ਵੀਡੀਓ ਥੱਲੇ ਜਾ ਕੇ ਦੇਖੋ,ਇੱਕ ਮਹੀਨੇ ਵਿਚ ਵੀਹ ਕਿੱਲੋ ਭਾਰ ਘਟਾਓ ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡੇ ਸਰੀਰ ਵਿੱਚੋਂ ਫਾਲਤੂ ਚਰਬੀ ਬਾਹਰ ਹੋ ਜਾਵੇਗੀ ਤੁਹਾਡਾ ਸਰੀਰ ਪਤਲਾ ਹੋ ਜਾਵੇਗਾ। ਜੇਕਰ ਤੁਸੀਂ ਮੋਟਾਪੇ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ। ਇਸ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਨੂੰ ਮੋਟਾਪਾ ਘਟਾਉਣ ਵਿਚ ਮਦਦ ਮਿਲੇਗੀ। ਲੋਕ ਬਾਹਰ ਦੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ ਤਲੀਆਂ
ਹੋਈਆਂ ਚੀਜ਼ਾਂ ਦਾ ਇਸਤੇਮਾਲ ਜ਼ਿਆਦਾ ਕਰਦੇ ਹਨ। ਅਤੇ ਲੋਕ ਕਸਰਤ ਘੱਟ ਕਰਦੇ ਹਨ ਜਿਨ੍ਹਾਂ ਕਾਰਨ ਸਰੀਰ ਚੋਂ ਪਸੀਨਾ ਬਾਹਰ ਨਹੀਂ ਨਿਕਲਦਾ ਜਿਸ ਕਾਰਨ ਉਨ੍ਹਾਂ ਦੇ ਸਰੀਰ ਦੇ ਅੰਦਰ ਹੀ ਵਿਸ਼ੈਲੇ ਪਦਾਰਥ ਜਮਾਂ ਹੁੰਦੇ ਰਹਿੰਦੇ ਹਨ। ਅਤੇ ਅੱਜ ਕੱਲ੍ਹ ਲੋਕ ਗੁਣਗੁਣਾ ਪਾਣੀ ਵੀ ਨਹੀਂ ਪੀਂਦੇ। ਜਿਹੜੇ ਲੋਕ ਠੰਡੇ ਪਾਣੀ ਪੀਂਦੇ ਹਨ ਉਨ੍ਹਾਂ ਦੇ ਵਿੱਚ ਵੀ ਮੋਟਾਪਾ ਵੱਧ ਜਾਂਦਾ ਹੈ। ਜਦ ਮੈਦੇ ਵਾਲੀਆਂ ਚੀਜ਼ਾਂ ਦਾ ਸੇਵਨ ਕਰਦੇ ਨਾਲ ਤੇਲ ਵਾਲੀਆਂ ਚੀਜਾਂ ਦਾ ਇ-ਸ-ਤੇ-ਮਾ-ਲ ਕਰਨ ਦੇ
ਨਾਲ ਮੋਟਾਪਾ ਵੱਧ ਜਾਂਦਾ ਹੈ ਖਾਣਾ ਖਾਂਦੇ ਸਮੇਂ ਸਾਨੂੰ ਕਦੀ ਵੀ ਪਾਣੀ ਨਾਲ ਨਹੀਂ ਪੀਣਾ ਚਾਹੀਦਾ ਇਸ ਤਰਾਂ ਸਾਡਾ ਖਾਣਾ ਜਲਦੀ ਹਜਮ ਨਹੀ ਹੁੰਦਾ ਸਾਡੀ ਪਾ-ਚ-ਨ ਕਿਰਿਆ ਸਹੀ ਨਹੀਂ ਹੁੰਦੀ ਅਤੇ ਜਿਸ ਦੇ ਕਾਰਨ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿਹੜੇ ਲੋਕ ਖਾਣਾ ਤੋਂ ਬਾਅਦ ਜਲਦੀ ਸੌਂ ਜਾਂਦੇ ਹਨ ਉਹਨਾਂ ਦਾ ਮੁਟਾਪਾ ਵੀ ਵਧ ਜਾਂਦਾ ਹੈ। ਖਾਣਾ ਖਾਣ ਤੋਂ ਬਾਅਦ ਸਾਨੂੰ ਕੁਝ ਸਮੇਂ ਲਈ ਤੁਰਨਾ ਫਿਰਨਾ ਚਾਹੀਦਾ ਹੈ। ਮੋਟਾਪੇ ਨੂੰ ਖ਼ਤਮ ਕਰਨ ਦੇ ਲਈ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ
ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਹਾਨੂੰ ਜਿਹੜੀ ਚੀਜ਼ ਚਾਹੀਦੀ ਹੈ ਉਹ ਅਜਵਾਇਣ ਜਿਹੜੇ ਲੋਕ ਪਿਤ ਤੇ ਵਾਤ ਦੇ ਰੋਗ ਕੀ ਹੁੰਦੇ ਹਨ ਜਿਨ੍ਹਾਂ ਦੇ ਸਰੀਰ ਵਿੱਚ ਗਰਮੀ ਜਿਆਦਾ ਹੁੰਦੀ ਹੈ ਉਹਨਾਂ ਲੋਕਾਂ ਨੇ ਅਜਵਾਇਣ ਨੂੰ ਪਾਣੀ ਵਿੱਚ ਪਾ ਕੇ ਇਸ ਦਾ ਇਸਤੇਮਾਲ ਕਰਨਾ ਹੈ ਇਸ ਲਈ ਤੁਸੀਂ ਰਾਤ ਨੂੰ ਇੱਕ ਚਮਚ ਅਜਵਾਈਨ ਪਾਣੀ ਵਿੱਚ ਪਾ ਕੇ ਰੱਖ ਦੇਣੀ ਸਵੇਰੇ ਉੱਠ ਕੇ ਤੁਸੀਂ ਉਸ ਪਾਣੀ ਨੂੰ ਛਾਣ ਲੈਣਾ ਹੈ ਉਸ ਵਿਚ ਇਕ ਚਮਚ ਨਿੰਬੂ ਦਾ ਰਸ ਮਿਲਾ ਦੇਣਾ ਇੱਕ ਚਮਚ ਸ਼ਹਿਦ ਮਿਲਾ ਦੇਣਾ ਹੈ ਅਤੇ ਸਵੇਰੇ ਇਸ ਨੂੰ ਖਾਲੀ ਪੇਟ
ਸੇ-ਵ-ਨ ਕਰ ਲੈਣਾਂ ਹੈ। ਇਸ ਤਰਾ ਇਕ ਮਹੀਨਾ ਲਗਾਤਾਰ ਇਸਤੇਮਾਲ ਕਰਨ ਦੇ ਨਾਲ ਤੁਸੀਂ 15 ਤੋਂ 20 ਆਪਣਾ ਭਾਰ ਘਟਾ ਸਕਦੇ ਹੋ। ਅਤੇ ਜਿਹੜੇ ਲੋਕਾਂ ਦੇ ਵਿੱਚ ਕਫ ਪ੍ਰ-ਕਿ-ਰ-ਤੀ ਹੁੰਦੀ ਹੈ ਉਨ੍ਹਾਂ ਨੂੰ ਉਹਨਾਂ ਦਾ ਸਰੀਰ ਠੰਡਾ ਹੁੰਦਾ ਹੈ ਉਹਨਾਂ ਲੋਕਾਂ ਨੇ ਇਸ ਅਜਵਾਇਣ ਦਾ ਪਾ-ਊ-ਡ-ਰ ਬਣਾ ਲਓ ਇਕ ਚੱਮਚ ਪਾਣੀ ਵਿੱਚ ਮਿਲਾ ਕੇ ਸਵੇਰੇ ਖਾਲੀ ਪੇਟ ਸੇਵਨ ਕਰਨਾ ਹੈ ਇਸ ਤਰ੍ਹਾਂ ਇਸਤੇਮਾਲ ਕਰਨ ਦੇ ਨਾਲ ਉਨ੍ਹਾਂ ਦਾ ਮੋਟਾਪਾ ਜਲਦੀ ਖਤਮ ਹੋ ਜਾਵੇਗਾ
ਓਨਾ ਦੇ ਸਰੀਰ ਦੇ ਵਿੱਚੋਂ ਫਾਲਤੂ ਚਰਬੀ ਬਾਹਰ ਹੋ ਜਾਵੇਗੀ ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਵੀ ਨਹੀਂ ਲੱਗਦੀ ਆ। ਸਾਡੀ ਕਬਜ਼ ਵਰਗੀ ਗੈਸ ਵਰਗੀ ਤੇਜ਼ਾਬ ਵਰਗੀ ਸਮੱਸਿਆ ਠੀਕ ਹੋ ਜਾਵੇਗੀ। ਅਤੇ ਤੁਹਾਡੀ ਪਾਚਨ ਸ਼ਕਤੀ ਵੀ ਮਜ੍ਬੂਤ ਹੋ ਜਾਵੇਗੀ ਖਾਧਾ-ਪੀਤਾ ਜਲਦੀ ਹਜਮ ਹੋਇਆ ਕਰੇਗਾ। ਆਪਣੇ ਖਾਣ-ਪੀਣ ਦੀਆਂ ਆਦਤਾਂ ਸਹੀ ਰੱਖੋ ਕਸਰਤ ਕਰੋ। ਤੁਸੀਂ ਕਦੀ ਵੀ ਮੋਟਾਪੇ ਦੇ ਸ਼ਿਕਾਰ ਨਹੀਂ ਹੋ ਸਕਦੇ।