ਭਾਰਤ
ਪੰਨੂ ਮਾਮਲੇ ’ਚ ਅਮਰੀਕੀ ਅਦਾਲਤ ਨੇ ਡੋਵਲ ਤੇ ਗੋਇਲ ਨੂੰ ਸੰਮਨ ਭੇਜਣ ਲਈ ਦਿੱਲੀ ਅਦਾਲਤਾਂ ਦੀ ਮਦਦ ਮੰਗੀ; ਭਾਰਤ ਨੇ ਮੁਕੱਦਮੇ ਨੂੰ ‘ਬੇਬੁਨਿਆਦ’ ਕਿਹਾ
ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਦਾਇਰ ਦੀਵਾਨੀ ਮੁਕੱਦਮੇ ’ਚ ਰਾਸ਼ਟਰੀ ਸੁਰੱਖਿਆ…