ਸਰਦੀ-ਖਾਂਸੀ-ਜੁਕਾਮ ਅਤੇ ਗੈਸ ਤੁਰੰਤ ਠੀਕ ਹੋਵੇਗੀ ਇਸ ਨੁਸਖੇ ਨਾਲ

ਵੀਡੀਓ ਥੱਲੇ ਜਾ ਕੇ ਦੇਖੋ,ਸਰਦੀ-ਖਾਂਸੀ ਸੀਜ਼ਨਲ ਬੀ-ਮਾ-ਰੀ-ਆਂ ਤੋਂ ਕਿਵੇਂ ਬਚਿਆ ਜਾਵੇ ਸਰਦੀਆਂ ਜਿਵੇਂ ਹੀ ਸ਼ੁਰੂ ਹੋ ਜਾਂਦੀਆਂ ਹਨ ਤਾਂ ਸਰਦੀ ਖਾਂਸੀ ਜੁ-ਕਾ-ਮ ਹੋਣਾ ਸ਼ੁਰੂ ਹੋ ਜਾਂਦਾ ਹੈ। ਅਤੇ ਸਾਨੂੰ ਕਈ ਪ੍ਰਕਾਰ ਦੀਆਂ ਸ-ਮੱ-ਸਿ-ਆ-ਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ ਗਲੇ ਦੇ ਵਿੱਚ ਖਰਾਸ਼ ਪੈਦਾ ਹੋ ਜਾਂਦੀ ਹੈ ਗਲੇ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਗਲੇ ਦੇ ਵਿੱਚ ਸੋ-ਜ ਆਉਣੀ ਸ਼ੁਰੂ ਹੋ ਜਾਂਦੀ ਹੈ ਜੁਕਾਮ ਬਣ ਜਾਂਦਾ ਹੈ ਬਾਲਗਮ ਬਣ ਜਾਂਦੀ ਹੈ। ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਦੇ

ਨਾਲ ਤੁਹਾਡੀ ਸਰਦੀ ਖਾਂਸੀ ਜ਼ੁਕਾਮ ਗਲੇ ਦਾ ਦਰਦ ਠੀਕ ਹੋ ਜਾਵੇਗਾ। ਇਸ ਨੁਕਤੇ ਨੂੰ ਤਿਆਰ ਕਰਨਾ ਬਹੁਤ ਜ਼ਿਆਦਾ ਸ਼ੌਂਖਾ ਹੈ। ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਬਰਤਨ ਲੈਣਾ ਹੈ ਉਸ ਦੇਵੇ ਕਿ ਤੁਸੀਂ ਇਕ ਗਲਾਸ ਪਾਣੀ ਪਾ ਦੇਣਾ ਹੈ।ਅਤੇ ਇਸ ਪਾਣੀ ਨੂੰ ਗਰਮ ਹੋਣ ਦੇਣਾ ਹੈ ਜਦੋਂ ਉਸ ਪਾਣੀ ਦੇ ਵਿੱਚ ਉ-ਬਾ-ਲ ਆਉਣਾ ਸ਼ੁਰੂ ਹੋ ਜਾਵੇ ਤਾਂ ਤੁਸੀਂ ਇਸ ਦੇ ਵਿਚ ਇਕ ਚੌ-ਥਾ-ਈ ਚਮਚ ਹਲਦੀ ਪਾ ਦੇਣੀ ਹੈ ਅਤੇ ਉਸ ਤੋਂ ਬਾਅਦ ਤੁਸੀਂ

ਇਸ ਦੇ ਵਿੱਚੋਂ ਦੋ ਚੁੱਟਕੀ ਸੇਧਾ ਨਮਕ ਪਾ ਦੇਣਾ ਹੈ ਅਤੇ ਇਸ ਪਾਣੀ ਨੂੰ ਹਲਕੀ ਅੱਗ ਤੇ ਗਰਮ ਹੋਣ ਦੇਣਾ ਹੈ। ਅਤੇ ਉਸ ਤੋਂ ਬਾਅਦ ਜਦੋਂ ਇਹ ਪਾਣੀ ਦੇਵੇ ਚੰਗੀ ਤਰ੍ਹਾਂ ਉ-ਬਾ-ਲ ਆ ਜਾਣ। ਅਤੇ ਜਦੋਂ ਤੁਸੀਂ ਗੈਸ ਨੂੰ ਬੰ-ਦ ਕਰਨਾ ਹੈ ਉਸ ਤੋਂ ਪਹਿਲਾਂ ਤੁਸੀ ਉਸ ਪਾਣੀ ਦੇ ਵਿੱਚ ਅੱਧਾ ਚਮਚ ਦੇਸੀ ਘਿਓ ਮਿਲਾ ਦੇਣਾ ਹੈ। ਪਾਣੀ ਨੂੰ ਚੰਗੀ ਤਰ੍ਹਾਂ ਹੋਰ ਗਰਮ ਕਰ ਲੈਣਾ। ਜਦੋਂ ਇਸ ਪਾਣੀ ਦੇ ਵਿੱਚ ਉ-ਬਾ-ਲ ਆਉਣਾ ਸ਼ੁਰੂ ਹੋ ਜਾਣ ਤਾਂ ਉਸ ਤੋਂ ਬਾਅਦ ਇਸ ਬਰਤਨ ਨੂੰ ਗੈਸ ਤੋਂ ਉਤਾਰ ਲੈਂਦਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਪਾਣੀ ਨੂੰ ਛਾਣ ਕੇ ਇਕ ਗਲਾਸ ਦੇ

