ਜੋੜਾਂ ਦਾ ਦਰਦ-ਕਮਰ ਦਰਦ ਸਾਲਾਂ ਤੱਕ ਨਹੀਂ ਹੋਵੇਗਾ ਅਤੇ ਨਾ ਹੀ ਕਦੇ ਕੈਲਸ਼ੀਅਮ ਦੀ ਕਮੀ ਹੋਵੇਗੀ

ਜੇਕਰ ਤੁਸੀਂ ਇਸ ਤਿੰਨ ਤਰ੍ਹਾਂ ਦੇ ਅਨਾਜ ਨੂੰ ਆਪਣੇ ਭੋਜਨ ਵਿਚ ਸ਼ਾਮਿਲ ਕਰਦੇ ਹੋ ਤਾਂ ਤੁਹਾਡੀ ਸਾਰੀ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ। ਤੁਹਾਡੇ ਸ਼ਰੀਰਾਂ ਦੇ ਦ-ਰ-ਦ ਅਤੇ ਕੈ-ਲ-ਸ਼ੀ-ਅ-ਮ ਦੀ ਕ-ਮੀ ਬਿਲਕੁਲ ਠੀਕ ਹੋ ਜਾਵੇਗੀ। ਦੋਸਤੋ ਪਹਿਲਾਂ ਅਨਾਜ ਜਿਸ ਦੇ ਵਿਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ, ਉਹ ਹੈ ਬਾਜਰਾ। ਇਹ ਅਨਾਜ ਸਾਡੇ ਦਿਲ ਦੇ ਰੋ-ਗਾਂ ਨੂੰ ਠੀਕ ਰੱਖਦਾ ਹੈ, ਸਾਡੀ ਪਾਚਨ ਸ਼ਕਤੀ ਨੂੰ ਮ-ਜ਼-ਬੂ-ਤ ਬਣਾਉਂਦਾ ਹੈ,

ਸਾਡੀ ਕਬਜ਼ ਦੀ ਸ-ਮੱ-ਸਿ-ਆ ਨੂੰ ਦੂਰ ਰੱਖਦਾ ਹੈ। ਬਾਜਰੇ ਦੇ ਵਿਚ ਪ੍ਰੋਟੀਨ ਦੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ,ਇਹ ਸਾਡੀ ਮਾ-ਸ-ਪੇ-ਸ਼ੀ-ਆਂ ਨੂੰ ਮ-ਜ਼-ਬੂ-ਤੀ ਦਿੰਦਾ ਹੈ।ਇਸ ਵਿੱਚ ਪਾਇਆ ਜਾਣ ਵਾਲਾ ਪੋਟਾਸ਼ੀਅਮ ,ਬਲੱਡ ਪ੍ਰੈਸ਼ਰ ਨੂੰ ਕੰ-ਟ-ਰੋ-ਲ ਵਿੱਚ ਰੱਖਦਾ ਹੈ। ਇਹ ਕਮਜ਼ੋਰੀ ਦੀ ਵਜਾਹ ਤੋਂ ਆਉਣ ਵਾਲੀ ਸੁਸਤੀ ਅਤੇ ਥ-ਕਾ-ਵ-ਟ ਨੂੰ ਦੂਰ ਕਰਦਾ ਹੈ। ਜਿਹੜੇ ਲੋਕ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹਨ, ਜਿਨ੍ਹਾਂ ਦੇ ਪੇਟ ਦੀ ਚਰਬੀ ਬਾਹਰ ਆ ਗਈ ਹੈ ਉਹਨਾਂ ਦੇ ਲਈ ਵੀ ਇਹ ਬਹੁਤ ਹੀ ਫਾ-ਇ-ਦੇ-ਮੰ-ਦ ਹੈ।

ਡਾ-ਇ-ਬ-ਟੀ-ਜ਼ ਅਤੇ ਕੈ-ਲ-ਸ-ਟ-ਰੋ-ਲ ਦੇ ਮ-ਰੀ-ਜ਼ਾਂ ਦੇ ਲਈ ਵੀ ਬਾਜਰਾ ਬਹੁਤ ਫਾ-ਇ-ਦੇ-ਮੰ-ਦ ਹੈ। ਇਸਦੇ ਲਈ ਤੁਸੀਂ ਬਾਜਰੇ ਨੂੰ ਬ-ਜ਼ਾ-ਰੋ ਪਿਸਵਾ ਕੇ, ਇਸ ਦਾ ਆਟਾ ਗੁੰ-ਨ ਕੇ ਹਫਤੇ ਵਿੱਚ ਦੋ ਤਿੰਨ ਵਾਰ ਇਸ ਦੀ ਰੋਟੀ ਜ਼ਰੂਰ ਖਾਣੀ ਚਾਹੀਦੀ ਹੈ। ਸਰਦੀਆਂ ਦੇ ਵਿੱਚ ਛੋਟੇ ਅਤੇ ਬਜ਼ੁਰਗਾਂ ਨੂੰ ਸਰਦੀਆਂ ਤੋਂ ਬ-ਚਾ-ਉ-ਣ ਦੇ ਲਈ ਬਾਜਰੇ ਦੀ ਰੋਟੀ ਬਹੁਤ ਫਾ-ਇ-ਦੇ-ਮੰ-ਦ ਹੁੰਦੀ ਹੈ।

ਦੋਸਤੋਂ ਦੂਸਰਾ ਅਨਾਜ ਹੈ ਜਵਾਲ। ਇਸਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਪਰ ਪੁਰਾਣੇ ਸਮੇਂ ਵਿਚ ਇਹ ਬ-ਜ਼ੁ-ਰ-ਗਾਂ ਦਾ ਮੁੱਖ ਭੋਜਨ ਹੁੰਦਾ ਸੀ।ਇਸ ਦੇ ਵਿੱਚ ਫਾਇਬਰ, ਪ੍ਰੋਟੀਨ ,ਮੈਗਨੀਸ਼ੀਅਮ, ਕੈਲਸ਼ੀਅਮ ,ਆਇਰਨ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ, ਇਹ ਡਾ-ਇ-ਬ-ਟੀ-ਜ਼ ਦੇ ਰੋ-ਗ ਤੋਂ ਲੈ ਕੇ ਮੋਟਾਪਾ ਘੱਟ ਕਰਨ ਵਿਚ ,ਚ-ਮ-ੜੀ ਦੇ ਰੋ-ਗਾਂ ਲਈ ਬਹੁਤ ਫਾ-ਇ-ਦੇ-ਮੰ-ਦ ਹੁੰਦਾ ਹੈ। ਇਹ ਸਾਡੇ ਸਰੀਰ ਵਿੱਚ ਲਾ-ਲ ਸੈੱਲ ਦੀ ਮਾਤਰਾ ਨੂੰ ਵਧਾਉਂਦਾ ਹੈ। ਇਹ ਸਰੀਰ ਵਿੱਚ ਖੂ-ਨ ਦੀ ਮਾਤਰਾ ਨੂੰ ਪੂਰੀ ਕਰਦਾ ਹੈ ਜਿਨ੍ਹਾਂ ਦੇ ਸਰੀਰ ਵਿੱਚ ਕੈਲਸ਼ੀਅਮ ਦੀ ਕ-ਮੀ ਰਹਿੰਦੀ ਹੈ ਹੱ-ਡੀ-ਆਂ ਦੇ ਵਿਚ ਦਰਦ ਰਹਿੰਦਾ ਹੈ

ਉਨ੍ਹਾਂ ਨੂੰ ਜਵਾਲ ਦੇ ਆਟੇ ਦੀ ਰੋਟੀ ਜ਼ਰੂਰ ਖਾਣੀ ਚਾਹੀਦੀ ਹੈ। ਜੇਕਰ ਤੁਸੀਂ ਦਿਨ ਵਿਚ ਚਾਰ ਰੋਟੀਆਂ ਖਾਂਦੇ ਹੋ ਤਾਂ ਤੁਸੀਂ ਦੋ ਰੋਟੀਆਂ ਜਵਾਲ ਦੇ ਆਟੇ ਦੀ ਖਾ ਸਕਦੇ ਹੋ ਅਤੇ ਦੋ ਰੋਟੀਆਂ ਗੇਹੂ ਦੇ ਆਟੇ ਦੀ ਖਾ ਸਕਦੇ ਹੋ। ਜਿਨ੍ਹਾਂ ਮਹਿਲਾਵਾਂ ਨੂੰ ਪੀ-ਰੀ-ਅ-ਡ ਦੇ ਵਿਚ ਬਹੁਤ ਜਿਆਦਾ ਦਰਦ ਦਾ ਸਾ-ਹ-ਮ-ਣਾ ਕਰਨਾ ਪੈਂਦਾ ਹੈ ਉਨ੍ਹਾਂ ਦੇ ਲਈ ਵੀ ਇਸ ਆਟੇ ਦੀ ਰੋਟੀ ਬਹੁਤ ਫਾ-ਇ-ਦੇ-ਮੰ-ਦ ਹੁੰਦੀ ਹੈ। ਜਾਂ ਫਿਰ ਉਹ 5 ਗ੍ਰਾਮ ਜ਼ਵਾਲ ਨੂੰ ਸਵੇਰੇ ਪਾਣੀ ਦੇ ਨਾਲ ਖਾ ਸਕਦੀਆਂ ਹਨ।

ਦੋਸਤੋਂ ਤੀਸਰਾ ਅਨਾਜ ਹੈ ਰਾਗੀ। ਰਾਗੀ ਦੇ ਵਿੱਚ ਆਇਰਨ ਅਤੇ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਨੂੰ ਅਸੀ ਕਈ ਤਰੀਕਿਆ ਨਾਲ ਲੈ ਸਕਦੇ ਹਾਂ। ਅਸੀਂ ਇਸ ਦੀ ਰੋਟੀ ਬਣਾ ਕੇ ਇਸ ਨੂੰ ਲੈ ਸਕਦੇ ਹਾਂ ।ਇਸ ਦੇ ਬਿਸਕੁਟ ਬਣਾ ਕੇ ਖਾ ਸਕਦੇ ਹਾਂ। ਇਸ ਦੀ ਖਿਚੜੀ ਬਣਾ ਕੇ ਇਸਨੂੰ ਖਾ ਸਕਦੇ ਹਾਂ।ਇਸ ਦਾ ਦਲੀਆ ਬਣਾ ਕੇ ਛੋਟੇ ਬੱਚਿਆਂ ਨੂੰ ਖਵਾਇਆ ਜਾ ਸਕਦਾ ਹੈ। ਬਹੁਤ ਸਾਰੇ ਲੋਕ ਰਾਗੀ ਦਾ ਇ-ਸ-ਤੇ-ਮਾ-ਲ ਨਹੀਂ ਕਰਦੇ ਇਸ ਦੇ ਵਿਚ ਫਾ-ਈ-ਬ-ਰ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਜੋ ਸਾਡੇ ਅੰਦਰ ਹੀ ਕਰਦਾ ਹੈ ।ਸਾਡੀ ਪਾਚਨ ਸ਼ਕਤੀ ਨੂੰ ਠੀਕ ਕਰਦਾ ਹੈ।

ਜਿਨ੍ਹਾਂ ਲੋਕਾਂ ਨੂੰ ਭੋਜਨ ਹ-ਜ਼-ਮ ਨਹੀਂ ਹੁੰਦਾ ਉਹਨਾਂ ਨੂੰ ਰਾਗੀ ਦਾ ਸੇ-ਵ-ਨ ਜ਼ਰੂਰ ਕਰਨਾ ਚਾਹੀਦਾ ਹੈ। ਫੈਟੀ ਲੀਵਰ ਦੇ ਲਈ ਵੀ ਇਸ ਆਟੇ ਦੀ ਰੋਟੀ ਹਫਤੇ ਵਿੱਚ ਦੋ ਤਿੰਨ ਵਾਰ ਜ਼ਰੂਰ ਖਾਣੀ ਚਾਹੀਦੀ ਹੈ। ਜਿਨ੍ਹਾਂ ਬੱਚਿਆਂ ਦਾ ਸਰੀਰ ਦੁਬਲਾ-ਪਤਲਾ ਹੈ ਉਨ੍ਹਾਂ ਨੂੰ ਵੀ ਇਸ ਆਟੇ ਦੀ ਰੋਟੀ ਬਣਾ ਕੇ ਜ਼ਰੂਰ ਖਵਾਣੀ ਚਾਹੀਦੀ ਹੈ। ਸਰੀਰ ਵਿੱਚ ਕ-ਮ-ਜ਼ੋ-ਰੀ ਹੈ ਅਤੇ ਖੂਨ ਦੀ ਕ-ਮੀ ਨੂੰ ਦੂ-ਰ ਕਰਨ ਲਈ ਵੀ ਰਾ-ਗੀ ਦਾ ਸੇ-ਵ-ਨ ਜ਼ਰੂਰ ਕਰਨਾ ਚਾਹੀਦਾ ਹੈ। ਦੋਸਤੋਂ ਇਨ੍ਹਾਂ ਤਿੰਨਾਂ ਅਨਾਜਾਂ ਦੇ ਸੇ-ਵ-ਨ ਨਾਲ ਤੁਸੀਂ ਆਪਣੇ ਪਰਵਾਰ ਨੂੰ ਤੰ-ਦ-ਰੁ-ਸ-ਤ ਰੱਖ ਸਕਦੇ ਹੋ।

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *