ਵੀਡੀਓ ਥੱਲੇ ਜਾ ਕੇ ਦੇਖੋ,ਸਰੀਰ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਕਿਸੇ ਵੀ ਕੰਮ ਵਿੱਚ ਮਨ ਨਹੀਂ ਕਰਦਾ ਆਪਣੇ ਸਰੀਰ ਦੇ ਵਿੱਚ ਕਮਜ਼ੋਰੀ ਨੂੰ ਦੂਰ ਕਰਨ ਦੇ ਲਈ ਤਾਕਤ ਨੂੰ ਲਿਆਉਣ ਦੇ ਲਈ ਅਤੇ ਅੰਦਰੂਨੀ ਕਮਜ਼ੋਰੀਆਂ ਨੂੰ ਦੂਰ ਕਰਨ ਦੇ ਲਈ ਤੁਸੀਂ ਉਸ ਨੁਕਤੇ ਦਾ ਇਸਤੇਮਾਲ ਕਰਨਾ ਹੈ। ਇਸ ਨਾਲ ਤੁਹਾਡੀ ਚਿੰਤਾ ਪਰੇਸ਼ਾਨੀਆਂ ਵੀ ਦੂਰ ਹੋ ਜਾਵੇਗੀ। ਇਸ ਨਾਲ ਤੁਹਾਡੀ ਹੱਡੀਆਂ ਦੀ ਕਮਜ਼ੋਰੀ ਦੂਰ ਹੋ ਜਾਵੇਗੀ ਤੁਹਾਡੀ ਕੈਲਸ਼ੀਅਮ ਦੀ
ਕਮੀ ਪੂਰੀ ਹੋ ਜਾਵੇਗੀ। ਤੁਹਾਡੇ ਸਰੀਰ ਨੂੰ ਥਕਾਵਟ ਨਹੀਂ ਹੋਵੇਗੀ ਤੁਹਾਡੇ ਸਰੀਰ ਤੋਂ ਕਮਜ਼ੋਰੀ ਨਹੀਂ ਹੋਵੇਗੀ। ਤੁਹਾਡੇ ਸਰੀਰ ਦੇ ਵਿੱਚ ਕੰਮ ਕਰਨ ਦੀ ਤਾਕਤ ਆ ਜਾਵੇਗੀ। ਇਸ ਨਾਲ ਖੂਨ ਦੀ ਕਮੀ ਵੀ ਦੂਰ ਹੋ। ਹੱਡੀਆਂ ਦੇ ਜੋੜਾਂ ਦਾ ਦਰਦ ਵੀ ਠੀਕ ਹੋ ਜਾਵੇਗਾ। ਸਾਨੂੰ ਆਪਣੇ ਖਾਣ-ਪੀਣ ਦਾ ਸਮਾ ਸਹੀ ਰਖਣਾ ਚਾਹੀਦਾ ਹੈ ਅਤੇ ਸਹੀ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਸੰਤੁਲਿਤ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਫਾਸਟਫੂਡ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਆਪਣੇ ਸਰੀਰ ਦੀ ਵਿਚ ਹਰ ਪ੍ਰਕਾਰ ਦੀ ਕਮਜ਼ੋਰੀ ਨੂੰ ਦੂਰ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਮ ਹੈ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ 7 ਤੋਂ 8 ਭਿੱਜੇ ਹੋਏ ਬਦਾਮ ਲੈ ਲੈਣੇ ਹਨ ਚਾਰ ਖਜੂਰ ਲੈ ਲੈਂਦੀਆਂ ਹਨ ਗਾਂ ਦੇ ਦੁੱਧ ਦਾ ਇਕ ਗਲਾਸ ਲੈ ਲੈਣਾ ਹੈ। ਛੋਟਾ ਜਿਹਾ ਟੁਕੜਾ ਦਾਲਚੀਨੀ ਦਾ ਅਤੇ ਇਕ ਚੁਟਕੀ ਹਲਦੀ ਚਾਹੀਦੀ ਹੈ। ਅਤੇ ਥੋੜ੍ਹੀ ਜਿਹੀ ਧਾਗੇ ਵਾਲੀ ਮਿਸ਼ਰੀ ਆਪਣੇ ਲੋੜ੍ਹ ਦੇ ਮੁਤਾਬਕ।
ਹੁਣ ਤੁਸੀਂ ਭਿੱਜੇ ਹੋਏ ਬਦਾਮ ਤੇ ਖਜੂਰ ਨੂੰ ਪੀਸ ਕੇ ਉਸ ਦਾ ਪਾਊਡਰ ਬਣਾ ਲਓ। ਅਤੇ ਤੁਸੀਂ ਇੱਕ ਬਰਤਨ ਲੈਣਾ ਹੈ ਅਤੇ ਉਸ ਵਿੱਚ ਇਕ ਗਲਾਸ ਗਾਂ ਦਾ ਦੁੱਧ ਦੇਣਾ ਹੈ ਅਤੇ ਤੁਸੀਂ ਖਜ਼ੂਰ ਅਤੇ ਬਦਾਮ ਦਾ ਪਾਊਡਰ ਇਸ ਵਿੱਚ ਪਾ ਦੇਣਾ ਹੈ ਫੇਰ ਤੁਸੀਂ ਚੁਟਕੀ ਭਰ ਹਲਦੀ ਪਾ ਦੇਣੀ। ਫਿਰ ਦਾਲਚੀਨੀ ਦਾ ਦੁੱਧ ਚੁਟਕੀ ਪਾਉਡਰ ਦੂਧ ਵਿਚ ਮਿਲਾ ਦੇਣਾ ਹੈ ਇਸ ਦੁੱਧ ਨੂੰ ਗਰਮ ਕਰਦੇ ਰਹਿਣਾ ਹੈ। ਅਤੇ ਤੁਸੀਂ ਇਹ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਤਿਆਰ ਕਰਕੇ ਸੇਵਨ ਕਰ ਸਕਦੇ ਹੋ ਅਤੇ ਤੁਸੀਂ ਉਸ ਨੂੰ ਦੁਪਹਿਰ ਦੇ ਸਮੇਂ ਸਵੇਰ ਦੇ
ਸਮੇਂ ਵੀ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡੀ ਸਾਰੀ ਕਮਜ਼ੋਰੀ ਥਕਾਵਟ ਦੂਰ ਹੋ ਜਾਵੇਗੀ ਤੁਹਾਡੇ ਸਰੀਰ ਵਿੱਚ ਕੰਮ ਕਰਨ ਦੀ ਉਰਜਾ ਬਣ ਜਾਵੇਗੀ। ਇਸ ਨਾਲ ਵਾਲ ਮਜਬੂਤ ਹੁੰਦੇ ਹਨ ਨਵੇ ਵਾਲ ਆਉਣ ਲੱਗ ਜਾਂਦੇ ਹਨ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ। ਇਸ ਨਾਲ ਦੋ ਨੂੰ ਬਲੱਡ ਪ੍ਰੈਸ਼ਰ ਸੰਬੰਧੀ ਸਮੱਸਿਆਵਾਂ ਠੀਕ ਰਹਿਣਗੀਆਂ। ਤੁਹਾਡੇ ਸਰੀਰ ਦੇ ਵਿੱਚ ਕਮਜ਼ੋਰੀ ਨਹੀਂ ਆਵੇਗੀ। ਤੁਹਾਡੇ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਬਣ ਜਾਵੇਗੀ।
ਤੁਹਾਡਾ ਬਲੱਡ ਪ੍ਰੈਸ਼ਰ ਸਹੀ ਰਹੇਗਾ ਸ਼ੂਗਰ ਦੀ ਸਮੱਸਿਆ ਕੰਟਰੋਲ ਵਿਚ ਰਹੇਗੀ।ਇਸ ਲਈ ਤੁਸੀਂ ਆਪਣੇ ਖਾਣ-ਪੀਣ ਦੀਆਂ ਆਦਤਾਂ ਨੂੰ ਸੁਧਾਰ ਲਿਆਉਣਾ ਹੈ ਅਤੇ ਫਲ-ਫਰੂਟ ਦਾ ਸੇਵਨ ਕਰਨਾ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਹੈ। ਅਤੇ ਤੁਸੀਂ ਕਸਰਤ ਕਰਨੀ ਹੈ ਸੈਰ ਕਰਦੇ ਰਹੋ ਇਹਨਾ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਸੀਂ ਕਦੀ ਵੀ ਬੀਮਾਰ ਨਹੀਂ ਹੁੰਦੇ ਤੁਹਾਡਾ ਸਰੀਰ ਹਮੇਸ਼ਾ ਤੰਦਰੁਸਤ ਰਹੇਗਾ ਰੋ-ਗਾਂ ਤੋਂ ਮੁਕਤ ਰਹੇਗਾ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਇਸ ਨੁਕਤੇ ਨੂੰ ਤਿਆਰ ਕਰੋ ਅਤੇ ਇਸ ਦਾ ਸੇਵਨ ਕਰੋ।