ਇਸ ਘਰੇਲੂ ਦ-ਵਾ-ਈ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਗੁੜ ਨੂੰ ਪੀਸ ਕੇ ਉਸ ਦਾ ਪਾ-ਊ-ਡ-ਰ ਬਣਾ ਲੈਣਾਂ ਹੈ। ਤੁਸੀਂ ਦੋ ਚਮਚ ਗੁੜ ਦਾ ਪਾ-ਊ-ਡ-ਰ ਲੈ ਕੇ ਇਸਦੇ ਵਿੱਚ ਦੋ-ਤਿੰਨ ਚੁਟਕੀ ਹਿੰਗ ਦੇ ਮਿਲਾ ਦੇਣਾ ਹੈ। ਹੁਣ ਇਸ ਦੇ ਵਿਚ ਇਕ ਚੌਥਾਈ ਚੱਮਚ ਕਾਲੀ ਮਿਰਚ ਦਾ ਪਾ-ਊ-ਡ-ਰ ਮਿਕਸ ਕਰ ਦੇਣਾ ਹੈ।ਜੇਕਰ ਤੁਸੀਂ ਦੋ ਚਮਚ ਗੁੜ ਦਾ ਪਾ-ਊ-ਡ-ਰ ਪਾ ਰਹੇ ਹੋ ਤਾਂ ਇਸਦੇ ਵਿਚ ਇਕ ਚੌਥਾਈ ਚੱਮਚ ਕਾਲੀ ਮਿਰਚ ਦਾ ਪਾ-ਊ-ਡ-ਰ ਅਤੇ ਚੁਟਕੀ ਭਰ ਹੀਂਗ ਮਿਕਸ ਕਰਨੀ ਹੈ।
ਹੁਣ ਇਸ ਦੇ ਵਿਚ ਦੋ ਤਿੰਨ ਬੂੰਦ ਘਿਉ ਦੀ ਪਾ ਕੇ ਇਸ ਦੀ ਛੋਟੀ-ਛੋਟੀ ਗੋ-ਲੀ-ਆਂ ਬਣਾ ਲੈਂਣੀਆਂ ਹਨ। ਜੇਕਰ ਤੁਸੀਂ ਗੋ-ਲੀ-ਆਂ ਨਹੀਂ ਬਣਾਉਣਾ ਚਾਹੁੰਦੇ ਤਾਂ ਤੁਸੀਂ ਇਕ ਚੌਥਾਈ ਚੱਮਚ ਇਸ ਪੇਸਟ ਦਾ ਪ੍ਰਯੋਗ ਵੀ ਕਰ ਸਕਦੇ ਹੋ।ਤੁਸੀਂ ਜਦੋਂ ਵੀ ਇਸ ਦ-ਵਾ-ਈ ਦਾ ਪ੍ਰ-ਯੋ-ਗ ਕਰਨਾ ਹੈ ਤਾਂ ਇਸਨੂੰ ਖਾਣ ਤੋਂ ਬਾਅਦ ਉਪਰੋਂ ਦੀ ਕਦੀ ਠੰਡਾ ਪਾਣੀ ਨਹੀਂ ਪੀਣਾ ਹੈ। ਜੇਕਰ ਤੁਹਾਨੂੰ ਸਰਦੀ ਖਾਂਸੀ ਜ਼ੁਕਾਮ ਗਲੇ ਵਿਚ ਖਰਾਸ਼ ਸਰੀਰ ਦਰਦ ਰਹਿੰਦਾ ਹੈ ਤਾਂ ਤੁਹਾਨੂੰ ਠੰਡੀਆਂ ਚੀਜਾਂ ਦਾ ਸੇ-ਵ-ਨ ਬਿਲਕੁਲ
ਵੀ ਨਹੀਂ ਕਰਨਾ ਚਾਹੀਦਾ।ਇਹਨਾਂ ਸ-ਮੱ-ਸਿ-ਆ-ਵਾਂ ਦੇ ਵਿਚ ਜੇਕਰ ਤੁਸੀਂ ਸਾਰਾ ਦਿਨ ਗਰਮ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਨੂੰ ਜ਼ਿਆਦਾ ਫਾ-ਇ-ਦਾ ਮਿਲਦਾ ਹੈ। ਠੰਢੀਆਂ ਚੀਜ਼ਾਂ ਜਿਵੇਂ ਦਹੀਂ, ਆਇਸਕਰੀਮ, ਕੋਲਡ੍ਰਿੰਗ ਦਾ ਸੇ-ਵ-ਨ ਨਹੀਂ ਕਰਨਾ ਚਾਹੀਦਾ।