90 ਸਾਲ ਬਾਅਦ 5 ਫਰਵਰੀ ਦਿਨ ਰਵੀਵਾਰ ਨੂੰ ਦਿਖੇਗਾ ਮਾਂਗ ਪੂਰਨਿਮਾ ਦਾ ਚੰਦ ਇਹਨਾਂ 4 ਰਾਸ਼ੀਆਂ ਦੀ ਲਗੇਗੀ ਲਾਟਰੀ। ਪਹਿਲੀ ਰਾਸ਼ੀ ਹੈ ਕੰਨਿਆ ਰਾਸ਼ੀ ,ਹੁਣ ਮਾਂ ਲੱਛਮੀ ਦੀ ਕਿਰਪਾ ਨਾਲ ਤੁਹਾਡੇ ਜੀਵਨ ਚ ਬਹੁਤ ਵੱਡਾ ਪਰਿਵਰਤਨ ਹੋਣ ਵਾਲਾ ਹੈ। ਤੁਸੀਂ ਬਹੁਤ ਧੰਨ ਲਾਭ ਦੀ ਪ੍ਰਾਪਤੀ ਕਰਨ ਵਾਲੇ ਹੋ।
ਤੁਸੀਂ ਹਰ ਮੁਸ਼ਕਿਲ ਦਾ ਸਾਮਣਾ ਕਰ ਸਕੋਗੇ। ਤੁਹਾਡੀ ਆਰਥਕ ਸਤਿਥੀ ਵਿੱਚ ਸੁਦਾਰ ਹੋਏਗਾ। ਤੇ ਤੁਹਾਡਾ ਜੀਵਨ ਸੁੱਖ ਮਈ ਬਣੇਗਾ। ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਨਾਲ ਸੰਬੰਧਿਤ ਬਹੁਤ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ। ਤੁਹਾਡੇ ਜੀਵਨ ਚ ਖੁਸ਼ੀਆਂ ਦਾ ਭੰਡਾਰ ਆਣ ਵਾਲਾ ਹੈ। ਤੁਹਾਨੂੰ ਧੰਨ ਲਾਭ ਤੇ ਹੋਰ ਵੱਡੀਆਂ ਵੱਡੀਆਂ ਸਫਲਤਾਵਾਂ ਮਿਲਣ ਵਾਲੀਆਂ ਹਨ।
ਦੁੱਜੀ ਰਾਸ਼ੀ ਹੈ ਮੇਸ਼ ਰਾਸ਼ੀ, ਤੁਹਾਡੀ ਕੁੰਡਲੀ ਵਿੱਚ ਮਾਹਾ ਲੱਛਮੀ ਯੋਗ ਬਣ ਰਿਹਾ ਹੈ। ਤੁਹਾਡੇ ਲਈ ਸਮਾਂ ਬਹੁਤ ਉਤਮ ਰਹਿਣ ਵਾਲਾ ਹੈ। ਤੁਸੀਂ ਕੋਈ ਐਸੇ ਵਿਅਕਤੀ ਨੂੰ ਮਿਲੋਂਗੇ ਜੋ ਤੁਹਾਡੇ ਜੀਵਨ ਦੀ ਦਿਸ਼ਾ ਹੀ ਬਦਲ ਦੇਗਾ। ਤੁਹਾਡੇ ਜੀਵਨ ਵਿੱਚ ਸੁੱਖ ਸੁਵਿਦਾ ਦੀ ਕੋਈ ਵੀ ਕਮੀ ਨਹੀਂ ਰਹੇਗੀ। ਤੁਹਾਨੂੰ ਹੁਣ ਹਰ ਜਗਾ ਤੋਂ ਲਾਭ ਹੀ ਲਾਭ ਮਿਲੇਗਾ। ਤੁਹਾਨੂੰ ਵਪਾਰ ਵਿੱਚ ਬਹੁਤ ਫਾਇਦਾ ਮਿਲੇਗਾ। ਵਪਾਰ ਵਾਲਿਆਂ ਦਾ ਵਪਾਰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇਗਾ। ਤੁਹਾਨੂੰ ਹਰ ਜਗਾ ਤੋਂ ਹੁਣ ਲਾਭ ਹੀ ਲਾਭ ਮਿਲੇਗਾ।
ਨਾਲ ਹੀ ਜੋ ਲੋਕ ਨੌਕਰੀ ਕਰ ਰਹੇ ਹਨ ਯਾ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾਂ ਦੀ ਮਨ ਚਾਹੀ ਇੱਛਾ ਪੂਰੀ ਹੋਏਗੀ। ਮਨ ਚਾਹੀ ਨੌਕਰੀ ਮਿਲੇਗੀ ਤੇ ਜੋ ਨੌਕਰੀ ਕਰਦੇ ਹਨ ਉਹਨਾਂ ਨੂੰ ਵੇਤਨ ਵਿੱਚ ਵਾਧਾ ਮਿਲੇਗਾ। ਤੁਹਾਨੂੰ ਧੰਨ ਪ੍ਰਾਪਤੀ ਦੇ ਬਹੁਤ ਸਾਰੇ ਅਵਸਰ ਮਿਲਣ ਲਗੇ ਹਨ। ਜੋ ਸੰਤਾਨ ਪ੍ਰਾਪਤੀ ਚਾਂਦੇ ਹਨ ਉਹਨਾਂ ਨੂੰ ਸੰਤਾਨ ਪ੍ਰਾਪਤੀ ਹੋਏਗੀ। ਤੁਹਾਡੇ ਜੀਵਨ ਵਿੱਚ ਬਹੁਤ ਵੱਡਾ ਪਰਿਵਰਤਨ ਹੋਣ ਵਾਲਾ ਹੈ। ਜਿਸ ਨਾਲ ਤੁਹਾਡਾ ਜੀਵਨ ਬਦਲ ਜੇ ਗਾ।
ਤੀਜੀ ਰਾਸ਼ੀ ਹੈ ਕੁੰਭ ਰਾਸ਼ੀ ,ਮਾਂ ਲੱਛਮੀ ਦੀ ਕਿਰਪਾ ਨਾਲ ਤੁਹਾਡੇ ਘਰ ਵਿੱਚ ਪੈਸਾ ਆਏਗਾ ਤੇ ਸੁੱਖ ਆਣਗੇ। ਤੁਸੀਂ ਜਲਦੀ ਹੀ ਕੋਈ ਨਵਾਂ ਕੰਮ ਸ਼ੁਰੂ ਕਰ ਸਕਦੇ ਹਨ। ਜਿਸ ਵਿੱਚ ਤੁਹਾਨੂੰ ਸਫ਼ਲਤਾ ਪ੍ਰਾਪਤ ਹੋਏਗੀ। ਤੁਹਾਡੇ ਘਰ ਵਿੱਚ ਸ਼ਾਂਤੀ ਬਣੀ ਰਹੇਗੀ। ਜੋ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਚ ਮੁਨਾਫ਼ਾ ਮਿਲਣ ਵਾਲਾ ਹੈ।
ਉਹਨਾਂ ਦਾ ਵਪਾਰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇਗਾ। ਜੋ ਲੋਕ ਵੇਦੇਸ਼ ਚ ਜਾ ਕੇ ਪੜ੍ਹਾਈ ਯਾ ਨੌਕਰੀ ਦਾ ਸੁਪਨਾ ਦੇਖ ਰਹੇ ਹਨ ਉਹਨਾਂ ਦਾ ਸੁਪਨਾ ਪੂਰਾ ਹੋਏਗਾ। ਤੁਹਾਡੇ ਹੁਣ ਸਾਰੇ ਕਾਰਜ ਆਸਾਨ ਤਰੀਕੇ ਨਾਲ ਹੁਣ ਪੂਰੇ ਹੋਣ ਵਾਲੇ ਹਨ। ਜੋ ਕੰਮ ਰੁਕੇ ਹੋਏ ਸਨ ਸਾਲਾਂ ਤੋਂ ਹੁਣ ਉਹ ਕੰਮ ਤੁਹਾਡੇ ਸਫ਼ਲਤਾ ਪੂਰਵਕ ਪੂਰੇ ਹੋਣਗੇ। ਤੁਹਾਨੂੰ ਹਰ ਜਗਾ ਤੋਂ ਲਾਭ ਹੀ ਲਾਭ ਮਿਲਣ ਵਾਲਾ ਹੈ।
ਚੋਥੀ ਰਾਸ਼ੀ ਹੈ ਤੁਲਹਾ ਰਾਸ਼ੀ , ਮਾਂ ਲੱਛਮੀ ਦੀ ਕਿਰਪਾ ਹੁਣ ਤੁਹਾਡੇ ਤੇ ਬਣ ਰਹੀ ਹੈ ਜਿਸ ਨਾਲ ਤੁਹਾਨੂੰ ਬਹੁਤ ਜਾਂਦਾ ਆਰਥਕ ਲਾਭ ਹੋਏਗਾ। ਪੂਰਵ ਵਿੱਚ ਕੀਤੀ ਮੇਹਨਤ ਦਾ ਹੁਣ ਤੁਹਾਨੂੰ ਪ੍ਰਣਾਮ ਮਿਲੇਗਾ। ਹੁਣ ਤੁਸੀਂ ਦੇਖੋਗੇ ਕੇ ਤੁਹਾਡੇ ਜੀਵਨ ਵਿੱਚ ਹੁਣ ਬਹੁਤ ਵੱਡਾ ਪਰਿਵਰਤਨ ਆਏਗਾ। ਜੋ ਤੁਸੀਂ ਕਦੀ ਸੋਚਿਆ ਵੀ ਨਹੀਂ ਸੀ। ਤੁਹਾਡਾ ਵਪਾਰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇਗਾ ਸਮਾਜ ਚ ਤੁਹਾਡਾ ਮਾਨ ਸਨਮਾਨ ਵਧੇਗਾ।
ਤੁਹਾਨੂੰ ਮਿੱਤਰਾ ਦਾ ਸਾਥ ਪ੍ਰਾਪਤ ਹੋਏਗਾ ਲੱਛਮੀ ਯੋਗ ਕਰਕੇ ਤੁਹਾਨੂੰ ਹੁਣ ਕਮਾਈ ਦੇ ਅਵਸਰ ਪ੍ਰਾਪਤ ਹੋਣਗੇ। ਜੋ ਲੋਕ ਨਵਾਂ ਵਾਹਨ ਯਾ ਮਕਾਨ ਲੈਣ ਦੀ ਸੋਚ ਰਹੇ ਹਨ ਉਹਨਾਂ ਦੀ ਇਹ ਇੱਛਾ ਪੂਰੀ ਹੋਏਗੀ। ਜੋ ਲੋਕ ਸੰਤਾਨ ਪ੍ਰਾਪਤੀ ਦੇ ਇਸ਼ੁਕ ਹਨ ਉਹਨਾਂ ਦੀ ਇਹ ਇੱਛਾ ਪੂਰੀ ਹੋਏਗੀ। ਨੌਕਰੀ ਵਾਲਿਆਂ ਨੂੰ ਨੌਕਰੀ ਵਿੱਚ ਪਦ ਉਨਤੀ ਤੇ ਵੇਤਨ ਵਿੱਚ ਵਾਧਾ ਮਿਲੇਗਾ। ਤੁਹਾਨੂੰ ਮਨ ਚਾਹੀ ਨੌਕਰੀ ਮਿਲੇਗੀ। ਹੁਣ ਸਮਾਂ ਤੁਹਾਡੇ ਪੱਖ ਵਿੱਚ ਰਹੇਗਾ।