ਕਮਰ ਚੋ ਚਰਬੀ ਪਿਘਲਾ ਦੇਵੇਗੀ ਇਹ ਰੇਮੇਡੀ

ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ.ਅਸੀ ਆਵਦੇ ਪੇਜ਼ ਤੇ ਤੁਹਾਨੂੰ ਹੋਣ ਵਾਲੀਆ ਬਿ-ਮਾ-ਰੀ-ਆਂ ਤੋਂ ਬ-ਚ-ਣ ਲਈ ਕੁਝ ਦੇਸੀ ਇ-ਲਾ-ਜ਼ ਦਸਦੇ ਹਾਂ.ਇਹ ਦੇਸੀ ਇ-ਲਾ-ਜ਼ ਜੋ ਅਸੀ ਦਸਦੇ ਹਾਂ ਉਹ ਅਸੀਂ ਵੱਖ ਵੱਖ ਸੋਸ਼ਲ ਮੀਡੀਆ ਦੇ ਪਲੇਟ ਫਾਰਮ ਤੋਂ ਇਕੱਤਰ ਕਰਕੇ ਦਸਦੇ ਹਾਂ.ਅਸੀਂ ਤੁਹਾਨੂੰ ਕੋਈ ਵੀ ਜਾ-ਣ-ਕਾ-ਰੀ ਆਵਦੇ ਕੋਲੋਂ ਨਹੀਂ ਦਿੰਦੇ..ਅਸੀ ਵੱਖ ਵੱਖ ਮਹਿਰ ਡਾਕਟਰ ਤੋਂ ਜਾ-ਣ-ਕਾ-ਰੀ ਇਕੱਠੀ ਕਰਕੇ ਤੁਹਾਡੇ ਤੱਕ

ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ.ਅੱਜ ਅਸੀਂ ਤੁਹਾਨੂੰ ਮੋਟਾਪਾ ਘਟਾਉਣ ਦੀ ਇਹੋ ਜਿਹੀ ਦ-ਵਾ-ਈ ਦੱਸਾਂਗੇ ਜੋ ਕਿ ਤੁਹਾਨੂੰ ਵਾਰ ਵਾਰ ਬਣਾਉਣ ਦੀ ਲੋ-ੜ ਨਹੀਂ ਪਵੇਗੀ। ਦ-ਵਾ-ਈ ਬਣਾਉਣ ਦੇ ਲਈ ਤੁਹਾਨੂੰ ਸਿਰਫ਼ ਦੋ ਚੀਜ਼ਾਂ ਦੀ ਹੀ ਲੋ-ੜ ਹੋਵੇਗੀ ਅਤੇ ਤੁਸੀਂ ਇਸ ਦ-ਵਾ-ਈ ਨੂੰ ਦੋ ਹਫ਼ਤਿਆਂ ਤੱਕ ਸਟੋਰ ਕਰਕੇ ਰੱਖ ਸਕਦੇ ਹੋ। ਇਹ ਦ-ਵਾ-ਈ ਤੁਹਾਨੂੰ ਦੁਬਾਰਾ ਬਣਾਉਣ ਦੀ ਲੋੜ ਨਹੀਂ ਪਵੇਗੀ ਅਤੇ ਇਹ ਤੁਹਾਡੇ ਪੇਟ ਦੀ ਚ-ਰ-ਬੀ ਨੂੰ ਇਸ ਤਰ੍ਹਾਂ ਘੱਟ ਕਰੇਗੀ ਕਿ ਤੁਸੀਂ ਖੁਦ ਦੇਖ ਕੇ ਹੈ-ਰਾ-ਨ ਹੋ ਜਾਵੋਗੇ।

ਇਸ ਦ-ਵਾ-ਈ ਨੂੰ ਬਣਾਉਣ ਦੇ ਲਈ ਤੁਹਾਨੂੰ ਬਾ-ਜ਼ਾ-ਰ ਵਿਚੋਂ ਛੋਟੀ ਪਿ-ਪ-ਲੀ ਖਰੀਦ ਕੇ ਲਿਆਉਣੀ ਪਵੇਗੀ ।ਛੋਟੀ ਪਿਪਲੀ ਆ-ਯੁ-ਰ-ਵੈ-ਦਿ-ਕ ਦ-ਵਾ-ਈ ਹੈ,ਜੋ ਕਿ ਚਰਬੀ ਨੂੰ ਘਟਾਉਣ ਲਈ ਬਹੁਤ ਮ-ਦ-ਦ-ਗਾ-ਰ ਸਾ-ਬਿ-ਤ ਹੁੰਦੀ ਹੈ। ਇਹ ਤੁਹਾਨੂੰ ਆ-ਸਾ-ਨੀ ਨਾਲ ਕਿਸੇ ਵੀ ਕ-ਰਿ-ਆ-ਨਾ ਸਟੋਰ ਤੋਂ ਮਿਲ ਜਾਵੇਗੀ ।ਇਹ ਚਰਬੀ ਨੂੰ ਘ-ਟਾ-ਉ-ਣ ਲਈ ਅਤੇ ਵਜਨ ਘਟਾਉਣ ਦੇ ਲਈ ਬਹੁਤ ਹੀ ਚੰਗੀ ਦ-ਵਾ-ਈ ਹੈ। ਇਹ ਵੱਧ ਰਹੇ ਵਜਨ ਨੂੰ ਕੰ-ਟ-ਰੋ-ਲ ਕਰਦਾ ਹੈ ਅਤੇ ਪੇਟ ਵਿਚ ਵਧੀ ਹੋਈ ਚਰਬੀ ਨੂੰ

