ਅੱਜ ਖੁੱਲ੍ਹੇਗੀ ਖਨੌਰੀ ਸਰਹੱਦ, ਸ਼ੰਭੂ ਸਰਹੱਦ ਖੁੱਲ੍ਹਣ ਨਾਲ ਹਰਿਆਣਾ-ਦਿੱਲੀ ਤੋਂ ਆਉਣ ਵਾਲੇ ਯਾਤਰੀਆਂ ਨੂੰ ਰਾਹਤ
ਹਰਿਆਣਾ-ਪੰਜਾਬ ਖਨੌਰੀ ਸਰਹੱਦ (Haryana-Punjab Khanauri border ) ਵੀ ਅੱਜ, ਸ਼ੁੱਕਰਵਾਰ (21 ਮਾਰਚ) ਨੂੰ ਆਵਾਜਾਈ ਲਈ ਖੋਲ੍ਹ ਦਿੱਤੀ ਜਾਵੇਗੀ। ਇਸ ਨਾਲ ਜੀਂਦ-ਸੰਗਰੂਰ ਰਾਹੀਂ ਦਿੱਲੀ ਅਤੇ ਪਟਿਆਲਾ ਵਿਚਕਾਰ ਯਾਤਰੀਆਂ ਨੂੰ ਰਾਹਤ ਮਿਲੇਗੀ।…