ਸਕੂਲ ਜਵਾਕਾਂ ਨੂੰ ਨੱਚਾਰ ਬਣਾ ਰਹੇ ਧਾਰਮਿਕ ਦਿਨ ਕਿਉਂ ਨਹੀਂ ਮਨਾਉਂਦੇ ? ਮਾਪਿਆਂ ਨੂੰ ਵੀ ਜਾਗਣ ਦੀ ਲੋੜ ਆ
ਹੀਰ ਰਾਂਝਾ ਪੜਾਇਆ ਜਾਂਦਾ ਮਿਰਜ਼ਾ ਸਾਹਿਬਾ ਪੜਾਈ ਜਾਂਦੀ ਆ ਆਸ਼ਕੀ ਟੋਲਾ ਸਾਰਾ ਪੜਾਇਆ ਜਾਂਦਾ ਬਿਲਕੁਲ ਬਿਲਕੁ ਹਰੀ ਸਿੰਘ ਨਲੂਆ ਨਹੀਂ ਪੜਾਇਆ ਜਾਂਦਾ ਜਰਨਲ ਜੋਰਾਵਰ ਸਿੰਘ ਨਹੀਂ ਪੜਾਇਆ ਜਾਂਦਾ ਕਕਾਲੀ ਫੂਲਾ…