ਵਿੱਚ ਪਾ ਲੈਣਾ ਹੈ। ਅਤੇ ਉਸ ਤੋਂ ਬਾਅਦ ਜਦੋਂ ਇਹ ਹਲਕਾ ਗਰਮ ਰਹਿ ਜਾਵੇ ਤੁਸੀਂ ਇਸ ਦਾ ਸੇ-ਵ-ਨ ਕਰ ਲੈਂਦਾ ਹੈ। ਜੇਕਰ ਤੁਸੀਂ ਬੱਚੇ ਨੂੰ ਦੇ ਰਹੇ ਹੋ ਤਾਂ 100 ml ਤਕ ਦੇ ਸਕਦੇ ਹੋ ਅਤੇ 3 ਸਾਲ ਦੇ ਬੱਚੇ ਤੋਂ ਉੱਪਰ ਤੱਕ ਤੁਸੀਂ ਲੈ ਸਕਦੇ ਹੋ। ਅਤੇ ਜੇਕਰ ਵੱਡਿਆਂ ਨੇ ਲੈਣਾ ਹੈ ਤਾਂ ਤੁਸੀਂ ਇੱਕ ਕੱਪ ਦੇ ਬਰਾਬਰ ਤੁਸੀਂ ਇਸ ਨੂੰ ਲੈ ਲੈਣਾ ਹੈ। ਦੋ ਵਾਰੀ ਇ-ਸ-ਤੇ-ਮਾ-ਲ ਕਰਨ ਦੇ ਨਾਲ ਹੀ ਤੁਹਾਡੇ ਸਰੀਰ ਦੇ ਨਾਲ ਤੁਹਾਨੂੰ ਨੂੰ ਫਰਕ ਨਜ਼ਰ ਆਵੇਗਾ।ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਦੇ ਨਾਲ-ਨਾਲ ਬਲਗਮ ਨਹੀਂ

ਬਣੇਗੀ ਗਲੇ ਦੇ ਵਿੱਚ ਦਰਦ ਨਹੀਂ ਹੋਵੇਗਾ ਖ-ਰਾ-ਸ਼ ਨਹੀਂ ਹੋਵੇਗੀ। ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਲਦੀ ਸਾਡੇ ਸਰੀਰ ਦੇ ਲਈ ਕਿੰਨਾ ਜ਼ਿਆਦਾ ਫਾ-ਇ-ਦੇ-ਮੰ-ਦ ਹੈ। ਅਤੇ ਬਾਕੀ ਚੀਜ਼ਾਂ ਵੀ ਤੁਹਾਡੇ ਸਰੀਰ ਦੇ ਲਈ ਬਹੁਤ ਜ਼ਿਆਦਾ ਫਾ-ਇ-ਦੇ-ਮੰ-ਦ ਹਨ। ਇਸ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਇਹ ਨੁਕਤਾ ਤੁਹਾਡੇ ਗਲੇ ਦੇ ਵਿੱਚ ਹੋ ਰਹੀ ਸ-ਮੱ-ਸਿ-ਆ ਸਰਦੀ ਖਾਂਸੀ ਜ਼ੁਕਾਮ ਨੂੰ ਬਿਲਕੁਲ ਠੀਕ ਕਰ ਦੇਵੇਗਾ। ਅਤੇ ਜੇਕਰ ਤੁਹਾਨੂੰ ਜੁਕਾਮ ਜਿਆਦਾ ਹੋ ਰਿਹਾ ਹੈ ਤਾਂ ਬਰਤਨ ਦੇ ਵਿੱਚ ਪੂਰਾ ਗਰਮ ਪਾਣੀ ਭਰ ਲੈਣਾ ਹੈ

ਅਤੇ ਉਸ ਪਾਣੀ ਦੀ ਭਾਫ ਲੈਣੀ ਹੈ ਅਤੇ ਤੁਸੀਂ ਆਪਣੇ ਉਪਰ ਕੋਈ ਮੋਟਾ ਕੱਪੜਾ ਲੈ ਕੇ ਆਪਣੇ ਮੂੰਹ ਢੱਕ ਕੇ ਉਸ ਗਰਮ ਪਾਣੀ ਦੀ ਭਾਫ ਲੈ ਸਕਦੇ ਅਤੇ ਉਪਰ ਤੋਂ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨ ਅਤੇ ਤੁਸੀਂ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ ਇਸ ਨਾਲ ਤੁਹਾਡੀਆਂ ਉੱਪਰ ਦੱਸੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਬਿਲਕੁਲ ਠੀਕ ਹੋ ਜਾਣਗੀਆਂ।

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *