ਗਰਦਨ ਅਤੇ ਮੋਢੇ ਦੇ ਦਰਦ ਨੂੰ ਹ-ਮੇ-ਸ਼ਾਂ ਲਈ ਜੜ੍ਹੋਂ ਪੱਟਣ ਦਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਸਰਵਾਈਕਲ ਗਰਦਨ ਅਤੇ ਮੋਢਿਆਂ ਦਾ ਦਰਦ ਇਕਦਮ ਠੀਕ ਹੋ ਜਾਏਗਾ। ਸਰਦੀਆਂ ਦੇ ਵਿਚ ਇਹ ਸਮੱਸਿਆ ਕਈ ਲੋਕਾਂ ਨੂੰ ਜ਼ਿਆਦਾ ਹੋਣ ਲੱਗ ਜਾਂਦੀ ਹੈ। ਅਤੇ ਕਈ ਵਾਰ ਹੋਰ ਕਾਰਨਾਂ ਕਰਕੇ ਸਰਵਾਈਕਲ ਵਰਗੀ ਮੋਢਿਆਂ ਦੇ ਦਰਦ ਅਤੇ ਗਰਦਨ ਦੇ ਦਰਦ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।ਉਨ੍ਹਾਂ ਸ-ਮੱ-ਸਿ-ਆ-ਵਾਂ ਨੂੰ ਠੀਕ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ।ਇਸ ਨੁਕਤੇ ਨੂੰ ਤਿਆਰ ਕਰਨ ਦੇ

ਲਈ ਤੁਸੀਂ ਸਭ ਤੋਂ ਪਹਿਲਾ ਲਸਣ ਦੀਆਂ ਕਲੀਆਂ ਲੈ ਲੈਣੀਆਂ ਹਨ। ਅਤੇ ਤੁਸੀਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਖਾਲੀ ਪੇਟ ਲਸਣ ਦੀਆਂ ਕਲੀਆਂ ਨੂੰ ਖਾ ਲੈਣਾਂ ਹੈ ਇਸ ਲਈ ਤੁਸੀਂ ਜੇਕਰ ਵੱਡੀ ਕ-ਲੀ-ਆਂ ਹਨ ਤਾਂ ਤੁਸੀਂ ਇੱਕ ਲਸਣ ਦੀ ਕਲੀ ਨੂੰ ਹਲਕਾ ਜਿਹਾ ਪੀਸ ਕੇ ਉਸ ਨੂੰ ਮੂੰਹ ਵਿਚ ਰੱਖ ਕੇ ਉਪਰ ਤੋਂ ਪਾਣੀ ਪੀ ਲੈਂਦਾ ਹੈ। ਅਤੇ ਜੇ ਕਰ ਲਸਣ ਦੀਆਂ ਕਲੀਆਂ ਛੋਟੀਆਂ ਹਨ ਤਾਂ ਤੁਸੀਂ ਦੋ ਲੈ ਸਕਦੇ ਹੋ।ਇਸ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ

ਬਹੁਤ ਸਾਰੇ ਫਾਇਦੇ ਹੋ ਜਾਣਗੇ।ਲਸਣ ਨੂੰ ਗੁਣਾਂ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਲਗਾਤਾਰ 10 ਦਿਨ ਇਸਤੇਮਾਲ ਕਰੋਗੇ ਤਾਂ ਤੁਹਾਡੇ ਸਰੀਰ ਦੇ ਵਿੱਚ ਤੁਹਾਨੂੰ ਆਪਣੇ-ਆਪ ਨਜ਼ਰ ਆਏਗਾ। ਅਤੇ ਇਸ ਤੋਂ ਇਲਾਵਾ ਤੁਸੀਂ ਇਕ ਗਲਾਸ ਗਰਮ ਦੁੱਧ ਲੈਣਾਂ ਹੈ ਉਸ ਦੇ ਵਿਚ ਇਕ ਚੌਥਾਈ ਚਮਚ ਹਲਦੀ ਪਾ ਦੇਣੀ ਹੈ। ਇਸ ਨੁਕਤੇ ਦਾ ਇਸਤੇਮਾਲ ਸਿਰਫ ਤੁਸੀਂ ਦੋ ਤਿੰਨ ਦਿਨ ਕਰਨਾ ਹੈ। ਲਸਣ ਵਾਲਾ ਨੁਕਤਾ ਤੁਸੀਂ ਸਵੇਰ ਦੇ ਸਮੇਂ ਇਸਤੇਮਾਲ ਕਰਨਾ ਹੈ ਅਤੇ ਇਹ ਹਲਦੀ ਅਤੇ ਦੁੱਧ ਵਾਲਾ ਨੁਕਤਾ ਤੁਸੀਂ ਸ਼ਾਮ ਦੇ ਸਮੇਂ ਇਸਤੇਮਾਲ ਕਰਨਾ ਹੈ।

ਜੇਕਰ ਤੁਸੀਂ ਦੁੱਧ ਵਿਚ ਮਿੱਠਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਥੋੜ੍ਹਾ ਜਿਹਾ ਇਸ ਵਿਚ ਸ਼ਹਿਦ ਮਿਲਾ ਸਕਦੇ ਹੋ। ਇਸ ਤੋ ਇਲਾਵਾ ਤੁਸੀਂ ਤਿਲ ਦੇ ਤੇਲ ਦੇ ਨਾਲ ਆਪਣੇ ਗਰਦਨ ਦੀ ਮੋਢਿਆਂ ਦੀ ਮਾ-ਲ-ਸ਼ ਕਰਨੀ ਹੈ। ਇਸ ਤੇਲ ਨੂੰ ਹਲਕਾ ਜਿਹਾ ਗਰਮ ਕਰ ਲੈਣਾ ਹੈ। ਉਸ ਤੋਂ ਬਾਅਦ ਫਿਰ ਤੁਸੀਂ ਮਾ-ਲ-ਸ਼ ਕਰਨੀ ਹੈ। ਇਸ ਤੋਂ ਇਲਾਵਾ ਜਿਹੜੇ ਲੋਕ ਲੈਪਟਾਪ ਕੰਪਿਊਟਰ ਤੇ ਕੰਮ ਕਰਦੇ ਹਨ ਆਪਣੀ ਗਰਦਨ ਨੂੰ ਝੁ-ਕਾ ਕੇ ਨਾ ਬੈਠ ਕਰਨ।ਅਤੇ ਇਸ ਤੋਂ ਇਲਾਵਾ ਜਿਹੜੇ ਲੋਕ ਚਾਹ ਜਿਆਦਾ ਪੀਦੇ ਹਨ

ਉਨ੍ਹਾਂ ਨੂੰ ਘੱਟ ਕਰ ਦੇਣੀ ਚਾਹੀਦੀ ਹੈ। ਅਤੇ ਆਪਣੇ ਗਰਦਨ ਅਤੇ ਮੋਢਿਆਂ ਦੀ ਐਕਸਰਸਾਇਜ ਕਰਨੀ ਚਾਹੀਦੀ ਹੈ। ਜਿਹੜੇ ਲੋਕ ਜ਼ਿਆਦਾ ਅਗਲੇ ਅਤੇ ਨਰਮ ਮੁਲਾਇਮ ਗੱਦਿਆਂ ਦੇ ਸਰ੍ਹਾਣੇ ਦੇ ਉਪਰ ਆਪਣੇ ਸਿਰ ਰੱਖਕੇ ਸੌਂਦੇ ਹਨ ਉਹਨਾਂ ਦੇ ਇਹ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਲਈ ਆਪਣੇ ਰਹਿਣ ਸਹਿਣ ਅਤੇ ਖਾਣ-ਪੀਣ ਦੀਆਂ ਆ-ਦ-ਤਾਂ ਵਿੱਚ ਸੁਧਾਰ ਕਰਨਾ ਚਾਹੀਦਾ। ਬੀੜੀ ਸਿਗਰੇਟ ਸ਼ਰਾਬ ਦਾ ਇਸਤੇਮਾਲ ਵੀ ਨਹੀਂ ਕਰਨਾ ਚਾਹੀਦਾ। ਅਤੇ ਆਪਣੀ ਗਰਦਨ ਦੀ

ਕਸਰਤ ਕਰਨ ਦੇ ਲਈ ਤੁਸੀਂ ਸਿਧੇ ਖੜੇ ਹੋ ਜਾਣ ਅਤੇ ਫਿਰ ਹੌਲੀ-ਹੌਲੀ ਆਪਣੀ ਗਰਦਨ ਨੂੰ ਸੱਜੇ-ਖੱਬੇ ਕਰਨਾ ਹੈ ਉਪਰ ਨੀਚੇ ਕਰਨਾ ਹੈ। ਦੇ ਮੋ-ਢਿ-ਆਂ ਨੂੰ ਹਿ-ਲਾ-ਉ-ਣ ਵਾਲੀ ਐਕਸਰਸਾਈਜ ਕਰਨੀ ਹੈ। ਅਤੇ ਤੁਸੀਂ ਹੋਰ ਵੀ ਸਰਬ ਕਰ ਸਕਦੇ ਹੋ ਇਨ੍ਹਾਂ ਸਾਰਿਆਂ ਨੂੰ ਪੰਜ ਪੰਜ ਵਾਰ ਕਰਨਾ ਹੈ ਅਤੇ ਉਸ ਤੋਂ ਬਾਅਦ ਇਨ੍ਹਾਂ ਨੂੰ ਵਧਾ ਦੇਣਾ ਹੈ ਹਰ ਰੋਜ਼ ਰੋਜ਼ ਕਸਰਤ ਕਰਨੀ ਹੈ ਅਤੇ ਇਹਨਾਂ ਨੁਕਤਿਆਂ ਦਾ ਇਸਤੇਮਾਲ ਕਰਦੇ ਰਹਿਣਾ ਹੈ

ਕੁਝ ਦਿਨ ਇਨ੍ਹਾਂ ਨੁਕਤਿਆਂ ਦਾ ਇਸਤੇਮਾਲ ਕਰਨ ਦੇ ਨਾਲ ਹੀ ਤੁਹਾਨੂੰ ਫ਼ਰਕ ਨਜ਼ਰ ਆਵੇਗਾ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿਚ ਰਖਦੇ ਹੋਏ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਅਤੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ ਥੋਡੀ ਸਰਵਾਈਕਲ ਦੀ ਸਮੱਸਿਆ ਗੋਡਿਆਂ ਦੇ ਦਰਦ ਦੀ ਸ-ਮੱ-ਸਿ-ਆ ਗਗਨ ਦੀ ਸ-ਮੱ-ਸਿ-ਆ ਬਿਲਕੁਲ ਠੀਕ ਹੋ ਜਾਵੇਗੀ।

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *