ਵੀਡੀਓ ਥੱਲੇ ਜਾ ਕੇ ਦੇਖੋ,ਹਰ ਬੰਦੇ ਨੂੰ ਆਪਣੇ ਹੋਂ-ਦ ਦਾ ਖ-ਤ-ਰਾ ਹੁੰਦਾ ਹੈ ਪਰ ਦੂਜੇ ਨੂੰ ਦੇ ਕੇ ਇਥੇ ਕੋਈ ਨੀ ਜਰਦਾ। ਅੱਜ ਕੱਲ ਲੋਕ ਇਕ ਦੂਜੇ ਨੂੰ ਵੇਖ ਕੇ ਜਰਦੇ। ਜਿਵੇਂਕਿ ਸੰਤ -ਸੰਤ ਨੂੰ ਬਰਦਾਸ਼ ਕਰਦਾ, ਗਿਆਨੀ- ਗਿਆਨੀ ਨੂੰ ਨਹੀਂ ਬਰਦਾਸ਼ ਕਰਦਾ, ਗਾਉਣ -ਗਾਉਣ ਵਾਲੇ ਨੂੰ ਨਹੀਂ ਬਰਦਾਸ਼ ਕਰਦਾ।। ਇਹ ਧਰਮ ਦੀ ਦੁਨੀਆਂ ਇੱਕ ਦਾਨੀ ਤੇ ਦੂਜੇ ਨੂੰ ਦਾਨੀ ਬਰਦਾਸ਼ ਨਹੀਂ ਕਰਦਾ। ਹਰਮੰਦਰ ਸਾਹਿਬ ਸੇਵਾ ਕਰਨ ਵਾਲੇ ਦਾ ਕੋ-ਪੀ-ਟੀ-ਸ਼-ਨ ਹੈ।
ਹਰ ਕੋਈ ਇਕ-ਦੂਜੇ ਨੂੰ ਦੇਖ ਕੇ ਵੱਧ ਤੋਂ ਵੱਧ ਸੇਵਾ ਕਰਨ ਦਾ ਮਨ ਬਣਾਉਂਦਾ ਹੈ।ਜੇਕਰ ਕੋਈ ਕਹਿੰਦਾ ਹੈ ਕਿ ਉਸਨੇ ਕਿੰਨੇ ਦੀ ਸੇਵਾ ਕਰਨੀ ਹੈ ਮੈਂ ਉਸ ਤੋਂ ਵੱਧ ਸੇਵਾ ਕਰਾਂਗਾ।ਮੰਨ ਨੂੰ ਤਿਆਗ ਦੇ ਜ਼ਿਦਗੀ ਵਿਚ ਸਫਲ ਹੋ ਜਾਵੇਗਾ। ਤੁਸੀਂ ਕਿੰਨੇ ਮਰਜ਼ੀ ਧਨ-ਦੌਲਤ ਨਾਲ ਸੇਵਾ ਕਰ ਲਓ ਪਰਮਾਤਮਾ ਨੇ ਉਸ ਦੇ ਨਾਲ ਖੁਸ਼ ਨਹੀਂ ਹੁੰਦਾ ਜਿੰਨਾ ਚਿਰ ਤੁਸੀਂ ਆਪਣੇ ਤਨੋ ਮਨੋ ਹੋ ਕੇ ਸੇਵਾ ਨਹੀਂ।ਸੇਵਾ ਬੱਚੇ ਘੱਟ ਪੈਸਿਆਂ ਦੀ ਹੋਵੇ ਜੇਕਰ ਤੁਹਾਡੇ ਧਨ ਤੇ ਮਾਣ ਅਤੇ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਹੋਈ ਹੈ ਤਾਂ ਉਦੋਂ ਹੀ ਸੇਵਾ ਹੋਵੇਗੀ।
ਸਾਨੂੰ ਆਪਣੇ ਮਨ ਦੇ ਹੰਕਾਰ ਨੂੰ ਛੱਡ ਦੇਣਾ ਚਾਹੀਦਾ ਹੈ। ਅਤੇ ਗੁਰੂ ਦੇ ਦੱਸੇ ਹੋਏ ਰਸਤੇ ਚਲਨਾ ਚਾਹੀਦਾ ਹੈ। ਅਤੇ ਸਾਨੂੰ ਕਿਸੇ ਨਾਲ ਵੈਰ-ਵਿਰੋਧ ਈਰਖਾ ਨਹੀਂ ਰੱਖਣੀ ਚਾਹੀਦੀ। ਜਿੰਨਾਂ ਚਿਰ ਸਾਡੇ ਮਨਾਂ ਦੇ ਵਿਚੋਂ ਇਹ ਭਾਵਨਾਵਾਂ ਦੂਰ ਨਹੀਂ ਹੁੰਦੀਆਂ ਗੁਰੂ ਪ੍ਰਮਾਤਮਾ ਨੇ ਸਾਡੇ ਤੋਂ ਖੁਸ਼ ਨਹੀਂ ਹੋਣਾ।ਸਾਨੂੰ ਸਭਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਜਿੰਨੀ ਵੀ ਸੇਵਾ ਕਰਨੀ ਹੈ ਤਨੋਂ-ਮਨੋਂ ਕਰਨੀ ਚਾਹੀਦੀ ਹੈ। ਅਤੇ ਕਿਸੇ ਦੇ ਵੀ ਕੰਮ ਨੂੰ ਦੇਖ ਕੇ ਸਾਨੂੰ ਛੱਡਣਾ ਨਹੀਂ ਚਾਹੀਦਾ। ਸਭਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈਇਸ ਪ੍ਰਕਾਰ ਉੱਪਰ ਦੱਸੀਆਂ ਗਈਆਂ ਸਾਰੀਆਂ ਗੱਲਾਂ ਨੂੰ ਤੁਸੀਂ ਧਿਆਨ ਵਿਚ ਰੱਖਣਾ ਹੈ ਅਤੇ ਆਪਣੇ ਜੀਵਨ ਦੇ ਵਿੱਚ ਇਹਨਾਂ ਨੂੰ ਵਰਤਣਾ ਹੈ।