ਅੱਜ ਮਾਰਗਸ਼ੀਰਸ਼ ਪੂਰਨਿਮਾ ਹੈ। ਸਨਾਤਨ ਧਰਮ ਵਿੱਚ ਪੂਰਨਮਾਸ਼ੀ ਦੇ ਦਿਨ ਦਾ ਵਿਸ਼ੇਸ਼ ਮਹੱਤਵ ਹੈ। ਮੰਨਿਆ ਜਾਂਦਾ ਹੈ ਕਿ ਇਹ ਭਗਵਾਨ ਵਿਸ਼ਨੂੰ ਦਾ ਸਭ ਤੋਂ ਪਿਆਰਾ ਮਹੀਨਾ ਹੈ ਅਤੇ ਇਸ ਮਹੀਨੇ ‘ਚ ਭਗਵਾਨ ਵਿਸ਼ਨੂੰ ਸ਼ਰਧਾਲੂਆਂ ਦੇ ਧਾਰਮਿਕ ਕੰਮਾਂ ਤੋਂ ਬਹੁਤ ਖੁਸ਼ ਹੁੰਦੇ ਹਨ। ਇਸ ਦਿਨ ਭਗਵਾਨ ਵਿਸ਼ਨੂੰ, ਦੇਵੀ ਲਕਸ਼ਮੀ ਅਤੇ ਸ਼੍ਰੀ ਕ੍ਰਿਸ਼ਨ ਦੀ ਵੀ ਪੂਜਾ ਕੀਤੀ ਜਾਂਦੀ ਹੈ। ਮਾਰਸ਼ੀਸ਼ ਪੂਰਨਿਮਾ ਦਾ ਵਰਤ ਰੱਖਣ ਨਾਲ ਹਰ ਮਨੋਕਾਮਨਾ ਪੂਰੀ ਹੁੰਦੀ ਹੈ।
ਇਸ ਸਾਲ ਮਾਰਗਰੀਸ਼ ਪੂਰਨਿਮਾ ‘ਤੇ ਇਕ ਬਹੁਤ ਹੀ ਖਾਸ ਸੰਯੋਗ ਹੋ ਰਿਹਾ ਹੈ। ਇਸ ਦਿਨ ਤਿੰਨ ਸ਼ੁਭ ਯੋਗ ਹਨ ਜਿਨ੍ਹਾਂ ਵਿੱਚ ਸਰਵਰਥ ਸਿੱਧੀ, ਰਵੀ ਅਤੇ ਸਿੱਧ ਯੋਗ ਸ਼ਾਮਲ ਹਨ ਜਿਸ ਵਿੱਚ ਇਸ਼ਨਾਨ, ਦਾਨ, ਜਪ ਅਤੇ ਤਪੱਸਿਆ ਨੂੰ ਪੁੰਨ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਪੂਰਨਮਾਸ਼ੀ ਦੇ ਦਿਨ ਵਰਤ ਰੱਖਣ ਅਤੇ ਭਗਵਾਨ ਸਤਿਆਨਾਰਾਇਣ ਦੀ ਪੂਜਾ ਕਰਨ ਨਾਲ ਦੇਵੀ ਲਕਸ਼ਮੀ ਬਹੁਤ ਖੁਸ਼ ਹੋ ਜਾਂਦੀ ਹੈ। ਅਤੇ
ਦੋਸਤੋ ਅੱਜ ਪੂਰੇ 90 ਸਾਲ ਦੇ ਬਾਅਦ 8 ਦਸੰਬਰ ਦਿਨ ਵੀਰਵਾਰ ਨੂੰ ਦਿਖੇਗਾ ਮਾਰਗਸ਼ੀਰਸ਼ ਪੂਰਨਿਮਾ ਦਾ ਚੰਦ ਤੇ ਇਹਨਾ 4 ਰਾਸ਼ੀਆਂ ਵਾਲੀਆਂ ਦੀ ਲੱਗੇਗੀ ਲਾਟਰੀ ਅਤੇ ਦੋਸਤੋ ਅੱਜ ਦੇ ਦਿਨ ਵੀਰਵਾਰ ਨੂੰ ਮਾਰਗਸ਼ੀਰਸ਼ ਪੂਰਨਿਮਾ ਦੇ ਦਿਨ ਬਣ ਰਹੇ ਦਿਵਿਆ ਅਤੇ ਦੁਰਲੱਭ ਮਹਾ ਸੁੱਖ ਸੰਜੋਗ, ਮਹਾ ਲਕਸ਼ਮੀ ਯੋਗ ਦੇ ਨਾਲ 12 ਰਾਸ਼ੀਆਂ ਵਿੱਚੋਂ 4 ਰਾਸ਼ੀਆਂ ਵਾਲੀਆਂ ਦੀ ਕਿਸਮਤ ਚਮਕਣ ਵਾਲੀ ਹੈ ਅਤੇ ਦੋਸਤੋ, ਖੁਦ ਧਨ ਦੀ ਦੇਵੀ ਮਾਂ ਲਕਸ਼ਮੀ ਇਨ੍ਹਾਂ 4 ਰਾਸ਼ੀ ਵਾਲੀਆਂ ਦੇ ਘਰ ਆ ਰਹੀ ਹੈ ਤੇ ਇਸਦੇ ਨਾਲ ਇਨ੍ਹਾਂ ਰਾਸ਼ੀਆਂ ਦੇ ਜੀਵਨ ਦੇ ਸਾਰੇ ਦੁੱਖ ਦਰਦ ਅਤੇ ਕਸ਼ਟ ਦੂਰ ਹੋਣ ਵਾਲੇ ਹਨ.
ਦੋਸਤੋ ਦੇਵੀ ਲਕਸ਼ਮੀ ਨੂੰ ਧਨ ਦੇਵੀ ਕਿਹਾ ਜਾਦਾ ਹੈ ਤੇ ਕਿਹਾ ਜਾਂਦਾ ਹੈ ਕਿ ਇਹਨਾਂ ਦੀ ਕ੍ਰਿਪਾ ਜਿਸ ਦੇ ਵੀ ਉੱਪਰ ਹੋ ਜਾਂਦੀ ਹੈ ਤੇ ਉਸਦਾ ਜੀਵਨ ਖੁਸ਼ੀਆਂ ਨਾਲ ਭਰ ਜਾਂਦਾ ਹੈ ਤੇ ਇਹ ਗੱਲ ਅਸੀ ਸਾਰੇ ਜਾਣਦੇ ਹਾਂ ਕਿ ਇਸ ਦੁਨੀਆਂ ਵਿੱਚ ਹਰ ਇਕ ਬਰਾਬਰ ਨਹੀਂ ਹੁੰਦਾ ਹੈ ਤੇ ਕਿਸੇ ਕੀ ਅਮੀਰੀ ਤੇ ਕਿਸੇ ਦੀ ਗਰੀਬੀ ਉਸਦੀ ਮਿਹਨਤ ਤੇ ਨਿਰਭਰ ਕਰਦੀ ਹੈ ਤੇ ਕੋਈ ਗਰੀਬ ਪੈਂਦਾ ਹੋਇਆ ਹੈ ਤਾਂ ਆਪਣੀ ਮਿਹਨਤ ਦੇ ਨਾਲ ਅਮੀਰ ਬਣ ਸਕਦਾ ਹੈ। ਦੋਸਤੋ ਹੁਣ ਗੱਲ ਕਰਦੇ ਹਾਂ ਉਨ੍ਹਾਂ 4 ਰਾਸ਼ੀਆਂ ਬਾਰੇ ਜੋ ਧਨ ਨਾਲ ਮਾਲਾਮਾਲ ਹੋਣ ਵਾਲੇ ਹਨ. ਆਓ ਦੋਸਤੋ ਜਾਣਦੇ ਹਾਂ ਕਿਹੜੀਆਂ ਹਨ ਉਹ ਖੁਸ਼ਨੀਬ ਤੇ ਭਾਗਸ਼ਾਲੀ 4 ਰਾਸ਼ੀਆਂ….
ਦੋਸਤੋ 12 ਰਾਸ਼ੀਆਂ ਵਿੱਚੋ 4 ਰਾਸ਼ੀ ਵਾਲੀਆਂ ਤੇ ਮਾਂ ਲਕਸ਼ਮੀ ਜੀ ਬਹੁਤ ਪ੍ਰਸੰਨ ਹੋ ਗਈ ਹੈ ਤੇ ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀ ਹੁਣ ਲਾਟਰੀ ਲੱਗਣ ਵਾਲੀ ਹੈ ਦੋਸਤੋ ਹੁਣ ਆਪਾ ਗੱਲ ਕਰਾਂਗੇ ਸਭਤੋਂ ਪਹਿਲੀ ਰਾਸ਼ੀ ਦੀ ਜੋ ਇਸ ਸੁਚੀ ਵਿਚ ਆਉਂਦੀ ਹੈ. ਦੋਸਤੋ ਉਹ ਖੁਸ਼ਨਸੀਬ ਰਾਸ਼ੀ ਜਿਸ ਉਤੇ ਮਾਂ ਲਕਸ਼ਮੀ ਆਪਣੀ ਕਿਰਪਾ ਦ੍ਰਿਸ਼ਟੀ ਬਰਸਾਉਣ ਵਾਲੀ ਹੈ ਉਹ ਹੈ ਮੇਸ਼ ਰਾਸ਼ੀ। ਦੋਸਤੋ, ਮੇਸ਼ ਰਾਸ਼ੀ ਵਾਲਿਆ ਦੀ ਕੁੰਡਲੀ ਵਿੱਚ ਜਬਰਦਸਤ ਮਹਾ ਲਕਸ਼ਮੀ ਯੋਗ ਬਣ ਰਹੀਆਂ ਹੈ ਅਤੇ ਇਹ ਸੰਜੋਗ ਕਦੇ ਕਦੇ ਬਣਦਾ ਹੈ ਜਿਸਦੇ ਕਾਰਨ ਮਾਂ ਲਛਮੀ ਦੇ ਆਸ਼ੀਰਵਾਦ ਦੇ ਨਾਲ ਤੁਹਾਡਾ ਸਮਾ ਉੱਤਮ ਰਹਿਣ ਵਾਲਾ ਹੈ ਤੇ ਤੁਸੀ ਜਲਦੀ ਹੀ ਇਸ ਤਰਾ ਦੇ
ਵਿਅਕਤੀ ਨਾਲ ਮੁਲਾਕਾਤ ਕਰੇਗੇ ਜੋ ਤੁਹਾਡਾ ਜੀਵਨ ਬਦਲ ਦੇਵੇਗਾ ਅਤੇ ਤੁਹਾਡੇ ਜੀਵਨ ਵਿੱਚ ਸੁੱਖਾ ਦੀ ਕੋਈ ਕਮੀ ਨਹੀ ਰਹੇਗੀ ਤੇ ਮਾਂ ਲਕਸ਼ਮੀ ਦੀ ਕ੍ਰਿਪਾ ਨਾਲ ਤੁਹਾਡੇ ਜੀਵਨ ਵਿੱਚ ਐਸਾ ਬਦਲਾਅ ਆਵੇਗਾ ਤੇ ਤੁਹਾਨੂੰ ਹਰ ਜਗਾ ਤੇ ਲਾਭ ਹੀ ਲਾਭ ਮਿਲੇਗਾ ਵਪਾਰ ਕਰਨ ਵਾਲੀਆਂ ਨੂੰ ਵਪਾਰ ਵਿੱਚ ਮੁਨਾਫਾ ਮਿਲੇਗਾ ਤੇ ਜੋ ਨੌਕਰੀ ਦੀ ਤਲਾਸ ਕਰ ਰਹੇ ਹਨ ਤੇ ਉਹਨਾ ਨੂੰ ਮਨਚਾਹੀ ਨੌਕਰੀ ਮਿਲੇਗੀ ਤੇ ਸੰਤਾਨ ਪ੍ਰਾਪਤ ਕਰਨ ਵਾਲੀਆਂ ਨੂੰ ਸੰਤਾਨ ਦਾ ਸੁੱਖ ਮਿਲੇਗਾ। ਵਿਆਹ ਦੇ ਸੰਜੋਗ ਵੀ ਬਣ ਸਕਦੇ ਹਨ, ਨਵੇਂ ਰਿਸ਼ਤੇ ਦਾ ਪ੍ਰਸਤਾਵ ਵੀ ਤੁਹਾਨੂੰ ਆ ਸਕਦਾ ਹੈ.
ਦੋਸਤੋ ਅਗਲੀ ਯਾਨੀ ਦੂਜੀ ਭਾਗਸ਼ਾਲੀ ਰਾਸ਼ੀ ਜਿਸ ਉਤੇ ਧਨ ਦੀ ਦੇਵੀ ਲਕਸ਼ਮੀ ਮਾਤਾ ਪੈਸਾ ਲੁਟਾਉਣ ਵਾਲੀ ਹੈ ਉਹ ਹੈ ਕੰਨਿਆ ਰਾਸ਼ੀ। ਦੋਸਤੋ, ਕੰਨਿਆ ਰਾਸ਼ੀ ਵਾਲਿਆ ਨੂੰ ਦੱਸ ਦਈਏ ਕਿ ਤੁਹਾਡੇ ਜੀਵਨ ਵਿੱਚ ਮਾਂ ਲਕਸ਼ਮੀ ਦੇ ਆਸ਼ੀਰਵਾਦ ਦੇ ਨਾਲ
ਵੱਡਾ ਪਰਿਵਰਤਨ ਹੋਣ ਵਾਲਾ ਹੈ ਤੇ ਸਮਾ ਤੁਹਾਡੇ ਲਈ ਬਹੁਤ ਵਧੀਆਂ ਰਹਿਣ ਵਾਲਾ ਹੈ ਤੇ ਮਾਂ ਲਕਸ਼ਮੀ ਦੇ ਆਸ਼ੀਰਵਾਦ ਦੇ ਨਾਲ ਆਪ ਬਹੁਤ ਧਨ ਲਾਭ ਪ੍ਰਾਪਤ ਕਰਨ ਵਾਲੇ ਹੋ ਤੇ ਧਨ ਸਬੰਧੀ ਅਨੇਕਾਂ ਪ੍ਰਕਾਰ ਦੀਆਂ ਲਾਭ ਪ੍ਰਾਪਤ ਹੋਣ ਵਾਲੇ ਹਨ ਤੇ ਮਾਂ ਲਕਸ਼ਮੀ ਤੁਹਾਡੇ ਘਰ ਆ ਰਹੀ ਹੈ ਤੇ ਤੁਹਾਡੇ ਝੋਲੀ ਖੁਸ਼ੀਆਂ ਦੇ ਨਾਲ ਭਰਨ ਵਾਲੀ ਹੈ ਤੇ ਆਰਥਿਕ ਸਥਿਤੀ ਮਜ਼ਬੂਤ ਰਹੇਗੀ ਤੇ ਵਪਾਰ ਕਰਨ ਵਾਲੀਆਂ ਨੂੰ ਵਪਾਰ ਵਿੱਚ ਮੁਨਾਫਾ ਮਿਲੇਗਾ ਨੌਕਰੀ ਕਰਨ ਵਾਲੀਆਂ ਨੂੰ ਮਿਲੇਗੀ ਵੱਡੀ ਖੁਸ਼ਖਬਰੀ। ਅੱਜ ਤੋਂ ਤੁਸੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਦੇ ਰਾਹ ਤੇ ਚਲ ਪਵੋਗੇ।
ਦੋਸਤੋ ਹੁਣ ਅਗਲੀ ਰਾਸ਼ੀ ਯਾਨੀ ਜੀ ਤੀਜੀ ਖੁਸ਼ਨਸੀਬ ਰਾਸ਼ੀ ਦੀ ਗੱਲ ਕਰਦੇ ਹੈ ਜੋ ਹੈ ਤੁਲਾ ਰਾਸ਼ੀ। ਦੋਸਤੋ ਤੁਲਾ ਰਾਸ਼ੀ ਵਾਲਿਆ ਨੂੰ ਦਸ ਦੀਏ ਕਿ ਮਾਂ ਲਕਸ਼ਮੀ ਦੀ ਵਿਸ਼ੇਸ਼ ਕ੍ਰਿਪਾ ਤੁਹਾਡੇ ਅਤੇ ਬਣ ਰਹੀ ਹੈ ਤੇ ਤੁਹਾਨੂੰ ਬਹੁਤ ਜਿਆਦਾ ਆਰਥਿਕ ਲਾਭ ਹੋਵੇਗਾ ਤੇ ਪੂਰਬੀ ਦੇ ਵਿੱਚ ਕੀਤੀ ਮਿਹਨਤ ਦਾ ਫਲ ਮਿਲੇਗਾ ਤੇ ਤੁਹਾਡੇ ਜੀਵਨ ਵਿੱਚ ਵੱਡਾ ਪਰਿਵਰਤਨ ਹੋਣ ਵਾਲਾ ਹੈ ਤੇ ਮਾਂ ਲਕਸ਼ਮੀ ਤੁਹਾਡੇ ਜੀਵਨ ਐਸਾ ਪਰਿਵਰਤਨ ਲਾਉਣ ਵਾਲੀ ਹੈ ਜੋ ਤੁਸੀ ਕਦੇ ਸੋਚਿਆ ਨਹੀ ਹੋਣਾ ਤੇ ਤੁਹਾਡੇ ਜੀਵਨ ਵਿੱਚ ਹੁਣ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲਿਆ ਹਨ ਵਪਾਰ ਵਿੱਚ ਤਰੱਕੀ ਮਿਲੇਗਾ ਤੇ ਦੋਸਤਾਂ ਦਾ ਪੂਰਾ ਸਾਥ ਮਿਲੇਗਾ ਤੇ ਜੋ ਨਵਾਂ ਵਾਹਨ ਜਾ
ਮਕਾਨ ਖਰੀਦਣ ਦੀ ਯੋਜਨਾ ਬਣਾ ਰਹੇ ਨੇ ਤੇ ਉਹਨਾ ਇਹ ਯੋਜਨਾ ਸਫਲ ਹੋਣਗੇ ਤੇ ਸੰਤਾਨ ਪ੍ਰਾਪਤੀ ਕਰਨ ਵਾਲੀਆਂ ਨੂੰ ਸੰਤਾਨ ਦਾ ਸੁੱਖ ਮਿਲੇਗਾ ਤੇ ਨੌਕਰੀ ਕਰਨ ਵਾਲੀਆਂ ਨੂੰ ਨੌਕਰੀ ਵਿੱਚ ਤਰੱਕੀ ਮਿਲੇਗੀ ਤੇ ਦੋਸਤੋ ਇਹ ਸੀ ਚਾਰ ਖੁਸ਼ਨੀਬ ਤੇ ਭਾਗਸ਼ਾਲੀ ਰਾਸ਼ੀਆਂ ਜੋ ਮਾਂ ਲਕਸ਼ਮੀ ਦੇ ਆਸ਼ੀਰਵਾਦ ਦੇ ਨਾਲ ਹੁਣ ਧਨ ਦੇ ਨਾਲ ਮਾਲਾਮਾਲ ਹੋਣ ਵਾਲੀਆਂ ਹਨ ਤੇ ਸਕਦਾ ਹਾਂ ਇਹਨਾ ਰਾਸ਼ੀਆਂ ਵਾਲੀਆਂ ਨੂੰ ਕਰੋੜਾ ਦਾ ਧਨ ਮਿਲ ਸਕਦਾ ਹੈ.
ਦੋਸਤੋ ਅਗਲੀ ਅਤੇ ਆਖਰੀ ਰਾਸ਼ੀ ਦੀ ਗੱਲ ਕਰੀਏ ਤਾਂ ਉਹ ਹੈ ਕੁੰਭ ਰਾਸ਼ੀ। ਦੋਸਤੋ ਕੁੰਭ ਰਾਸ਼ੀ ਵਾਲਿਆ ਨੂੰ ਦੱਸ ਦਈਏ ਕਿ ਮਾਂ ਲਕਸ਼ਮੀ ਬਹੁਤ ਪ੍ਰਸੰਨ ਹੋ ਗਈ ਹੈ ਤੇ ਮਾਂ ਲਕਸ਼ਮੀ ਦੀ ਜਬਰਦਸਤ ਕ੍ਰਿਪਾ ਬਣ ਰਹੀ ਹੈ ਤੇ ਇਸਦੇ ਕਾਰਨ ਤੁਹਾਡੇ ਘਰ ਸੁੱਖ ਸਮਰਧੀ ਆਵੇਗੀ ਤੇ ਪੈਸੇ ਵੱਧੇਗਾ ਅਤੇ ਧਨ ਲਾਭ ਹੋਣ ਵਾਲਾ ਹੈ ਤੇ ਤੁਸੀ ਜਲਦ ਹੀ ਕੋਈ ਨਵਾਂ ਕੰਮ ਸ਼ੁਰੂ ਕਰੋਗੇ ਤੇ ਉਸ ਵਿੱਚ ਤੁਹਾਨੂੰ
ਸਫਲਤਾ ਮਿਲੇਗੀ ਅਤੇ ਆਰਥਿਕ ਸਥਿਤੀ ਮਜ਼ਬੂਤ ਰਹੇਗੀ ਤੇ ਘਰ ਪਰਿਵਾਰ ਵਿੱਚ ਸ਼ਾਤੀ ਬਣੀ ਰਹੇਗੀ ਤੇ ਵਪਾਰ ਕਰਨ ਵਾਲੇ ਨੂੰ ਵਪਾਰ ਵਿੱਚ ਮੁਨਾਫਾ ਹੋਵੇਗਾ ਤੇ ਰੁਕੇ ਹੋਏ ਕੰਮ ਪੂਰੇ ਹੋਣਗੇ ਤੇ ਵਿਦੇਸ਼ ਜਾਕੇ ਪੜਾਈ ਕਰਨ ਦੇ ਸੁਪਨਾ ਦੇਖ ਰਹੇ ਨੇ ਉਹਨਾ ਇਹ ਸੁਪਨਾ ਪੂਰਾ ਹੋਵੇਗਾ ਤੇ ਤੁਹਾਡੇ ਕੰਮ ਬਹੁਤ ਅਸਾਨ ਤਰੀਕੇ ਨਾਲ ਹੋਣ ਵਾਲੇ ਹਨ ਤੇ ਸਾਲਾਂ ਤੋਂ ਰੁੱਕੇ ਹੋਏ ਕੰਮ ਪੂਰੇ ਹੋਣਗੇ ਤੇ ਤੁਹਾਡੀ ਜਲਦ ਹੀ ਲਾਟਰੀ ਲੱਗਣ ਵਾਲੀ ਹੈ. ਇਸ ਰਾਸ਼ੀ ਦੇ ਜਾਤਕ ਹੁਣ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਨਗੇ ਅਤੇ ਇਨ੍ਹਾਂ ਨੂੰ ਆਪਣੀ ਮਿਹਨਤ ਦਾ ਪੂਰਾ ਪੂਰਾ ਫਲ ਪ੍ਰਾਪਤ ਹੋਵੇਗਾ। ਦੋਸਤੋ ਇਹ ਸਨ ਉਹ ਭਾਗਸ਼ਾਲੀ ਅਤੇ ਖੁਸ਼ਨਸੀਬ 4 ਰਾਸ਼ੀਆਂ ਜਿਨ੍ਹਾਂ ਦੀ ਹੁਣ ਬੱਲੇ ਬੱਲੇ ਹੋਇਵਗੀ ਅਤੇ ਪੈਸੇ ਨਾਲ ਮਾਲਾਮਾਲ ਹੋਣ ਵਾਲੇ ਹਨ.