖਾ ਹੀ ਹੁੰਦਾ ਹੈ ਤੁਸੀਂ ਇਸ ਬਰਤਨ ਨੂੰ ਸਾਫ ਕਰਨਾ ਹੈ ਉਸਨੂੰ ਪਹਿਲਾਂ ਗਰਮ ਕਰ ਲਓ ਅਤੇ ਉਸ ਤੋਂ ਬਾਅਦ ਤੁਸੀਂ ਨਿੰਬੂ ਦੇ ਨਾਲ ਉਸ ਵਰਤੋਂ ਨੂੰ ਸਾਫ ਕਰ ਲੋ ਉਸ ਦੀ ਸਾਰੀ ਜੰ-ਗ ਉ-ਤ-ਰ ਜਾਵੇਗੀ, ਜਿਸ ਨੂੰ ਰੇਤੇ ਦੇ ਨਾਲ ਵੀ ਸਾਫ ਕੀਤਾ ਸਕਦਾ ਹੈ,ਇਹਨਾਂ ਵਿੱਚੋਂ ਚੀਜ਼ ਵੀ ਜਲਦੀ ਤਿਆਰ ਹੋ ਜਾਂਦੀ ਹੈ ਅਤੇ ਇਹ ਬਿ-ਮਾ-ਰੀ-ਆਂ ਤੋਂ ਦੂ-ਰ ਰੱਖਣ
ਵਿੱਚ ਬਹੁਤ ਜ਼ਿਆਦਾ ਮਦਦ ਕਰਦੇ ਹਨ,ਤੁਸੀਂ ਏਸ ਲੋਹੇ ਦੇ ਬਰਤਨ ਦੇ ਵਿਚ ਦੁੱਧ ਗਰਭ ਕਰ ਸਕਦੇ ਹੋ ਸਭਜੀ ਵੀ ਤਿਆਰ ਕਰ ਸਕਦੇ ਉਹ ਖਾਣਾ ਵੀ ਤਿਆਰ ਕਰ ਸਕਦੇ ਹੋ, ਇਸ ਦੇ ਵਿਚ ਤੁਸੀ ਖੱ-ਟੀ-ਆਂ ਚੀਜ਼ਾਂ ਨਹੀਂ ਤਿਆਰ ਕਰ ਸਕਦੇ, ਇਸ ਵਿੱਚ ਇੱਕ ਕੜੀ ਨਹੀ ਬਣਾ ਸਕਦੇ ਦਹੀਂ ਨਹੀਂ ਜ-ਮਾ-ਅ ਸਕਦੇ ਇਸ ਪ੍ਰਕਾਰ ਉੱਪਰ ਦੱਸੇ ਗੀ ਸਾਰੀ ਜਾ-ਣ-ਕਾ-ਰੀ ਦੇ ਅਨੁਸਾਰ ਤੁਸੀ ਆਪਣੀ ਸਿ-ਹ-ਤ ਨੂੰ ਜੇਕਰ
ਤੰ-ਦ-ਰੁ-ਸ-ਤ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਰਬਲੋਹ ਦੇ ਬਰਤਨ ਇ-ਸ-ਤੇ-ਮਾ-ਲ ਕਰਨਾ ਸ਼ੁਰੂ ਕਰ ਦਿਓ ਤੁਸੀਂ ਜਦੋਂ ਇਹਨਾਂ ਵਿੱਚ ਖਾਣਾ ਬਣਾ ਕੇ ਤਿਆਰ ਕਰਕੇ ਇਹਨਾਂ ਵਿਚ ਸੇ-ਵ-ਨ ਕਰੋਗੇ ਤਾ ਅਸੀਂ ਆਪਣੀ ਸਿ-ਹ-ਤ ਵਿੱਚ ਆਪਣੇ ਆਪ ਹੀ ਫਰਕ ਨਜ਼ਰ ਆਵੇਗਾ ਤੁਹਾਡੇ ਸਰੀਰ ਤੰ-ਦ-ਰੁ-ਸ-ਤ ਰਹਿੰਦੀ ਤੁਹਾਨੂੰ ਕੋਈ ਵੀ ਰੋ-ਗ ਨਹੀ ਲੱਗੇਗਾ ਤੁਹਾਡਾ ਸਰੀਰ ਰੋ-ਗਾਂ ਤੋਂ ਮੁ-ਕ-ਤ ਰਹੇਗਾ,