ਜ਼ੀਰੇ ਵਾਲੇ ਪਾਣੀ ਨੂੰ ਪੀਣ ਦੇ ਫਾਇਦੇ ਜਾਣ ਤੁਸੀਂ ਹੋ ਜਾਓਗੇ ਹੈਰਾਨ

ਜ਼ੀਰੇ ਵਾਲੇ ਪਾਣੀ ਨੂੰ ਪੀਣ ਦੇ ਫਾ-ਇ-ਦੇ ਚਾਰ ਦਿਨ ਇਸ ਪਾਣੀ ਨੂੰ ਸੇ-ਵ-ਨ ਕਰੋ ਤੁਹਾਡੇ ਸਰੀਰ ਵਿੱਚ ਬਹੁਤ ਸਾਰੇ ਫਾ-ਇ-ਦੇ ਹੋਣਗੇ ਉਨ੍ਹਾਂ ਫਾ-ਇ-ਦਿ-ਆਂ ਬਾਰੇ ਆਪ ਜੀ ਨੂੰ ਜਾ-ਣ-ਕਾ-ਰੀ ਦੇਣ ਜਾ ਰਹੇ ਹਾਂ ਆਮ ਤੌਰ ਤੇ ਜੀਰੇ ਨੂੰ ਆਪਾਂ ਸਬਜੀ ਮ-ਸਾ-ਲਿ-ਆਂ ਦੀ ਵਰਤੋਂ ਵਿੱਚ ਲਿਆਉਂਦੇ ਹਾਂ ਤਾਂ ਜੋ ਖਾਣਾ ਸੁ-ਆ-ਦ ਬਣ ਸਕੇ ਜੇਕਰ ਇਸ ਨੂੰ ਉ-ਬਾ-ਲ ਕੇ ਆਪਾਂ ਇਸ ਦੇ ਪਾਣੀ ਨੂੰ ਸੇ-ਵ-ਨ ਕਰਦੇ ਹਾਂ ਤਾਂ ਸਾਡੇ ਸਰੀਰ ਵਿਚ ਹੋਰ ਵੀ ਬਹੁਤ ਸਾਰੇ ਫ਼ਾ-ਇ-ਦੇ ਹੁੰਦੇ ਹਨ

ਇਸ ਵਿਚ ਆ-ਇ-ਰ-ਨ ਪੋ-ਟਾ-ਸ਼ੀ-ਅ-ਮ ਕਾਪਰ,ਮੈ-ਗ-ਨੀ-ਸ਼ੀ-ਅ-ਮ ਐਂ-ਟੀ-ਆ-ਕ-ਸੀ-ਡੈਂ-ਟ, ਤੁਸੀਂ ਇਸ ਨੂੰ ਤਿਆਰ ਕਰਨ ਲਈ ਰਾਤ ਨੂੰ ਇਕ ਗਲਾਸ ਪਾਣੀ ਲੈਣਾ ਉਸ ਨੂੰ ਕਿਸੇ ਬਰਤਨ ਵਿੱਚ ਉਸ ਵਿਚ ਦੋ ਚਮਚ ਜੀਰੇ ਦੇ ਪਾ ਦਿਓ, ਅਤੇ ਰਾਤ ਇਸੇ ਤਰ੍ਹਾਂ ਹੀ ਰੱਖ ਦਿਓ ਸਵੇਰੇ ਉਸੇ ਪਾਣੀ ਨੂੰ ਉ-ਬਾ-ਲ ਕੇ ਛਾਣ ਕੇ ਭੀ ਸੇ-ਵ-ਨ ਕਰ ਲਓ ਇਸ ਨਾਲ ਹੋਣ ਵਾਲੇ ਫਾ-ਇ-ਦੇ ਇਹ ਹਨ ਕਿ ਇਸ ਨਾਲ ਐ-ਸਿ-ਡ ਨਹੀਂ ਬਣਦਾ ਪੇ-ਟ ਨਹੀਂ ਫੁੱ-ਲ-ਦਾ ਪਾਚਣ ਕਿਰਿਆ ਮ-ਜ਼-ਬੂ-ਤ ਰਹਿੰਦੀ ਹੈ ਖਾਧਾ ਪੀਤਾ ਚੰਗੀ ਤਰ੍ਹਾਂ ਪਚ ਜਾਂਦਾ ਹੈ,

