ਤੁਸੀਂ ਵੀ ਕਈ ਲੋਕਾਂ ਦੇ ਘਰਾਂ ਵਿਚ ਸਰਦੀਆਂ ਦੇ ਮੌਸਮ ’ਚ ਠੰਡ ਤੋਂ ਬਚਣ ਲਈ ਹੀ-ਟ-ਰ ਦੀ ਵਰਤੋਂ ਕਰਦੇ ਹੋਏ ਆਮ ਵੇਖਿਆ ਹੋਵੇਗਾ। ਕਈ ਲੋਕ ਅਜਿਹੇ ਵੀ ਹਨ, ਜੋ ਇਸ ਮੌਸਮ ਵਿਚ ਹੀ-ਟ-ਰ ਦੇ ਅੱਗੇ ਤੋਂ ਹਟਦੇ ਹੀ ਨਹੀਂ। ਉਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਹੀਟਰ ਦਾ ਜ਼ਿਆਦਾ ਇ-ਸ-ਤੇ-ਮਾ-ਲ ਕਰਨਾ ਸਿਹਤ ਲਈ ਨੁ-ਕ-ਸਾ-ਨ-ਦਾ-ਇ-ਕ ਹੋ ਸਕਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਖਾਸ ਗੱਲਾਂ ਦੱਸ ਰਹੇ ਹਾਂ…
ਰਾਤ ਦੇ ਸਮੇਂ ਕਮਰੇ ’ਚ ਇੰਝ ਕਰੋ ਹੀ-ਟ-ਰ ਜਾਂ ਬ-ਲੋ-ਅ-ਰ ਦੀ ਵਰਤੋਂ – ਰਾਤ ਦੇ ਸਮੇਂ ਕਮਰੇ ਦੇ ਅੰਦਰ ਹੀਟਰ ਜਾਂ ਬ-ਲੋ-ਅ-ਰ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ, ਇਹ ਧਿ-ਆ-ਨ ਦੇਣ ਯੋਗ ਹੈ। ਹੀ-ਟ-ਰ ਆਕਸੀਜਨ ਨੂੰ ਜਲਾਉਂਦੇ ਹਨ। ਜ਼ਿਆਦਾ ਸਮੇਂ ਤੱਕ ਇਸ ਦੀ ਵਰਤੋਂ ਸਾਹ ਦੀ ਸ-ਮੱ-ਸਿ-ਆ ਪੈਦਾ ਕਰ ਸਕਦੀ ਹੈ। ਬੱਚਿਆਂ ਅਤੇ ਬਜ਼ੁਰਗਾਂ ਨੂੰ ਤਾਂ ਇਸ ਤੋਂ ਦੂ-ਰ ਹੀ ਰੱਖਣਾ ਚਾਹੀਦਾ ਹੈ।
ਹੀਟਰ ਜਾਂ ਬ-ਲੋ-ਅ-ਰ ਲੰਬੇ ਸਮੇਂ ਤੱਕ ਨਾ ਚਲਾਓ – ਸਰਦੀਆਂ ਵਿਚ ਜ਼ਿਆਦਾਤਰ ਘਰਾਂ ਵਿਚ ਹੀਟਰ ਅਤੇ ਬਲੋਅਰ ਦੀ ਵਰਤੋਂ ਸ਼ੁਰੂ ਹੋ ਜਾਂਦੀ ਹੈ। ਚੰਗਾ ਹੋਵੇਗਾ ਜੇਕਰ ਤੁਸੀਂ ਇਸ ਨੂੰ ਲੰਬੇ ਸਮੇਂ ਤੱਕ ਨਾ ਚਲਾਓ ਅਤੇ ਥੌੜੇ ਸਮੇਂ ਬਾਅਦ ਬੰਦ ਕਰਦੇ ਰਹੋ। ਅਜਿਹਾ ਕਰਨ ਨਾਲ ਆਕਸੀਜਨ ਦੀ ਸ-ਮੱ-ਸਿ-ਆ ਵੀ ਘੱਟ ਹੋਵੇਗੀ ਅਤੇ ਬਿਜਲੀ ਦੀ ਵੀ ਬੱ-ਚ-ਤ ਹੋਵੇਗੀ। ਹੀਟਰ ਨਾਲ ਜੋ ਗਰਮ ਹਵਾ ਨਿਕਲਦੀ ਹੈ, ਉਹ ਲੰਬੇ ਸਮੇਂ ਤੱਕ ਚਲਦੀ ਰਹੇ ਤਾਂ ਬੀ-ਮਾ-ਰੀ ਬਣ ਸਕਦੀ ਹੈ। ਕਦੀ-ਕਦੀ ਇਹ ਜਾਨਲੇਵਾ ਵੀ ਸਾ-ਬਿ-ਤ ਹੋ ਸਕਦੀ ਹੈ।
ਹੀਟਰ ਜਾਂ ਬ-ਲੋ-ਅਰ ਨਾਲ ਕਮਰੇ ਵਿਚ ਕਾਰਬਨ ਮੋ-ਨੋ-ਆ-ਕ-ਸਾ-ਈ-ਡ ਗੈਸ ਜਮਾਂ ਹੁੰਦੀ ਹੈ, ਜੋ ਪੂਰੀ ਤਰ੍ਹਾਂ ਨਾਲ ਜਲ ਨਹੀਂ ਸਕਦੀ। ਅਜਿਹੀ ਗੈਸ ਸਟੋਵ, ਹੀਟਿੰਗ ਸਿਸਟਮ ਅਤੇ ਸਿ-ਗ-ਰੇ-ਟ ਦੇ ਧੂੰ-ਏ ਵਿਚ ਵੀ ਪਾਈ ਜਾਂਦੀ ਹੈ।ਇਹ ਗੈਸ ਕਾਰਬਨ ਡਾ-ਈ-ਆ-ਕ-ਸਾ-ਈ-ਡ ਤੋਂ ਵੀ ਜ਼ਿਆਦਾ ਘਾ-ਤ-ਕ ਹੁੰਦੀ ਹੈ। ਇਸ ਦੇ ਸੰ-ਪ-ਰ-ਕ ਵਿਚ ਆਉਣ ਨਾਲ ਦਮ ਘੁਟ ਸਕਦਾ ਹੈ।2. ਕਾਰਬਨ ਮੋ-ਨੋ-ਆ-ਕ-ਸਾ-ਈ-ਡ ਗੈਸ ਸਰੀਰ ਨੂੰ ਆ-ਕ-ਸੀ-ਜ-ਨ ਪਹੁੰਚਾਉਣ ਵਾਲੇ ਰੈ-ਡ ਬ-ਲੱ-ਡ ਸੈਲਸ ‘ਤੇ ਗ-ਲ-ਤ ਪ੍ਰ-ਭਾ-ਵ ਪਾਉਂਦੀ ਹੈ।
ਇਸ ਨਾਲ ਸਿਰ ਦਰਦ,ਸਾਹ ਲੈਣ ਵਿਚ ਪ-ਰੇ-ਸ਼ਾ-ਨੀ, ਘ-ਬ-ਰਾ-ਹ-ਟ ਹੋਣਾ, ਯਾਦ ਕਰਨ ਵਿਚ ਮੁਸ਼ਕਲ, ਢਿੱਡ ਵਿਚ ਪ-ਰੇ-ਸ਼ਾ-ਨੀ, ਦਿਲ ਦੀ ਧ-ੜ-ਕ-ਣ ਦਾ ਤੇਜ਼ ਹੋਣਾ ਆਦਿ ਮੁ-ਸ਼-ਕ-ਲਾਂ ਆ ਸਕਦੀਆਂ ਹਨ।3. ਇਸ ਲਈ ਜਰੂਰੀ ਹੈ ਕਿ ਜਦੋਂ ਵੀ ਹੀ-ਟ-ਰ ਜਾਂ ਬ-ਲੋ-ਅ-ਰ ਚਲਾਓ ਤਾਂ ਘਰ ਦੀਆਂ ਖਿ-ੜ-ਕੀ-ਆਂ ਨੂੰ ਜਾਂ ਦ-ਰ-ਵਾ-ਜ਼ਿ-ਆਂ ਨੂੰ ਖੋਲ ਕੇ ਰੱਖੇ, ਜਿਸ ਨਾਲ ਹਵਾ ਆਉਂਦੀ ਰਹੇ। ਇਹ ਵੀ ਸੁ-ਨਿ-ਸ਼-ਚਿ-ਤ ਕਰ ਲਓ ਕਿ ਕਮਰੇ ਵਿਚ ਵੈਂ-ਟੀ-ਲੇ-ਸ਼-ਨ ਸਹੀ ਹੋਵੇ।