ਆਮ ਆਦਮੀ ਪੀਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਅੱਜ ਕੱਲ ਹੁਸ਼ਿਆਰਪੁਰ ਵਿਖੇ ਵਿਪਾਸਨਾ ਕਰ ਰਹੇ ਹਨ। ਇਸੇ ਦੌਰਾਨ ਉਨ੍ਹਾਂ ਨੂੰ ਦਿੱਤੀ ਗਈ VIP ਸਕਿਓਰਿਟੀ ਨੂੰ ਲੈ ਕੇ MHA ਨੇ ਵੱਡਾ ਫੈਸਲਾ ਸੁਣਾਇਆ ਹੈ। MHA (Ministry of Home Affairs) ਨੇ ਕਿਹਾ ਕਿ ਕੇਜਰੀਵਾਲ ਨੂੰ Z ਕੈਟਾਗਿਰੀ ਸਕਿਓਰਟੀ ( Kejriwal’s security )  ਮਿਲਦੀ ਰਹੇਗੀ। ਇਹ ਫੈਸਲਾ MHA ਨੇ ਸਕਿਓਰਿਟੀ ਰਿਵਿਊ ਤੋਂ ਬਾਅਦ ਲਿਆ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਕੇਜਰੀਵਾਲ ਦੀ ਸਕਿਓਰਟੀ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਸੀ। ਜਿਸ ਤੋਂ ਬਾਅਦ ਮਨੀਸਟਰੀ ਆਫ ਹੋਮ ਅਫੇਅਰ ਨੇ ਕੇਜਰੀਵਾਲ ਦੀ VIR ਸਕਿਓਰਟੀ ਨੂੰ ਲੈ ਕੇ ਇਹ ਫੈਸਲਾ ਲਿਆ ਹੈ।

By admin

Leave a Reply

Your email address will not be published. Required fields are marked *