ਅੱਜ ਕੱਲ ਦੇ ਮਹਿੰਗਾਈ ਦੇ ਦੋਰ ਵਿੱਚ ਇੱਕ ਉਪਾਹ ਐਸਾ ਹੈ ਜੋ ਤੁਹਾਨੂੰ ਧਨੀ ਬਣਾ ਸਕਦਾ ਹੈ। ਸਿੱਕਾ ਧੰਨ ਦਾ ਪ੍ਰਤੀਕ ਹੈ ਇਸੀ ਕਰਕੇ ਇਹ ਪੂਜਾ ਵਿੱਚ ਵਰਤਿਆ ਜਾਂਦਾ ਹੈ ਨਾਲ ਹੀ ਸਿੱਕਾ ਸਕਾਰਾਤਮਕ ਊਰਜਾ ਨੂੰ ਦੂਰ ਕਰਦਾ ਹੈ। ਤੇ ਤੁਹਾਨੂੰ ਅਮੀਰ ਬਣਾ ਸੱਕਦਾ ਹੈ। ਜੇਕਰ ਤੁਹਾਡੇ ਕੋਲ ਕੋਈ 1 ਰੁਪਏ ਦਾ ਪੁਰਾਣਾ ਸਿੱਕਾ ਹੈ ਤਾ ਇਸਤਰਾਂ ਕਰਨ ਨਾਲ ਤੁਸੀਂ ਅਮੀਰ ਬਣ ਜਾਓਗੇ।
ਇਹ ਉਪਾਹ ਕਰਨ ਦੇ ਨਾਲ ਸਿਰਫ਼ ਇੱਕ ਰੁਪਏ ਦੇ ਸਿੱਕੇ ਨਾਲ ਤੁਸੀਂ ਅਮੀਰ ਬਣ ਜਾਣਾ ਹੈ। ਸਭ ਤੋਂ ਪਹਿਲਾ ਇਕ ਰੁਪਏ ਦੇ ਸਿੱਕੇ ਦੇ ਉਪਰ ਸੰਦੂਰ ਨਾਲ ਆਪਣੇ ਨਾਮ ਦਾ ਪਹਿਲਾ ਅੱਖਰ ਲਿੱਖ ਲਵੋ। ਫ਼ਿਰ ਰਾਤ ਦੇ ਸਮੇ ਇਸਨੂੰ ਆਪਣੀ ਘਰ ਦੀ ਛੱਤ ਤੇ ਲੈਜੋ ਤੇ ਪਾਣੀ ਦੀ ਟੈਂਕੀ ਦੇ ਉਤੇ ਰੱਖ ਦਵੋ। ਜੇਕਰ ਪਾਣੀ ਦੀ ਟੈਂਕੀ ਨਹੀਂ ਹੈ ਤਾ ਐਵੇ ਹੀ ਰੱਖ ਲਵੋ ਛੱਤ ਤੇ।
ਤੁਸੀਂ ਸਿੱਕੇ ਦਾ ਉਹ ਪਾਸਾ ਉਤੇ ਰੱਖਣਾ ਹੈ ਜਿਸ ਤੇ ਤੁਹਾਡੇ ਨਾਮ ਦਾ ਅੱਖਰ ਲਿਖਿਆ ਹੋਇਆ ਹੈ ਤਾ ਕੇ ਰਾਤ ਦਾ ਉਜਾਲਾ ਤੁਹਾਡੇ ਨਾ ਦੇ ਉਤੇ ਪਏ ਜੋ ਕੀ ਤੁਹਾਡੇ ਜੀਵਨ ਵਿੱਚ ਰੋਸ਼ਨੀ ਭਰ ਦਵੇਗਾ। ਇਸ ਨੂੰ ਫ਼ਿਰ ਵਾਪਸ ਲੈ ਆਵੋ ਤੇ ਲਾਲ ਕੱਪੜੇ ਵਿੱਚ ਬਣ ਕੇ ਆਪਣੇ ਬਟੂਏ ਵਿੱਚ ਰੱਖ ਲਵੋ। ਇਹੀ ਸਿੱਕਾ ਤੁਹਾਡੇ ਜੀਵਨ ਵਿੱਚ ਪੈਸੇ ਦੀ ਕਮੀ ਨਹੀਂ ਹੋਣ ਦਵੇਗਾ ਤੇ ਤੁਹਾਡਾ ਬਟੂਆ ਪੈਸਿਆਂ ਨਾਲ ਭਰਿਆ ਰਹੇਗਾ।
