ਵੀਡੀਓ ਥੱਲੇ ਜਾ ਕੇ ਦੇਖੋ,ਜਿੰਨੀ ਮਰਜ਼ੀ ਸੁੱਕੀ ਖੰ-ਘ ਹੋਵੇ ਤੁਸੀਂ ਇਸ ਨੁਕਤੇ ਨਾਲ ਇਸ ਸ-ਮੱ-ਸਿ-ਆ ਨੂੰ ਦੂ-ਰ ਕਰ ਸਕਦੇ ਹੋ।ਸਰਦੀਆਂ ਦੇ ਵਿਚ ਖਾਂਸੀ ਜੁਕਾਮ ਦੀ ਸ-ਮੱ-ਸਿ-ਆ ਬਹੁਤ ਜ਼ਿਆਦਾ ਹੋ ਜਾਂਦੀ ਹੈ। ਤੇ ਸੁੱਕੀ ਖਾਂਸੀ ਲਗਾਤਾਰ ਆਉਂਦੀ ਰਹਿੰਦੀ ਹੈ ਇਸ ਸ-ਮੱ-ਸਿ-ਆ ਨੂੰ ਦੂ-ਰ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਹੈ।ਸੁੱਕੀ ਖੰਘ ਨੂੰ ਠੀਕ ਕਰਨ ਦੇ ਲਈ ਤੁਸੀਂ ਇਹ ਚੀਜ਼ਾਂ ਲੈਣੀਆਂ ਹਨ ਸਭ ਤੋਂ ਪਹਿਲੀ ਕਾਲੀ ਮਿਰਚ ਅਤੇ
ਦੇਸੀ ਘਿਓ ਲੈਣਾ ਹੈ ਗਾਂ ਦਾ। ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਮੱਝ ਦਾ ਘਿਓ ਵੀ ਲੈ ਸਕਦੇ ਹੋ ਇਸਦੇ ਲਈ ਤੁਸੀਂ ਸਭ ਤੋਂ ਪਹਿਲਾ ਅੱਧਾ ਚਮਚ ਤੋਂ ਥੋੜ੍ਹਾ ਜਿਹਾ ਘੱਟ ਘਿਉਂ ਲੈਣਾ ਹੈ ਅਤੇ ਉਸ ਨੂੰ ਤਵੇ ਦੇ ਉਪਰ ਰੱਖ ਦੇਣਾ ਹੈ ੳਸ ਨੂੰ ਥੋੜ੍ਹਾ ਜਿਹਾ ਗਰਮ ਕਰਨਾ ਹੈ ਅਤੇ ਉਸ ਤੋਂ ਬਾਦ ਫਿਰ ਤੁਸੀਂ ਪੰਜ ਕਾਲੀਆਂ ਮਿਰਚਾਂ ਲੈਣੀਆਂ ਹਨ ਅਤੇ ਉਨ੍ਹਾਂ ਨੂੰ ਮਾ-ੜਾ ਜਿਹਾ ਪੀਸ ਲੈਣਾ ਹੈ ਉਸ ਨੂੰ ਮੋਟਾ ਮੋਟਾ ਕੱਟ ਲੈਣਾਂ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਗਰਮ ਘਿਉ ਦਿਓ ਪਰ ਉਹ ਕਾਲੀ ਮਿਰਚ ਨੂੰ
ਗਰਮ ਕਰ ਲੈਣਾ ਹੈ ਅਤੇ ਜਦੋਂ ਉਸ ਵਿਚੋਂ ਥੋੜੀ ਜਿਹੀ ਆਵਾਜ਼ ਆਉਣ ਲੱਗ ਜਾਵੇ ਉਸ ਤੋਂ ਬਾਅਦ ਤੁਸੀਂ ਕਿਸੇ ਚਮਚ ਦੀ ਮਦਦ ਨਾਲ ਇਸ ਮਿਰਚਾਂ ਨੂੰ ਉਨ੍ਹਾਂ ਵਿਚੋਂ ਬਾਹਰ ਕੱਢ ਲੈਣਾ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਖਾਣਾ ਖਾਣ ਤੋਂ ਇਕ ਘੰਟੇ ਬਾਅਦ ਪਾਣੀ ਪੀ ਲੈਣਾ ਹੈ ਅਤੇ ਪਾਣੀ ਪੀਣ ਤੋਂ ਕੁਝ ਸਮੇਂ ਬਾਅਦ ਤੁਸੀਂ ਇਸ ਕਾਲੀ ਮਿਰਚ ਜੋ ਕੇ ਘਿਓ ਵਿੱਚ ਗਰਮ ਕੀਤੀਆਂ ਸਨ ਉਹਨਾਂ ਨੂੰ ਤੁਸੀਂ ਮੂੰਹ ਦੇ ਵਿੱਚ ਰੱਖ ਲੈਣਾ ਹੈ
ਅਤੇ ਉਹਨਾਂ ਦਾ ਰਸ ਹੌਲੀ-ਹੌਲੀ ਤੁਸੀਂ ਆਪਣੇ ਅੰਦਰ ਲੰਘਾਉਣ ਦੇ ਜਾਣਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਸੁੱਕੀ ਖਾਂਸੀ ਦੀ ਸ-ਮੱ-ਸਿ-ਆ ਬਿਲਕੁਲ ਖ-ਤ-ਮ ਹੋ ਜਾਵੇਗੀ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਇਸ ਸੌਖੇ ਜਿਹੇ ਨੁਕਤੇ ਦਾ ਇ-ਸ-ਤੇ-ਮਾ-ਲ ਤੁਸੀਂ ਕਰਨਾ ਹੈ ਇਸ ਨਾਲ ਤੁਹਾਡੀ ਸੁੱਕੀ ਖਾਂਸੀ ਦੀ ਸ-ਮੱ-ਸਿ-ਆ ਬਿਲਕੁਲ ਠੀਕ ਹੋ ਜਾਵੇਗੀ।