ਛਾਤੀ ਚ ਜੰਮੀ ਸਾਰੀ ਬਲਗ਼ਮ ਬਾਹਰ ਕੱਢ ਦੇਵਗਾ ਇਹ ਅਜਮਾਇਆ ਹੋਇਆ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਸਿਰਫ ਇਕ ਦਿਨ ਖੰਘ ਛਾਤੀ ਵਿਚ ਜੰ-ਮੀ ਹੋਈ ਬ-ਲ-ਗ-ਮ ਬਾਹਰ ਆ ਜਾਵੇਗੀ। ਖਾਂਸੀ ਨੂੰ ਸਹੀ ਕਰਨ ਦੇ ਲਈ ਅਤੇ ਛਾਤੀ ਦੀ ਹੋਈ ਬਲਗਮ ਨੂੰ ਬਾਹਰ ਕੱਢਣ ਦੇ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ।ਜਦੋਂ ਇਹ ਸ-ਮੱ-ਸਿ-ਆ ਹੁੰਦੀ ਹੈ ਤਾਂ ਸਾਡਾ ਗਲਾ ਚੰਗੀ ਤਰ੍ਹਾਂ ਸਾਫ ਨਹੀਂ ਹੁੰਦਾ। ਅਤੇ ਸਾਨੂੰ ਬਹੁਤ ਸ-ਮੱ-ਸਿ-ਆ-ਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸ-ਮੱ-ਸਿ-ਆ ਤੋਂ ਬਚਣ ਦੇ ਲਈ ਤੁਸੀਂ ਇਸ ਨੁਕਤੇ ਦਾ

ਇ-ਸ-ਤੇ-ਮਾ-ਲ ਕਰਨਾ ਹੈ।ਹੁਣ ਗੱਲ ਕਰਦੇ ਹਾਂ ਕਿ ਇਸ ਨੁਕਤੇ ਨੂੰ ਤਿਆਰ ਕੀਤਾ ਜਾਵੇ ਤੁਸੀਂ ਸਭ ਤੋਂ ਪਹਿਲਾਂ ਸ਼ੁੱਧ ਸ਼ਹਿਦ ਲੈ ਲੈਣਾ ਹੈ ਗਿ-ਲੋ-ਏ ਰਸ ਲੈਣਾ ਹੈ ਤੁਲਸੀ ਦਾ ਰਸ ਲੈਣਾ ਹੈ। ਅਤੇ ਅਗਲੀ ਚੀਜ਼ ਹੈ ਅਦਰਕ ਦਾ ਰਸ। ਹੁਣ ਤੁਸੀਂ ਇਕ ਚਮਚ ਸ਼ਹਿਦ ਲੈ ਲੈਣਾ ਹੈ ਅੱਧਾ ਚਮਚ ਤੁਲਸੀ ਦਾ ਰਸ ਮਿਲਾ ਦੇਣਾ ਹੈ ਅੱਧਾ ਚਮਚ ਗਿਲੋ ਦਾ ਰਸ। ਤੁਸੀਂ ਇਸ ਵਿਚ ਮਿਲਾ ਦੇਣਾ ਹੈ ਅੱਧਾ ਚਮਚਾ ਅਦਰਕ ਦਾ ਰਸ ਮਿਲਾ ਦੇਣਾ ਹੈ ਇਹਨਾਂ ਸਾਰੀਆਂ

ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਦੇ ਵਿੱਚ ਮਿਕਸ ਕਰ ਲੈਣਾ ਹੈ। ਤੁਸੀਂ ਉਸਨੂੰ ਖਾਣਾ ਖਾਣ ਤੋਂ ਇਕ ਘੰਟੇ ਬਾਅਦ ਇਸ ਨੂੰ ਹੌਲੀ ਹੌਲੀ ਕਰ ਕੇ ਚਟ ਲੈਣਾ ਹੈ ਅਤੇ ਇਸ ਨੂੰ ਸ਼ਾਮ ਦੇ ਸਮੇਂ ਵੀ ਤੁਸੀਂ ਖਾਣਾ ਖਾਣ ਤੋਂ ਬਾਅਦ ਇੱਕ ਘੰਟੇ ਬਾਅਦ ਇਸੇ ਪ੍ਰ-ਕਿ-ਰਿ-ਆ ਦੇ ਨਾਲ ਹੌਲੀ-ਹੌਲੀ ਤੁਸੀਂ ਇਸ ਨੂੰ ਸੇ-ਵ-ਨ ਕਰ ਲੈਣਾ ਹ ਉਸ ਤੋਂ ਇਕ ਘੰਟੇ ਬਾਅਦ ਤੁਸੀਂ ਹਲਕਾ ਗਰਮ ਪਾਣੀ ਪੀ ਲੈਣਾ ਹੈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰੋ ਗੇ ਤਾਂ ਤੁਹਾਡੀ ਬਲਗਮ ਬਾਹਰ ਨਿਕਲੀ ਸ਼ੁਰੂ ਹੋ ਜਾਵੇਗੀ

ਜਦੋਂ ਤੁਹਾਨੂੰ ਖਾਂਸੀ ਆਵੇਗੀ ਤਾਂ ਉਸ ਦੇ ਨਾਲ ਤੁਹਾਡੇ ਸਾਥੀ ਦੇ ਵਿੱਚੋਂ ਬਲਗ਼ਮ ਬਾਹਰ ਨਿਕਲੇਗੀ। ਇਸ ਪ੍ਰਕਾਰ ਦਿੱਤੀ ਗਈ ਸਾਰੀ ਜਾਣਕਾਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰ ਲੈਣਾ ਹੈ ਅਤੇ ਤੁਸੀਂ ਤੁਸੀਂ ਵੀ ਜਾ-ਣ-ਕਾ-ਰੀ ਦੇ ਮੁਤਾਬਕ ਇਸ ਨੂੰ ਸਿਵਲ ਕਰਨਾ ਹੈ ਉੱਪਰ ਦੱਸੀਆਂ ਗਈਆਂ ਸਾਰੀਆਂ ਸ-ਮੱ-ਸਿ-ਆ-ਵਾਂ ਤੁਹਾਡੀ ਬਿਲਕੁਲ ਠੀਕ ਹੋ ਜਾਣਗੇ ਤੁਹਾਨੂੰ ਬਲਗਮ ਅਤੇ ਖਾਂਸੀ ਦੀ ਸ-ਮੱ-ਸਿ-ਆ ਤੋਂ ਰਾ-ਹ-ਤ ਮਿਲ ਜਾਵੇਗੀ।

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *