ਸਤਿ ਸ੍ਰੀ ਅਕਾਲ ਦੋਸਤੋ ਬੁੱਧਵਾਰ ਦੇ ਦਿਨ ਜਰੂਰ ਕਰੇ ਛੇ ਵਿੱਚੋਂ ਕੋਈ ਵੀ ਇੱਕ ਉਪਾਅ ਜਰੂਰ ਕਰੇ ਤੇ ਹਰ ਇੱਛਾ ਤੁਰੰਤ ਹੋਵੇਗੀ ਪੂਰੀ ਜਨਮਾਂ ਜਨਮਾਂ ਦੀ ਗਰੀਬੀ ਹੋਵੇਗੀ ਦੂਰ ਨਾਲ ਹੀ ਸਾਰੀਆਂ ਇੱਛਾਵਾਂ ਹੋਣਗੀਆਂ ਹੱਥੋਂ ਹੱਥ ਪੂਰੀਆਂ ਤੇ ਭਗਵਾਨ ਗਣੇਸ਼ ਜੀ ਦੇ ਆਸ਼ੀਰਵਾਦ ਨਾਲ ਸਾਰੀ ਪਰੇਸ਼ਾਨੀਆਂ ਦਾ ਹੋਵੇਗਾ ਅੰਤ ਕੀ ਸਦਾ ਹੀ ਤੁਹਾਡੇ ਉੱਤੇ ਬਣਿਆ ਰਹੇਗਾ ਅਸ਼ੀਰਵਾਦ ਤੇ ਦੋਸਤੋ ਗੱਲ ਕਰਦੇ ਹਾਂ ਬੁੱਧਵਾਰ ਵਾਲੇ ਦਿਨ ਕੀਤੇ ਜਾਣ ਵਾਲੇ ਕੁਝ ਉਪਾਇਆ ਦੇ ਬਾਰੇ ਤੇਦੋਸਤੋ ਬੁੱਧਵਾਰ ਭਗਵਾਨ|
ਸ਼੍ਰੀ ਗਣੇਸ਼ ਜੀ ਨੂੰ ਸਮਰਪਿਤ ਹੈ ਕਿਉਂਕਿ ਬੁੱਧਵਾਰ ਦੇ ਦਿਨ ਭਗਵਾਨ ਸ਼੍ਰੀ ਗਣੇਸ਼ ਸਭ ਤੋਂ ਪ੍ਰਸੰਨ ਮੁਦਰਾ ਵਿੱਚ ਰਹਿੰਦੇ ਹਨ ਤੇ ਉਹ ਸਾਰੇ ਦੇਵਤਿਆਂ ਵਿੱਚੋਂ ਪ੍ਰੀਆ ਦੇਵਤਾ ਹੈ ਤੇ ਉਨ੍ਹਾਂ ਦੀ ਪੂਜਾ ਸਾਰੇ ਦੇਵਤਿਆਂ ਤੋਂ ਪਹਿਲੇ ਕੀਤੀ ਜਾਂਦੀ ਭਗਵਾਨ ਗਣੇਸ਼ ਦੀ ਪੂਜਾ ਕਰਨ ਨਾਲ ਘਰ ਵਿੱਚ ਸੁੱਖ ਸਮਰਿਧੀ ਆਉਂਦੀ ਹੈ ਤੇ ਬੁੱਧਵਾਰ ਦੇ ਦਿਨ ਭਗਵਾਨ ਸ਼੍ਰੀ ਗਣੇਸ਼ ਜੀ ਦੀ ਪੂਜਾ ਅਰਚਨਾ ਕਰਨ ਦਾ ਵਿਧਾਨ ਹੈ ਕਿਉਂਕਿ ਭਗਵਾਨ ਸ਼੍ਰੀ ਗਣੇਸ਼ ਵਿਘਨਾਂ ਨੂੰ ਹਰਨ ਵਾਲੇ ਹਨ ਤੇ ਉਹ ਸੋਇਮ ਰਿੱਧੀ ਸਿੱਧੀ ਦੇ ਦਾਤਾ ਨੇ ਤੇ
ਭਗਵਾਨ ਗਣੇਸ਼ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਦੇ ਹਨ ਤੇ ਇਨ੍ਹਾਂ ਦੀ ਕ੍ਰਿਪਾ ਜਿਹਨਾਂ ਦੇ ਉੱਪਰ ਹੋ ਜਾਵੇ ਉਨ੍ਹਾਂ ਦੇ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਹਨ ਤੇ ਦੋਸਤੋ ਗੱਲ ਕਰਦੇ ਹਾਂ ਭਗਵਾਨ ਸ਼੍ਰੀ ਗਣੇਸ਼ ਨੂੰ ਪ੍ਰਸੰਨ ਕਰਨ ਲਈ ਕੁਝ ਉਪਾਅ ਤੇ ਟੋਟਕੇ ਦੇ ਬਾਰੇ ਤੇ ਦੋਸਤੋ ਭਗਵਾਨ ਸ਼੍ਰੀ ਗਣੇਸ਼ ਜੀ ਦੇ ਮੱਥੇ ਤੇ ਜੋ ਸੰਧੂਰ ਲੱਗਾ ਹੁੰਦਾ ਹੈ
ਉਸ ਨੂੰ ਕੱਢ ਕੇ ਆਪਣੇ ਮੱਥੇ ਤੇ ਲਗਾ ਲਏ ਤਾਂ ਮਾਨ ਸਨਮਾਨ ਦੀ ਪ੍ਰਾਪਤੀ ਹੁੰਦੀ ਹੈ ਤੇ ਤੁਹਾਨੂੰ ਧਨ ਦੀ ਪ੍ਰਾਪਤੀ ਵੀ ਹੁੰਦੀ ਹੈ ਲੇਕਿਨ ਲਗਾਤਾਰ ਇੱਕ ਸੌ ਅੱਠ ਦਿਨ ਕਰੇ ਮਤਲਬ ਬੁੱਧਵਾਰ ਤੋਂ ਸ਼ੁਰੂ ਕਰ ਕੇ ਇੱਕ ਸੌ ਅੱਠ ਦਿਨ ਤੱਕ ਕਰੇ ਤੇ ਜੇਕਰ ਤੁਸੀਂ ਆਰਥਿਕ ਤੰਗੀ ਨਾਲ ਜੂਝ ਰਹੇ ਹੋ ਤੇ ਧਨ ਪ੍ਰਾਪਤੀ ਨਹੀਂ ਹੋ ਰਹੀ ਤੇ ਨੌਕਰੀ ਛੁੱਟ ਗਈ ਹੈ ਵਪਾਰ ਨਹੀਂ ਚੱਲ ਰਿਹਾ ਤਾਂ
ਬੁੱਧਵਾਰ ਦੇ ਦਿਨ ਭਗਵਾਨ ਸ਼੍ਰੀ ਗਣੇਸ਼ ਦਾ ਸਿਮਰਨ ਕਰਦੇ ਹੋਏ ਗਾਂ ਨੂੰ ਰੋਟੀ ਤੇ ਥੋੜ੍ਹੀ ਹਲਦੀ, ਗੁੜ ਤੇ ਧਨੀਆ ਰੱਖ ਕੇ ਗਾਂ ਨੂੰ ਖਵਾਏ ਤੇ ਆਪਣੀ ਮਨੋਕਾਮਨਾ ਬੋਲੇ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਆਰਥਿਕ ਪ੍ਰੇਸ਼ਾਨੀਆਂ ਦੂਰ ਹੋ ਜਾਣਗੀਆਂ ਨੌਕਰੀ ਜਲਦੀ ਲੱਗੇਗੀ ਵਪਾਰ ਤੇਜ਼ੀ ਦੇ ਨਾਲ ਚੱਲੇ ਲੱਗੇਗਾ ਤੇ ਦੋਸਤੋ ਹਰੇ ਰੰਗ ਦੇ ਕੱਪੜੇ ਵਿੱਚ
ਪੰਜ ਮੁੱਠੀਆਂ ਸਾਬਤ ਹਰੀ ਮੂੰਗੀ ਬੰਨ੍ਹ ਕੇ ਉਸ ਦੀ ਪੋਟਲੀ ਬਣਾ ਕੇ ਤੇ ਸੂਰਜ ਛੁਪਣ ਤੋਂ ਬਾਅਦ ਕਿਸੇ ਵੀ ਵਗਦੇ ਹੋਏ ਜਲ ਵਿਚ ਪ੍ਰਵਾਹ ਕਰਦੇ ਤੇ ਇਸ ਤਰ੍ਹਾਂ ਕਰਨ ਨਾਲ ਤੁਹਾਡੀਆਂ ਸਮੱਸਿਆਵਾਂ ਦਾ ਸੰਵਿਧਾਨ ਸਵੈ ਭਗਵਾਨ ਗਣੇਸ਼ ਜੀ ਕਰਨਗੇ ਤੇ ਤੁਹਾਡੇ ਉੱਤੇ ਭਗਵਾਨ ਸ਼੍ਰੀ ਗਣੇਸ਼ ਦਾ ਸਦਾ ਹੀ ਆਸ਼ੀਰਵਾਦ ਬਣਿਆ ਰਹੇਗਾ ਬਾਕੀ ਦੀ ਜਾਣਕਾਰੀ ਲਈ ਪੋਸਟ ਵਿੱਚ ਦਿੱਤੇ ਗਏ ਵੀਡੀਓ ਲਿੰਕ ਨੂੰ ਦੇਖੋ