ਘਟਾਉਣ ਵਿੱਚ ਮਦਦ ਕਰਦਾ ਹੈ।ਛੋਟੀ ਪਿਪਲੀ ਵਿੱਚ ਇਹੋ ਜਿਹੇ ਪੋ-ਸ-ਟਿ-ਕ ਤੱਤ ਪਾਏ ਜਾਂਦੇ ਹਨ ਜੋ ਕਿ ਤੁਹਾਡੀ ਥ-ਕਾ-ਨ ਅਤੇ ਕ-ਮ-ਜ਼ੋ-ਰੀ ਨੂੰ ਵੀ ਦੂ-ਰ ਕਰਦਾ ਹੈ। ਇਸ ਤੋਂ ਇਲਾਵਾ ਛੋਟੀ ਪਿਪਲੀ ਦੇ ਹੋਰ ਵੀ ਬਹੁਤ ਜ਼ਿਆਦਾ ਫਾ-ਇ-ਦੇ ਹਨ ਜਿਵੇਂ ਪਿੱਠ ਵਿਚ ਦਰਦ ਹੋਣਾ ,ਜੋੜਾਂ ਵਿੱਚ ਦਰਦ ਹੋਣਾ, ਠੰਡ ਲੱਗਣਾ ,ਸਰਦੀ ,ਖਾਂਸੀ, ਜ਼ੁਕਾਮ ਲਈ ਵੀ ਛੋਟੀ ਪਿਪਲੀ ਬਹੁਤ ਜ਼ਿਆਦਾ ਫਾ-ਇ-ਦੇ-ਮੰ-ਦ ਹੁੰਦੀ ਹੈ। ਆਯੁਰਵੈਦ ਦੇ ਅਨੁਸਾਰ ਦਿਲ ਦੇ ਰੋ-ਗਾਂ ਲਈ,

ਕੈਲਸਟੋਲ ਨੂੰ ਕੰਟਰੋਲ ਕਰਨ ਦੇ ਲਈ,ਬਵਾਸੀਰ, ਕਬਜ, ਅੰ-ਤ-ੜੀ-ਆਂ ਦੇ ਰੋ-ਗ, ਚ-ਮ-ੜੀ ਸੰਬੰਧੀ ਸ-ਮੱ-ਸਿ-ਆ-ਵਾਂ ਲਈ ਵੀ ਛੋਟੀ ਪਿਪਲੀ ਬਹੁਤ ਜ਼ਿਆਦਾ ਫਾ-ਇ-ਦੇ-ਮੰ-ਦ ਹੁੰਦੀ ਹੈ।ਇਸ ਦ-ਵਾ-ਈ ਨੂੰ ਬਣਾਉਣ ਦੇ ਲਈ ਤੁਹਾਨੂੰ ਛੋਟੀ ਪਿਪਲੀ ਨੂੰ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਪੀਸ ਕੇ ਇਕ ਪਾ-ਊ-ਡ-ਰ ਤਿਆਰ ਕਰ ਲੈਣਾ ਹੈ ।ਇਹ ਨਾਂ ਤਾਂ ਖ-ਰਾ-ਬ ਹੋਵੇਗਾ ਅਤੇ ਨਾ ਹੀ ਤੁਹਾਨੂੰ ਦੁਬਾਰਾ ਬਣਾਉਣ ਦੀ ਲੋੜ ਪਵੇਗੀ। ਤੁਹਾਨੂੰ ਇਸ ਚੂਰਨ ਨੂੰ ਸ਼ਹਿਦ ਦੇ ਨਾਲ ਮਿਕਸ ਕਰਕੇ ਲੈਣਾ ਹੈ ।ਜਿਨ੍ਹਾਂ ਲੋਕਾਂ ਨੂੰ ਡਾ-ਇ-ਬ-ਟੀ-ਜ਼ ਦੀ ਪ-ਰੇ-ਸ਼ਾ-ਨੀ ਹੈ,