ਇਸ ਨਾਲ ਖੂ-ਨ ਦਾ ਵਹਾਅ ਹੀ ਰਹਿੰਦਾ ਹੈ ਇਹ ਜਿਹੜਾ ਪਾਣੀ ਪੀਣ ਨਾਲ ਸਾਡੇ ਸਰੀਰ ਵਿੱਚੋ ਨ-ਸ਼ੀ-ਲੇ ਪ-ਦਾ-ਰ-ਥ ਅਤੇ ਪਿ-ਸ਼ਾ-ਬ ਦੇ ਰਾਹੀਂ ਬਾਹਰ ਨਿਕਲ ਜਾਂਦੇ ਹਨ, ਇਸ ਨੂੰ ਸੇ-ਵ-ਨ ਕਰਨ ਨਾਲ ਕਬਜ ਦੀ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਮਿਲਦਾ ਹੈ ਇਸ ਵਿਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਹ ਹਿ-ਮੋ-ਗ-ਲੋ-ਬਿ-ਨ ਦੇ ਮਾਤਰਾ ਨੂੰ ਵਧਾਉਂਦਾ ਹੈ ਜਿਸ ਕਾਰਨ ਕੇ ਖੂ-ਨ ਦੀ ਕ-ਮੀ ਨਹੀਂ ਹੁੰਦੀ ਇਸ ਨਾਲ ਤੁਹਾਡੇ ਦਿਮਾਗ ਨੂੰ ਠੰ-ਡ-ਕ ਪਹੁੰਚਦੀ ਹੈ ਇਸ ਨਾਲ ਪੇਟ ਦੀਆਂ ਸ-ਮੱ-ਸਿ-ਆ-ਵਾਂ ਨਹੀਂ ਲੱਗਦੀਆਂ,ਜੇਕਰ ਤੁਸੀਂ ਇਸ ਨੂੰ ਪਾਣੀ ਦਾ ਸੇ-ਵ-ਨ ਲਗਾਤਾਰ ਕਰਦੇ ਹੋ ਤਾਂ

ਤੁਹਾਡੇ ਵਧੇ ਹੋਏ ਪੇਟ ਘਟ ਜਾਵੇਗਾ ਤੁਹਾਡਾ ਸਰੀਰ ਵਿੱਚੋਂ ਚਰਬੀ ਖ-ਤ-ਮ ਹੋ ਜਾਵੇਗੀ, ਇਸ ਨੂੰ ਸੇ-ਵ-ਨ ਕਰਨ ਨਾਲ ਕੈ-ਸ-ਟ-ਰੋ-ਲ level ਸਹੀ ਰਹਿੰਦਾ ਹੈ,ਇਸ ਨਾਲ ਸਾਡੇ ਸਰੀਰ ਵਿੱਚ ਹਾਈ ਬ-ਲੱ-ਡ ਪ੍-ਰੈ-ਸ਼-ਰ ਦੀ ਸ-ਮੱ-ਸਿ-ਆ ਵੀ ਠੀਕ ਹੁੰਦੀ ਹੈ, ਕੀ ਸਾਡੇ ਖੂ-ਨ ਦੀ ਸਫਾਈ ਵੀ ਕਰਦਾ ਹੈ ਜਿਸ ਨਾਲ ਸਾਨੂੰ ਚਮੜੀ ਦੇ ਰੋ-ਗ ਅਤੇ ਸਾਡੇ ਅੰਦਰੂਨੀ ਭਾਗਾਂ ਵਿਚ ਸਫਾਈ ਹੁੰਦੀ ਰਹਿੰਦੀ ਹੈ ਵਿ-ਸ਼ੈ-ਲੇ ਪ-ਦਾ-ਰ-ਥ ਬਾਹਰ ਨਿਕਲਦੇ ਰਹਿੰਦੇ ਹਨ,ਅਤੇ ਧਿ-ਆ-ਨ ਦੇਣ ਯੋਗ ਗੱਲ ਇਹ ਹੈ

ਕਿ ਜੋ ਗ-ਰ-ਭ-ਵ-ਤੀ ਔਰਤਾਂ ਹਨ ਉਨ੍ਹਾਂ ਨੇ ਇਸ ਪਾਣੀ ਦਾ ਸੇ-ਵ-ਨ ਨਹੀਂ ਕਰਨਾ, ਅਤੇ ਜਿਨ੍ਹਾਂ ਨੂੰ ਪੀ-ਰੀ-ਅ-ਡ ਆਏ ਹਨ ਇਸ ਸਮੇਂ ਵਿਚ ਇਸ ਪਾਣੀ ਦਾ ਸੇ-ਵ-ਨ ਨਹੀਂ ਕਰਨਾ, ਜਿਨ੍ਹਾਂ ਨੂੰ ਬਲੱਡ ਪ੍ਰੈ-ਸ਼-ਰ ਘ-ਟ-ਣ ਦੀ ਸ-ਮੱ-ਸਿ-ਆ ਹੁੰਦੀ ਹੈ ਉਹਨਾਂ ਨੇ ਇਸ ਪਾਣੀ ਦਾ ਸੇ-ਵ-ਨ ਨਹੀਂ ਕਰਨਾ, ਜਿਹੜੇ ਲੋਕਾਂ ਨੂੰ ਸ਼ੂਗਰ ਹੈ ਉਨ੍ਹਾਂ ਨੂੰ ਵੀ ਇਸ ਪਾਣੀ ਦਾ ਸੇ-ਵ-ਨ ਨਹੀਂ ਕਰਨਾ ਚਾਹੀਦਾ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਅਨੁਸਾਰ ਇਸ ਪਾਣੀ ਦਾ

ਸੇ-ਵ-ਨ ਕਰੋਗੇ ਤਾਂ ਤੁਹਾਡੇ ਸਰੀਰ ਵਿਚ ਇਹ ਸਾਰੀਆਂ ਸ-ਮੱ-ਸਿ-ਆ-ਵਾਂ ਦੂ-ਰ ਹੋ ਜਾਣਗੀਆਂ ਤੇ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *