ਕਿਹੜੇ 3 ਕਾਰਨ ਹਨ ਜਿਨ੍ਹਾਂ ਕਰਕੇ ਕੁੰਭ ਰਾਸ਼ੀ ਵਾਲਿਓ ਭਗਵਾਨ ਤੁਹਾਡੀ ਨਹੀਂ ਸੁਣਦਾ। ਵੈਸੇ ਤਾ ਬੁਰੇ ਕਰਮ ਨਹੀਂ ਕਰਨੇ ਚਾਹੀਦੇ ਪਰ ਕਈ ਵਾਰ ਸਾਡੀ ਰਾਸ਼ੀ ਦੇ ਮੁਤਾਬਿਕ ਐਸੇ ਕਰਮ ਹੁੰਦੇ ਹਨ ਜਿਨ੍ਹਾਂ ਨੂੰ ਕਰਨ ਨਾਲ ਅਸੀਂ ਰੱਬ ਤੋਂ ਬਹੁਤ ਦੂਰ ਹੋ ਜਾਂਦੇ ਹਾਂ। ਪਹਿਲਾ ਹੈ ਬਜ਼ੁਰਗਾਂ ਦਾ ਅਪਮਾਨ ਕਰਨਾ ਚਾਹੇ ਕਿਸੇ ਵੀ ਤਰੀਕੇ ਚ ਹੋਏ , ਆਪਣੇ ਨੌਕਰਾਂ ਦਾ ਸਨਮਾਨ ਨਾ ਕਰਨਾ , ਜੋ ਦੇਖ ਨਹੀਂ ਸਕਦੇ ਉਹਨਾਂ ਦਾ ਸਨਮਾਨ ਨਾ ਕਰਨਾ।
ਜੇਕਰ ਕਿਸੇ ਨੂੰ ਜੇ ਸ਼ਰੀਰਕ ਸਮਸਿਆ ਹੈ ਉਹਨਾਂ ਦਾ ਤੁਸੀਂ ਮਜ਼ਾਕ ਬਣਦੇ ਹੋ। ਯਾ ਕਹਿ ਲਵੋ ਜੇਕਰ ਤੁਸੀਂ ਕਿਸੇ ਦਾ ਵੀ ਹੱਕ ਮਾਰਦੇ ਹੋ ਉਹਨਾਂ ਦਾ ਦਿਲ ਦੁਖਾਂਦੇ ਹੋ ਤਾ ਇਹ ਤੁਹਾਡੇ ਜੀਵਨ ਵਿਚ ਬਰਾਬਰੀ ਦਾ ਕਾਰਨ ਬਣ ਸਕਦਾ ਹੈ।
ਤੁਸੀਂ ਜੀਵਨ ਭਰ ਦੁੱਖੀ ਰਹੋਗੇ ਤੇ ਕੋਈ ਵੀ ਤੁਹਾਨੂੰ ਬਚਾ ਨਹੀਂ ਸਕਦਾ ਇਸ ਲਈ ਤੁਸੀਂ ਇਹ ਕਰਮਾ ਤੋਂ ਬਚ ਕੇ ਰਹਿਣਾ ਹੈ। ਕਦੀ ਵੀ ਕਿਸੇ ਨੂੰ ਦੁੱਖੀ ਨਾ ਕਰੋ ਬੁਰਾ ਨਾ ਕਰੋ ਕਿਸੇ ਨਾਲ ਤੇ ਨਾ ਹੀ ਆਪਣੇ ਮਨ ਵਿਚ ਕੋਈ ਗਲਤ ਵਿਚਾਰ ਲੈਕੇ ਆਉ। ਕਿਉ ਕਿ ਨਹੀਂ ਤਾ ਇਹ ਕਰਮ ਜੀਵਨ ਚ ਬਰਾਬਰੀ ਦਾ ਕਾਰਨ ਲੈ ਕੇ ਆਂਦੇ ਹਨ।
ਦੂਜਾ ਕਾਰਨ ਹੈ ਮਨ ਵਿੱਚ ਰੱਬ ਨੂੰ ਲੈ ਕੇ ਪੂਰਾ ਵਿਸ਼ਵਾਸ ਨਾ ਹੋਣਾ। ਤੁਸੀਂ ਪੂਜਾ ਵੀ ਕਰਦੇ ਹੋ ਕਰਮ ਕਾਂਡ ਵੀ ਕਰਦੇ ਹੋ ਪਰ ਫਿਰ ਵੀ ਦਿਮਾਗ ਚ ਰਹਿੰਦਾ ਹੈ ਕਿ ਕੀ ਪਤਾ ਰੱਬ ਹੈ ਕੇ ਨਾ ਕੀ ਪਤਾ ਸਾਡੀ ਰੱਬ ਸੁਣੇਗਾ ਕੇ ਵੀ ਨਹੀਂ। ਤਾ ਰੱਬ ਤਕ ਗੱਲ ਪਹੁੰਚੇਗੀ ਕਿਵੇਂ ?
ਤਾ ਹਮੇਸ਼ਾ ਯਾਦ ਰੱਖੋ ਰੱਬ ਨੂੰ ਨਾ ਤਾ ਬੁੱਧੀ ਨਾਲ ਜਾਣਿਆ ਜਾ ਸਕਦਾ ਹੈ ਨਾ ਹੀ ਕਰਮਾ ਨਾਲ ਉਹ ਇਹਨਾਂ ਸਭ ਤੋਂ ਪਰੇ ਹੈ। ਸੋ ਜਦ ਤਕ ਤੁਸੀਂ ਮਨ ਚੋ ਵਹਿਮ ਨਹੀਂ ਕੱਢ ਦੇਂਦੇ ਤੇ ਪੂਰੇ ਵਿਸ਼ਵਾਸ ਨਾਲ ਰੱਬ ਨੂੰ ਨਹੀਂ ਮੰਨਦੇ ਉਨੇ ਸਮੇ ਤਕ ਤੁਹਾਡੇ ਜੀਵਨ ਚੋ ਦੁੱਖ ਨਹੀਂ ਜਾਏਗਾ।
ਤੀਜਾ ਕਾਰਨ ਹੈ ਤੁਹਾਡਾ ਭਟਕਣਾ ,ਤੁਸੀਂ ਕੋਈ ਵੀ ਕੰਮ ਕਰਨ ਤੋਂ ਪਹਿਲਾ ਬਹੁਤ ਭਟਕੇ ਹੋ ਜਿਸ ਕਰਕੇ ਤੁਸੀਂ ਕੀਤੇ ਵੀ ਨਹੀਂ ਪਹੁੰਚ ਪਾਂਦੇ। ਇਸ ਲਈ ਸਿਰਫ ਇਕ ਨੂੰ ਧਿਆਓ ਤੇ ਭਟਕਣਾ ਬੰਦ ਕਰੋ। ਇਕ ਤੇ ਵਿਸ਼ਵਾਸ ਰੱਖੋ ਉਸੀ ਕੋਲ ਆਪਣੇ ਮਨ ਦੀ ਗੱਲ ਕਰੋ। ਆਪਣੇ ਇਕ ਈਸਟ ਨੂੰ ਹੀ ਪੂਜੋ। ਇਹ 3 ਸੁਧਾਰ ਕਰ ਕੇ ਤੁਸੀਂ ਆਪਣੇ ਜੀਵਨ ਚ ਬਹੁਤ ਸੁੱਖ ਪ੍ਰਾਪਤ ਕਰੋਗੇ। ਖੁਦ ਖੁਸ਼ ਰਹੋ ਤੇ ਦੂਜਿਆਂ ਨੂੰ ਵੀ ਖੁਸ਼ ਰੱਖੋ।
ਦੋਸਤੋ ਸਾਡੇ ਪੇਜ ਦਾ ਮਕਸਦ ਕਿਸੇ ਵੀ ਤਰਾਂ ਦਾ ਅੰਧਵਿਸ਼ਵਾਸ ਫੈਲਾਉਣਾ ਨਹੀਂ ਹੈ। ਅਸੀਂ ਤੁਹਾਨੂੰ ਸਿਰਫ ਉਹ ਕਹਾਣੀਆਂ, ਉਪਾਅ, ਭਾਰਤੀ ਸਮਾਜ ਦੁਆਰਾ ਸਵੀਕਾਰ ਕੀਤੀਆਂ ਰਸਮਾਂ ਪ੍ਰਦਾਨ ਕਰਦੇ ਹਾਂ। ਸਾਡਾ ਪੇਜ ਕਿਸੇ ਵੀ ਤਰ੍ਹਾਂ ਦਾ ਵਹਿਮ ਨਹੀਂ ਪੈਦਾ ਕਰਦਾ। ਇੱਥੇ ਸਾਂਝੇ ਕੀਤੇ ਲੇਖ ਸਿਰਫ ਜਾਣਕਾਰੀ ਦੇ ਉਦੇਸ਼ਾਂ ਲਈ ਹਨ। ਇਨ੍ਹਾਂ ਨੂੰ ਅੰਧਵਿਸ਼ਵਾਸ ਵਜੋਂ ਨਾ ਵਰਤੋ। ਸਾਨੂੰ ਕਮੇਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਹੋਰ ਕੀ ਪੜ੍ਹਨਾ ਚਾਹੁੰਦੇ ਹੋ ਕਿਉਂਕਿ ਤੁਹਾਡੀ ਇੱਕ ਟਿੱਪਣੀ ਸਾਡੀ ਪ੍ਰੇਰਨਾ ਵਧਾਉਂਦੀ ਹੈ।
ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ । ਜੇਕਰ ਤੁਸੀਂ ਸਾਡਾ ਪੇਜ ਪਹਿਲਾ ਹੀ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ।
ਏਦਾਂ ਹੀ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਸਪੋਰਟ ਕਰਦੇ ਰਹੋ ।ਸਾਡੇ ਦੁਆਰਾ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਸਾਂਝੀ ਕੀਤੀ ਜਾਂਦੀ ਹੈ । ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।