ਇਹਨਾਂ ਗੋ-ਲਿ-ਆਂ ਨੂੰ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਤਿੰਨੋਂ ਸਮੇਂ ਆਪਣੇ ਮੂੰਹ ਦੇ ਵਿੱਚ ਪਾ ਕੇ ਚੂ-ਸ-ਣੀ-ਆਂ ਹਨ। ਇਨ੍ਹਾਂ ਗੋ-ਲੀ-ਆਂ ਨੂੰ ਹੌਲੀ ਹੌਲੀ ਮੂੰਹ ਦੇ ਵਿਚ ਘੁ-ਲ-ਣ ਦੇਣਾ ਚਾਹੀਦਾ ਹੈ।ਇਨ੍ਹਾਂ ਦਾ ਸੇ-ਵ-ਨ ਕਰਨ ਤੋਂ ਅੱਧਾ ਘੰਟਾ ਤੱਕ ਕੁਝ ਵੀ ਖਾਣਾ ਪੀਣਾ ਨਹੀਂ ਹੈ।
ਠੰਢਾ ਪਾਣੀ ਗਰਮ ਪਾਣੀ ਕੁਝ ਵੀ ਨਹੀਂ ਪੀਣਾ ਹੈ। ਅੱਧੇ ਘੰਟੇ ਦਾ ਗੈਪ ਜ਼ਰੂਰ ਪਾਉਣਾ ਹੈ। ਇਸ ਦਾ ਅਸਰ ਤੁਹਾਡੇ ਗਲੇ ਦੇ ਵਿੱਚ ਘੱਟੋ-ਘੱਟ ਅੱਧਾ ਘੰਟਾ ਜ਼ਰੂਰ ਰਹਿਣਾ ਚਾਹੀਦਾ ਹੈ। ਇਸ ਦਾ ਪ-ਰ-ਯੋ-ਗ ਤੁਸੀਂ ਬਿਨਾਂ ਡ-ਰ ਤੋਂ ਕਰ ਸਕਦੇ ਹੋ। ਕਿਉਂਕਿ ਇਸਦੇ ਵਿੱਚ ਸਾਰੀਆਂ ਹੀ ਘਰੇਲੂ ਹਰਬਲ ਚੀਜ਼ਾਂ ਮਿਕਸ ਕੀਤੀਆਂ ਗਈਆਂ ਹਨ। ਇਹਨਾਂ ਚੀਜ਼ਾਂ ਦਾ ਕੋਈ ਵੀ ਨੁ-ਕ-ਸਾ-ਨ ਨਹੀਂ ਹੁੰਦਾ। ਇਨ੍ਹਾਂ ਗੋ-ਲੀ-ਆਂ ਨੂੰ ਤੁਸੀਂ ਛੋਟੇ ਬੱਚਿਆਂ ਨੂੰ ਵੀ ਦੇ ਸਕਦੇ ਹੋ ਕਿਉਂਕਿ ਇਹ ਖਾਣ ਦੇ ਵਿੱਚ ਮਿੱਠੀਆਂ ਹਨ। ਇਸ ਦਾ ਪ੍ਰਯੋਗ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੁਹਾਡੇ ਗਲੇ ਦੇ ਵਿੱਚ ਬਹੁਤ ਜ਼ਿਆਦਾ ਅਰਾਮ ਮਿਲੇਗਾ। ਤੁਹਾਡੀ ਸਰਦੀ ,ਖਾਂਸੀ, ਜ਼ੁਕਾਮ ਗਲੇ ਵਿਚ ਖ-ਰਾ-ਸ਼ ਸਭ ਚੀਜ਼ਾਂ ਦੇ ਲਈ ਇਹ ਬਹੁਤ ਵਧੀਆ ਘਰੇਲੂ ਨੁਸਕਾ ਹੈ।