ਨਾਲ ਹੀ ਜੇ ਕਰ ਤੁਸੀਂ ਆਪਣੇ ਘਰ ਵਿੱਚ ਆਰਥਕ ਤੰਗੀ ਤੋਂ ਬਚਣਾ ਚਾਹੁੰਦੇ ਹੋ ਤਾ ਤੇ ਹੋਰ ਮਜ਼ਬੂਤ ਆਰਥਿਕ ਸਥਿਤੀ ਕਰਨਾ ਚਾਹੁੰਦੇ ਹੋ ਤਾ ਰਾਤ ਦੇ ਸਮੇਂ ਭਗਵਾਨ ਦੇ ਸਾਮਣੇ ਚੌਕੀ ਰੱਖੋ। ਜਿਸ ਉਤੇ ਪਾਣੀ ਨਾਲ ਭਰਿਆ ਹੋਇਆ ਕਲਸ਼ ਸਥਾਪਿਤ ਕਰੋ। ਕਲਸ਼ ਤੇ ਸਵਾਥਕ ਦਾ ਚਿਨ ਬਣਾਓ। ਇਸ ਚ ਇੱਕ ਰੁਪਏ ਦਾ ਸਿੱਕਾ ਰਖਲੋ।
ਅਤੇ ਰੋਜ਼ ਇਸ ਦੀ ਵਿਧੀ ਨਾਲ ਪੂਜਾ ਕਰੋ ਐਵੇ ਮੰਨਿਆ ਜਾਂਦਾ ਹੈ ਕਿ ਇਸ ਤਰਾਂ ਕਰਨ ਨਾਲ ਮਾਂ ਲੱਛਮੀ ਖੁਸ਼ ਹੁੰਦੀ ਹੈ ਤੇ ਤੁਹਾਡੇ ਘਰ ਅੰਨ ਧੰਨ ਦੀ ਕਮੀ ਨਹੀਂ ਆਉਂਦੀ। ਜੇਕਰ ਤੁਸੀਂ ਵੀ ਐਵੇ ਚਾਹੁੰਦੇ ਹੋ ਤਾ ਆਪਣੇ ਘਰ ਪੂਜਾ ਵਾਲੇ ਅਸਥਾਨ ਤੇ ਤਾਮਬੇ ਯਾ ਪਿਤਲ ਦਾ ਕਲਸ਼ ਸਥਾਪਤ ਕਰੋ। ਤੇ ਉਸ ਨੂੰ ਚਾਵਲ ਯਾ ਦੁਰਵਾ ਭਰ ਲਵੋ ਜੋ ਵੀ ਹੈ ਤੁਹਾਡੇ ਕੋਲ ਹੈ ਉਸਤੋਂ ਬਾਅਦ ਇਸ ਚ ਇੱਕ ਰੁਪਏ ਦਾ ਸਿੱਕਾ ਪਾ ਦਵੋ। ਤੇ ਪੂਜਾ ਕਰੋ ਉਪਰੰਤ ਇਸ ਵਿੱਚੋ ਦੁਰਵਾ ਯਾ ਚਾਵਲ ਨਾਲ ਸਿੱਕਾ ਲੈ ਕੇ ਲਾਲ ਕਪੜੇ ਵਿੱਚ ਬਣ ਲਵੋ।
ਫਿਰ ਇਸ ਨੂੰ ਪਰਸ ਯਾ ਜਿਥੇ ਧੰਨ ਰੱਖਦੇ ਹੋ ਉਥੇ ਰੱਖ ਲਵੋ ਇਸ ਨਾਲ ਵੀ ਤੁਹਾਡਾ ਪਰਸ ਪੈਸਿਆਂ ਨਾਲ ਭਰਿਆ ਰਹੇਗਾ। ਨਾਲ ਹੀ ਸ਼੍ਰੀ ਯੰਤਰ ਨਾਲ ਮਾਂ ਲੱਛਮੀ ਨੂੰ ਖੁਸ਼ ਕਰਨ ਲਈ ਚਾਂਦੀ ਦੇ ਕਲਸ਼ ਦੇ ਉਤੇ ਚਾਂਦੀ ਦੀ ਪਲੇਟ ਰੱਖ ਕੇ ਉਤੇ ਇਕ ਸਿੱਕਾ ਰੱਖ ਦੋ। ਸਿੱਕੇ ਤੇ ਕੁਮ ਕੁਮ ਦਾ ਟਿੱਕਾ ਲਾਓ ਤੇ ਉਤੇ ਚਵਾਲ ਦੇ ਦਾਣੇ ਪਾ ਦਵੋ। ਇਸ ਨਾਲ ਵੀ ਮਾਂ ਲੱਛਮੀ ਖੁਸ਼ ਹੁੰਦੀ ਹੈ। ਨਾਲ ਹੀ ਸਿੱਕੇ ਨੂੰ ਮਾਂ ਲੱਛਮੀ ਦੇ ਚਰਨਾਂ ਵਿੱਚ ਰੱਖ ਕੇ ਵਿਦੀ ਨਾਲ ਪੂਜਾ ਕਰੋ। ਫ਼ਿਰ ਇਸ ਸਿੱਕੇ ਨੂੰ ਘਰ ਦੀ ਛੱਤ ਤੇ ਵਿੱਚ ਰੱਖ ਦਵੋ ਨਾਲ ਇੱਕ ਦੀਵਾ ਵੀ ਜਲਾ ਕੇ ਰੱਖ ਲਵੋ।
ਸਾਰੀ ਰਾਤ ਸਿੱਕੇ ਨੂੰ ਉਤੇ ਰਹਿਣ ਦੋ ਤੇ ਸਵੇਰੇ ਲੈ ਕੇ ਆਜੋ। ਇਸ ਨੂੰ ਫ਼ਿਰ ਪਰਸ ਚ ਰਖਲੋ ਇਸ ਤਰਾਂ ਕਰਨ ਨਾਲ ਪੈਸੇ ਦਾ ਖਰਚ ਵੀ ਘਟੇਗਾ ਤੇ ਧੰਨ ਵੀ ਆਏਗਾ। ਤੁਸੀਂ ਆਪਣੇ ਘਰ ਦੇ 4 ਕੋਨਿਆਂ ਵਿੱਚ ਸਰੋ ਦੇ ਤੇਲ ਦੇ ਦੀਵੇ ਬਾਲੋ ਤੇ ਉਹਨਾਂ ਵਿੱਚ ਇੱਕ ਇੱਕ ਰੁਪਏ ਦਾ ਸਿੱਕਾ ਰਖਲੋ। ਇਹਨਾਂ ਨੂੰ ਸਾਰੀ ਰਾਤ ਜਲਣ ਦੋ ਤੇ ਅਗਲੀ ਸਵੇਰ ਇਹਨਾਂ ਨੂੰ ਆਪਣੇ ਪਰਸ ਵਿੱਚ ਰੱਖ ਲਵੋ।
ਇਸ ਤਰਾਂ ਕਰਨ ਨਾਲ ਵੀ ਘਰ ਵਿੱਚ ਧੰਨ ਦਾ ਵਾਧਾ ਹੋਏਗਾ। ਤੁਸੀਂ ਇੱਕ ਰੁਪਏ ਦੇ ਸਿੱਕੇ ਨੂੰ ਮਾਂ ਲੱਛਮੀ ਨੂੰ ਚੜ੍ਹਾ ਸਕਦੇ ਹੋ ਤੇ ਉਸਤੋਂ ਬਾਅਦ ਉਸਨੂੰ ਲਾਲ ਕਪੜੇ ਨੂੰ ਰੇਸ਼ਮੀ ਕਪੜੇ ਵਿੱਚ ਬਣ ਲਵੋ। ਫ਼ਿਰ ਇਸ ਨੂੰ ਤੇਜ਼ੋਰੀ ਚ ਰੱਖ ਲਵੋ ਇਸ ਤਰਾਂ ਕਰਨ ਨਾਲ ਵੀ ਮਾਂ ਲੱਛਮੀ ਖੁਸ਼ ਹੁੰਦੀ ਹੈ ਤੇ ਘਰ ਵਿੱਚ ਪੈਸੇ ਦੀ ਕਮੀ ਨਹੀਂ ਆਉਂਦੀ।