ਉਹ ਸ਼ਹਿਦ ਦਾ ਇ-ਸ-ਤੇ-ਮਾ-ਲ ਨਾ ਕਰਨ। ਇਸ ਨੂੰ ਖਾਣ ਤੋਂ ਬਾਅਦ ਤੁਸੀਂ ਕੁਝ ਗੱਲਾਂ ਦਾ ਪ੍ਰ-ਹੇ-ਜ਼ ਕਰਨਾ ਹੈ ,ਜਿਸ ਨਾਲ ਤੁਹਾਡੇ ਪੇਟ ਦੀ ਚਰਬੀ ਘੱ-ਟ ਜਾਵੇ। ਇਸ ਪਾ-ਊ-ਡ-ਰ ਨੂੰ ਸਿਰਫ ਇਕ ਤਿਹਾਈ ਚੱਮਚ ਹੀ ਤੁਸੀਂ ਸ਼ਹਿਦ ਦੇ ਨਾਲ ਲੈਣਾ ਹੈ ।ਇਹ ਇੰਨਾ ਅ-ਸ-ਰ-ਦਾ-ਰ ਹੈ ਕਿ ਇੰਨੀ ਹੀ ਮਾਤਰਾ ਨਾਲ ਹੀ ਤੁਹਾਨੂੰ ਇਸ ਦਾ ਅਸਰ ਦਿਖਾਈ ਦੇਣ ਲੱਗ ਜਾਵੇਗਾ। ਇਕ ਤਿਹਾਈ ਚੱਮਚ ਪਿੱਪਲੀ ਪਾ-ਊ-ਡ-ਰ ਲੈ ਕੇ ਓਸ ਨੂੰ ਸ਼ਹਿਦ ਨਾਲ ਮਿਕਸ ਕਰਕੇ ਤੁਸੀਂ ਇਸ ਨੂੰ ਚੱ-ਟ ਲੈਣਾ ਹੈ,

ਉਸ ਤੋਂ ਬਾਅਦ ਇਕ ਗਲਾਸ ਗਰਮ ਪਾਣੀ ਉਪਰੋਂ ਦੀ ਪੀ ਲੈਣਾ ਹੈ। ਇਸ ਨੂੰ ਖਾਣ ਤੋਂ ਬਾਅਦ ਅੱਧਾ ਘੰਟਾ ਕੁਝ ਵੀ ਖਾਣਾ ਪੀਣਾ ਨਹੀਂ ਹੈ ।ਤੁਸੀਂ ਇਸ ਨੂੰ ਸਵੇਰੇ ਨਾ-ਸ਼-ਤੇ ਤੋਂ ਬਾਅਦ ਲੈ ਸਕਦੇ ਹੋ ਅਤੇ ਇਕ ਵਾਰ ਰਾਤੀ ਸੋਣ ਤੋਂ ਪਹਿਲਾ। ਹਫਤੇ ਵਿਚ ਤਿੰਨ ਵਾਰ ਤੁਸੀਂ ਇਸ ਨੂੰ ਲੈ ਸਕਦੇ ਹੋ। ਪ੍ਰ-ਗ-ਨੈਂ-ਸੀ ਦੇ ਦੌਰਾਨ ਤੁਸੀਂ ਇਸ ਨੂੰ ਨਹੀਂ ਲੈਣਾ ਹੈ ।ਬਾਕੀ ਹੋਰ ਕੋਈ ਵੀ ਵਿਅਕਤੀ ਇਸ ਨੂੰ ਲੈ ਸਕਦਾ ਹੈ। ਇਸ ਦੇ ਪ੍ਰ-ਯੋ-ਗ ਨਾਲ ਹੌਲੀ-ਹੌਲੀ ਤੁਹਾਡਾ ਵਜ਼ਨ ਘਟਣਾ ਸ਼ੁਰੂ ਹੋ ਜਾਵੇਗਾ । ਤੁਹਾਡੀ 36 ਦੀ ਕਮਰ 25 ਤੇ ਆ ਜਾਵੇਗੀ। ਵਧੀ ਹੋਈ ਚਰਬੀ ਵਧਿਆ ਹੋਇਆ ਵਜਨ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਵੇਗਾ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

ਮਰਦਾਨਾਂ ਤਾਕਤ ਵ ਧਾ ਉ ਣ ਦਾ ਨੁਸਖਾ
ਢਿੱਲਾਪਨ ਟਾਇੰਮਿੰਗ ਦੀ ਕਮੀ ਨੂੰ ਦੂਰ ਕਰਨ ਵਾਲੀ ਸ਼ਾਹੀ ਗੋਲੀ
ਪਿੱਤੇ ਦੀ ਪੱਥਰੀ ਦਾ 22 ਦਿਨਾਂ ‘ਚ ਦੇਸੀ ਇਲਾਜ

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *