ਵੀਡੀਓ ਥੱਲੇ ਜਾ ਕੇ ਦੇਖੋ,ਵਾਲਾਂ ਨੂੰ ਮ-ਜ-ਬੂ-ਤ ਕਾਲੇ ਲੰਮੇ ਕਰਨ ਲਈ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰੋ ਕੁਝ ਹੀ ਸਮੇਂ ਦੇ ਵੀ ਤੁਹਾਨੂੰ ਵਾਲਾਂ ਨਾਲ ਜੁੜੀਆਂ ਸ-ਮੱ-ਸਿ-ਆ-ਵਾਂ ਖ਼-ਤ-ਮ ਹੋ ਵਾਲਾਂ ਦੇ ਝ-ੜ-ਨ ਦੀ ਕਈ ਸ-ਮੱ-ਸਿ-ਆ-ਵਾਂ ਹੋ ਜਾਂਦੇ ਹਨ ਜਿਵੇਂ ਕਿ ਜ਼ਿਆਦਾ ਟੈ-ਨ-ਸ਼-ਨ ਸ-ਮੱ-ਸਿ-ਆ ਜ਼ਿਆਦਾ ਧੂੜ ਮਿੱਟੀ ਪ੍ਰ-ਦੂ-ਸ਼-ਨ ਵਿਚ ਰਹਿਣਾ ਸਮੇਂ ਸਿਰ ਭੋਜਨ ਨਾ ਖਾਣਾ ਇਸ ਦਾ ਕਾਰਨ ਵੀ ਹੋ ਸਕਦਾ ਹੈ ਸਾਡੇ ਵਾਲਾਂ ਦਾ ਝ-ੜ-ਨਾ ਹੁਣ ਗੱਲ ਕਰਦੇ ਹਾਂ
ਕੁਝ ਨੁਕਤੇ ਹਨ ਜਿਨ੍ਹਾਂ ਦਾ ਇ-ਸ-ਤੇ-ਮਾ-ਲ ਕਰਕੇ ਤੁਸੀਂ ਆਪਣੇ ਵਾਲਾਂ ਨੂੰ ਮ-ਜ਼-ਬੂ-ਤ ਲੰਮੇ ਕਾਲੇ ਕਰ ਸਕਦੇ ਹੋ ਪਹਿਲੇ ਨੰਬਰ ਤੇ ਆਉਦਾ ਹੈ ਅ-ਰੰ-ਡੀ ਦਾ ਤੇਲ ਜਿਸ ਦੇ ਵਿਚੋਂ ਕਈ ਵਿਟਾਮਿਨ ਹੁੰਦੇ ਹਨ ਤੁਸੀਂ ਅਰੰਡੀ ਦਾ ਤੇਲ ਲੈਣਾ ਹੈ ਅਤੇ ਓਨੀ ਹੀ ਮਾਤਰਾ ਵਿੱਚ ਨਾਰੀਅਲ ਦਾ ਤੇਲ ਲੈਣਾ ਹੈ ਇਹਨਾਂ ਨੂੰ ਮਿਕਸ ਕਰਕੇ ਜਾਂ ਬਦਾਮ ਦਾ ਤੇਲ ਇਹਨਾਂ ਨੂੰ ਮਿਕਸ ਕਰਕੇ ਵਾਲਾਂ ਦੀਆਂ ਜੜ੍ਹਾਂ ਤੇ ਲਗਾਉਣਾ ਹੈ ਅਤੇ ਹਲਕੇ ਹੱਥਾਂ ਨਾਲ ਮਾਲਸ਼ ਕਰਨੀ ਹੈ 33 ਤੋ 35 ਮਿੰਟ ਤੱਕ ਲੱਗਾ ਰਹਿਣ ਦੇਣਾ ਹੈ
ਤਾਂ ਉਸ ਤੋਂ ਬਾਅਦ ਆਪਣੇ ਵਾਲਾਂ ਨੂੰ ਸ਼ੈਂਪੂ ਨਾਲ ਧੋ ਲੈਣਾਂ ਹੈ ਅਗਲੀ ਚੀਜ਼ ਹੈ ਮਹਿੰਦੀ ਇਸ ਨੂੰ ਤੁਸੀਂ ਦਹੀਂ ਵਿਚ ਮਿਲਾ ਕੇ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾਉਣ ਹੈ ਅਤੇ ਵਾਲਾਂ ਦੇ ਉੱਪਰ ਵੀ ਲਗਾਉਣਾ ਹੈ ਇਸ ਨਾਲ ਇਹ ਵੀ ਤੁਹਾਡੇ ਵਾਲਾਂ ਨੂੰ ਪੋ-ਸ਼-ਟਿ-ਕ-ਤਾ ਤੋਂ ਦਿੰਦੀ ਹੈ ਜਿਸ ਕਾਰਨ ਤੁਹਾਡੇ ਵਾਲ ਲੰਬੇ ਹੁੰਦੇ ਹਨ ਅਤੇ ਜਦੋਂ ਇਹ ਤੁਹਾਡੇ ਵਾਲਾਂ ਤੇ ਚੰਗੀ ਤਰ੍ਹਾਂ ਸੁੱਕ ਜਾਵੇ ਉਸ ਤੋਂ ਬਾਅਦ ਤੁਸੀਂ 30 ਕੁ ਮਿੰਟ ਬਾਅਦ ਆਪਣੇ ਵਾਲਾਂ ਨੂੰ ਸ਼ੈਂਪੂ ਨਾਲ ਧੋ ਲੈਣਾਂ ਹੈ ਅਗਲੀ ਚੀਜ਼ ਹੈ ਕੈ-ਸ-ਟ-ਰ ਤੇਲ
ਇਸ ਦੇ ਲਗਾਉਣ ਨਾਲ ਵੀ ਤੁਹਾਡੇ ਸਿਰ ਦੇ ਵਾਲ ਲੰਬੇ ਮਜ਼ਬੂਤ ਕਾਲੇ ਹੁੰਦੇ ਹਨ ਅਤੇ ਸਿਰ ਦਾ ਬਲੱਡ ਸ-ਰ-ਕੂ-ਲੇ-ਸ਼-ਨ ਸਹੀ ਰਹਿੰਦਾ ਹੈ ਉਸ ਨੂੰ ਤੁਸੀਂ ਲਗਾਉਣ ਲਈ ਕੈ-ਸ-ਟ-ਰ ਆ-ਇ-ਲ ਨੂੰ ਹਲਕਾ ਜਿਹਾ ਗਰਮ ਕਰ ਅਤੇ ਫੇਰ ਇਸ ਵਿਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਦੇਣਾ ਹੈ ਅਤੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾਉਣ ਹੈ ਅਤੇ ਮਾਲਸ ਕਰਨੀ ਹੈ ਤੁਸੀਂ ਪਾਣੀ ਗਰਮ ਕਰਨਾ ਹੈ ਅਤੇ ਉਸ ਗਰਮ ਪਾਣੀ ਵਿਚ ਇਕ ਤੌਲੀਆ ਪਾ ਕੇ ਉਸ ਨੂੰ ਨਿ-ਚੋ-ੜ ਕੇ ਆਪਣੇ ਸਿਰ ਉਪਰ ਰੱਖ ਕੇ
ਸਾਰੇ ਸਿਰ ਨੂੰ ਕਵਰ ਕਰਦਾ ਹੈ ਦਸ ਮਿੰਟਾਂ ਬਾਅਦ ਤੁਸੀਂ ਵਾਲਾਂ ਨੂੰ ਸ਼ੈਂ-ਪੂ ਨਾਲ ਧੋ ਲੈਣਾ ਹੈ ਇਸ ਪ੍ਰਕਾਰ ਜੇਕਰ ਤੁਸੀਂ ਇਹਨਾਂ ਨੁ-ਕ-ਤਿ-ਆਂ ਦਾ ਇ-ਸ-ਤੇ-ਮਾ-ਲ ਕਰਦੇ ਹੋ ਤਾਂ ਤੁਹਾਡੇ ਵਾਲ ਲੰਬੇ ਕਾਲੇ ਮ-ਜ਼-ਬੂ-ਤ ਚਮਕਦਾਰ ਹੋ ਜਾਣਗੇ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੂਸੀ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